Political Rivalry

ਸਿਆਸੀ ਰੰਜਿਸ਼: ਅਬੋਹਰ ‘ਚ ਖੂਨੀ ਝੜਪ, ਦੋ ਮੌਤਾਂ

ਪੁਲਿਸ ਵੱਲੋਂ ਵਿਸ਼ੂ ਕੰਬੋਜ਼ ਸਮੇਤ ਸੱਤ ਜਣਿਆਂ ਖਿਲਾਫ਼ ਮਾਮਲਾ ਦਰਜ਼ ਨਰੇਸ਼ ਬਜਾਜ, ਅਬੋਹਰ: ਹਨੁਮਾਨਗੜ੍ਹ ਰੋਡ ‘ਤੇ ਸਥਿਤ ਪੈਰਾਡਾਈਜ ਮਾਲ ਦੇ ਬਾਹਰ ਬੀਤੀ ਰਾਤ ਖੂਨੀ ਝੜਪ ਹੋਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਝੜਪ ਤੋਂ ਬਾਅਦ ਇੱਕ ਦੀ ਬੀਤੀ ਰਾਤ ਹੀ ਮੌਤ ਹੋ ਗਈ ਸੀ ਜਦਕਿ ਇੱਕ ਦੀ ਅੱਜ ਸਵੇਰੇ ਸ਼੍ਰੀਗੰਗਾਨਗਰ ਦੇ ਹਸਪਤਾਲ ‘ਚ ਇੱਕ ਵਿਅਕਤੀ ਦੀ ਮੌਤ ਹੋ […]
ਪੰਜਾਬ  Breaking News