Political Conspiracy

ਮੀਡੀਆ ਤੇ ਸਿਆਸੀ ਗੰਢਤੁੱਪ

ਮੀਡੀਆ ਤੇ ਸਿਆਸੀ ਗੰਢਤੁੱਪ ਮੁੰਬਈ ‘ਚ ਇੱਕ ਨਿਜੀ ਟੀਵੀ ਚੈਨਲ ਸੰਪਾਦਕ ਵੱਲੋਂ ਕਾਂਗਰਸ ਆਗੂ ਸੋਨੀਆ ਗਾਂਧੀ ‘ਤੇ ਕੀਤੀ ਵਿਵਾਦਿਤ ਟਿੱਪਣੀ ਕਰਨੀ ਅਤੇ ਇਸ ਘਟਨਾ ਮਗਰੋ ਸੰਪਾਦਕ ‘ਤੇ ਹਮਲਾ ਦੋਵੇਂ ਘਟਨਾਵਾਂ ਹੀ ਚਿੰਤਾਜਨਕ ਹਨ ਵਿਵਾਦਤ ਟਿੱਪਣੀ ਰਾਹੀਂ ਨਜਿੱਠਣ ਲਈ ਜਵਾਬੀ ਟਿੱਪਣੀ ਜਾਂ ਕਾਨੂੰਨੀ ਤਰੀਕੇ ਨਾਲ ਹੀ ਸਹੀ ਹੈ ਹਿੰਸਾ ਕਿਸੇ ਮਸਲੇ ਦਾ ਹੱਲ ਨਹੀਂ ਇਹ ਮਾਮਲਾ […]
ਸੰਪਾਦਕੀ