Police Station
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Dharna: ਕਿਸਾਨ ਜਥੇਬੰਦੀਆਂ ਵੱਲੋਂ ਨੌਜਵਾਨ ਦੀ ਕੁੱਟਮਾਰ ਦੇ ਵਿਰੋਧ ’ਚ ਥਾਣੇ ਅੱਗੇ ਧਰਨਾ
Published On
By Sach Kahoon Punjabi Desk
(ਭੂਸ਼ਨ ਸਿੰਗਲਾ) ਪਾਤੜਾਂ। Dharna: ਸਦਰ ਥਾਣਾ ਪਾਤੜਾਂ ਦੇ ਐੱਸਐੱਚਓ ਵੱਲੋਂ ਨੌਜਵਾਨ ਦੀ ਕੀਤੀ ‘ਨਜਾਇਜ਼ ਕੁੱਟਮਾਰ’ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਡੀਐੱਸਪੀ ਦਫਤਰ ਅਤੇ ਥਾਣੇ ਦੇ ਗੇਟ ਦੇ ਬਾਹਰ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ । ਇਸ ਧਰਨੇ ਦੀ ਅਗਵਾਈ ਕਰ ਰਹੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਹਰਭਜਨ ਸਿੰਘ ਬੂਟਰ ਅਤੇ ਸੂਬਾ ਉਪ ਪ੍ਰਧਾਨ ਚਰਨਜੀਤ ਕੌਰ […]
ਐੱਨਆਰਆਈ ਥਾਣੇ ਦੇ ਮੁਖੀ ਦਾ ਰੀਡਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਬੂ
Published On
By Sach Kahoon Punjabi Desk
(ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ ਨੇ ਅੱਜ ਐੱਨਆਰਆਈ ਥਾਣਾ ਲੁਧਿਆਣਾ ਦੇ ਐੱਸਐੱਚਓ ਦੇ ਰੀਡਰ ਵਜੋਂ ਤਾਇਨਾਤ ਸਿਪਾਹੀ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। (Bribe) ਰਾਜ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਬਲਰਾਜ ਸਿੰਘ ਨੂੰ ਐਡਵੋਕੇਟ ਅਰੁਣ ਕੁਮਾਰ ਖੁਰਮੀ ਵਾਸੀ ਉਪਕਾਰ ਨਗਰ, ਸਿਵਲ ਲਾਈਨਜ਼ ਲੁਧਿਆਣਾ ਦੀ […]
ਇਨਸਾਫ ਨਾ ਮਿਲਣ ’ਤੇ ਪੀੜਿਤਾਂ ਨੇ ਥਾਣੇ ਅੱਗੇ ਲਾਸ਼ ਰੱਖ ਕੇ ਦਿੱਤਾ ਧਰਨਾ
Published On
By Sach Kahoon Punjabi Desk
ਪੁਲਿਸ ਪ੍ਰਸ਼ਾਸਨ ਨਸ਼ਾ ਰੋਕੂ ਕਮੇਟੀ ਦੇ ਮੁੱਖ ਆਗੂ ਨੂੰ ਮਾਮਲੇ ਵਿੱਚ ਨਾਮਜਦ ਕਰਨ ਤੋਂ ਕਰ ਰਿਹਾ ਸੀ ਇਨਕਾਰ (ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨਸੀਬਪੁਰਾ ਦੇ ਪੀੜਿਤ ਪਰਿਵਾਰ ਨੇ ਟਰੈਕਟਰ ਵਿੱਚ ਮ੍ਰਿਤਕ ਦੀ ਲਾਸ਼ ਰੱਖ ਕੇ ਸੜਕ ਜਾਮ ਕਰਕੇ ਪੁਲਿਸ ਪ੍ਰਸਾਸਨ ਖਿਲਾਫ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ । ਭਾਵੇਂ ਪੁਲਿਸ ਨੇ […]
ਥਾਣੇ ਦੀ ਬੈਰਕ ’ਚੋਂ ਭੱਜੇ ਤਿੰਨ ਮੁਲਜ਼ਮ, ਐੱਸਐੱਚਓ ਸਮੇਤ ਤਿੰਨ ਪੁਲਿਸ ਅਧਿਕਾਰੀਆਂ ’ਤੇ ਡਿੱਗੀ ਗਾਜ
Published On
By Sach Kahoon Punjabi Desk
ਸੀਸੀਟੀਵੀ ਫੁਟੇਜ਼ ’ਚ ਅਣਗਹਿਲੀ ਸਾਹਮਣੇ ਆਉਣ ਤੋਂ ਬਾਅਦ ਐੱਸਐੱਚਓ ਮੁਅੱਤਲ (ਜਸਵੀਰ ਸਿੰਘ ਗਹਿਲ/ਵਰਿੰਦਰ ਮਣਕੂ) ਲੁਧਿਆਣਾ। ਥਾਣੇ ਦੀ ਹਵਾਲਾਤ ਤੋੜ ਕੇ ਤਿੰਨ ਮੁਲਜ਼ਮਾਂ ਦੇ ਫਰਾਰ ਹੋਣ ਤੋਂ ਬਾਅਦ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਦੇ ਹੁਕਮਾਂ ’ਤੇ ਡਵੀਜਨ ਨੰਬਰ 3 ਦੇ ਐੱਸਐੱਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਦੋਂ ਕਿ ਮੁਨਸ਼ੀ ਤੇ ਏਐੱਸਆਈ ਖਿਲਾਫ਼ ਐੱਫ਼ਆਈਆਰ ਦਰਜ ਕੀਤੀ […]
ਥਾਣੇ ਦੀ ਛੱਤ ਡਿੱਗੀ, ਰਿਕਾਰਡ ਰੂਮ ਦਾ ਸਮਾਨ ਬਰਬਾਦ
Published On
By Sach Kahoon Punjabi Desk
ਅਬੋਹਰ। ਪੰਜਾਬ ਦੇ ਅਬੋਹਰ ਸ਼ਹਿਰ ਦੇ ਥਾਣਾ ਨੰਬਰ-2 (Police Station) ’ਚ ਵੀਰਵਾਰ ਰਾਤ ਰਿਕਾਰਡ ਰੂਮ ਦੀ ਛੱਤ ਡਿੱਗ ਗਈ। ਮਲਬੇ ਦੇ ਹੇਠਾਂ ਦਬਣ ਨਾਲ ਰੂਮ ’ਚ ਰੱਖਿਆ ਕਾਫ਼ੀ ਸਮਾਨ ਬਰਬਾਦ ਹੋ ਗਿਆ, ਪਰ ਗਨੀਮਤ ਰਹੀ ਕਿ ਹਾਦਸੇ ਸਮੇਂ ਉੱਥੇ ਕੋਈ ਮੌਜ਼ੂਦ ਨਹੀਂ ਸੀ ਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਪਿਛਲੇ ਕਈ ਦਿਨਾਂ ਤੋਂ ਪੈ […]
ਸੈਰ ਮੌਕੇ ਪੁਲਿਸ ਵਲੋਂ ਸੁਆਗਤ, ਥਾਣੇ ‘ਚ ਕੀਤੀ ਆਉ-ਭਗਤ
Published On
By Sach Kahoon Punjabi Desk
ਸੈਰ ‘ਤੇ ਨਿਕਲੇ 182 ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ, ਪੁਲਿਸ ਵਲੋਂ ਕੀਤੀ ਗਈ ਸਪੈਸ਼ਲ ਛਾਪੇਮਾਰੀ ਚੰਡੀਗੜ, (ਅਸ਼ਵਨੀ ਚਾਵਲਾ)। ਚੰਡੀਗੜ ਦੇ ਲੋਕਾਂ ਨੂੰ ਸੈਰ ਨਾਲ ਇੰਨਾ ਮੋਹ ਹੈ ਕਿ ਲਾਕ ਡਾਊਨ ਦੇ ਬਾਵਜੂਦ ਵੀ ਰੋਜ਼ਾਨਾ ਸੈਰ ‘ਤੇ ਨਿਕਲ ਰਹੇ ਹਨ। ਪੁਲਿਸ ਵਲੋਂ ਵਾਰ ਵਾਰ ਰੋਕਣ ਤੋਂ ਬਾਅਦ ਵੀ ਬਾਜ਼ ਨਹੀਂ ਆਏ ਇਨਾਂ ਚੰਡੀਗੜੀਆਂ ਦਾ ਸੁਆਗਤ ਸੋਮਵਾਰ […]
ਪੁਲਵਾਮਾ ‘ਚ ਅੱਤਵਾਦੀਆਂ ਵੱਲੋਂ ਥਾਣੇ ‘ਤੇ ਹਮਲਾ
Published On
By Sach Kahoon Punjabi Desk
ਪੁਲਵਾਮਾ ‘ਚ ਅੱਤਵਾਦੀਆਂ ਵੱਲੋਂ ਥਾਣੇ ‘ਤੇ ਹਮਲਾ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਰਿਹਾ ਬਚਾਅ ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀਆਂ ਨੇ ਥਾਣੇ ਨੂੰ ਨਿਸ਼ਾਨਾ ਬਣਾ ਕੇ ਰਾਈਫਲ ਗ੍ਰੇਨੇਡ ਨਾਲ ਹਮਲਾ ਕੀਤਾ ਜਿਸ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਧਿਕਾਰਕ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਸ਼ਾਮ ਅੱਤਵਾਦੀਆਂ ਨੇ ਅਣਪਛਾਤੇ ਸਥਾਨ ਤੋਂ […]
Fire | ਥਾਣੇ ਦੇ ਬਾਹਰ ਖੜ੍ਹੀ ਟਰੱਕ ਨੂੰ ਲੱਗੀ ਲੱਗ
Published On
By Sach Kahoon Punjabi Desk
Fire | ਟਰੱਕ ‘ਚ ਸੌ ਰਹੇ ਡਰਾਇਵਰ ਨੂੰ ਸੰਤਰੀ ਨੇ ਕੱਢਿਆ ਬਾਹਰ ਚੰਡੀਗੜ੍ਹ। ਮਲੋਆ ਥਾਣੇ ਦੇ ਬਾਹਰ ਖੜ੍ਹੇ ਟਰੱਕ ‘ਚ ਮੰਗਲਵਾਰ ਤੜਕੇ ਅੱਗ ਲੱਗ ਗਈ। ਥਾਣੇ ਦੇ ਸੰਤਰੀ ਨੇ ਟਰੱਕ ਨੂੰ ਅੱਗ ਲੱਗੀ ਦੇਖ ਕੇ ਟਰੱਕ ‘ਚ ਸੌਂ ਰਹੇ ਚਾਲਕ ਨੂੰ ਬਾਹਰ ਕੱਢ ਕੇ ਮਾਮਲੇ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਫਾਇਰ ਬ੍ਰਿਗੇਡ ਦੇ ਜਵਾਨਾਂ […]
ਮਜ਼ਦੂਰਾਂ ਨੇ ਥਾਣੇ ਮੂਹਰੇ ਦਿੱਤਾ ਧਰਨਾ
Published On
By Sach Kahoon Punjabi Desk
ਸੜਕ ਹਾਦਸੇ ‘ਚ ਜ਼ਖਮੀ ਹੋਣ ਉਪਰੰਤ ਫੌਤ ਹੋਏ ਮਜ਼ਦੂਰ ਕਾਰਨ ਰੋਹ ‘ਚ ਆਏ ਮਜ਼ਦੂਰ ਸਾਥੀ ਵਿਜੈ ਸਿੰਗਲਾ/ਭਵਾਨੀਗੜ੍ਹ। ਸੜਕ ਹਾਦਸੇ ਵਿੱਚ ਕੁੱਝ ਦਿਨ ਪਹਿਲਾਂ ਗੰਭੀਰ ਜਖਮੀ ਹੋਣ ਵਾਲੇ ਦਲਿਤ ਨੌਜਵਾਨ ਸਤਨਾਮ ਸਿੰਘ ਦੀ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਜਾਣ ਕਾਰਨ ਰੋਹ ਵਿੱਚ ਆਏ ਮਜ਼ਦੂਰਾਂ ਵੱਲੋਂ ਸੀਪੀਆਈ ਐੱਮ ਐੱਲ ਲਿਬਰੇਸ਼ਨ ਦੀ ਅਗਵਾਈ ਹੇਠ ਬੀਤੀ ਸ਼ਾਮ ਥਾਣਾ […]
ਔਰਤ ਸਮੇਤ 5 ਵਿਅਕਤੀਆਂ ਨੇ ਥਾਣੇ ‘ਚ ਵੜ ਕੇ ਕੁੱਟੀ ਪੁਲਿਸ
Published On
By Sach Kahoon Punjabi Desk
ਹਮਲਾਵਰ ਮੌਕੇ ਤੋਂ ਹੋਏ ਫਰਾਰ | Jalalabad News ਜਲਾਲਾਬਾਦ (ਰਜਨੀਸ਼ ਰਵੀ)। ਜ਼ਿਲ੍ਹਾ ਫਾਜ਼ਿਲਾਕਾ ਦੇ ਅਧੀਨ ਪੈਂਦੀ ਮੰਡੀ ਅਰਨੀਵਾਲਾ ਦੇ ਥਾਣੇ ‘ਚ ਜ਼ਬਰਦਸਤੀ ਦਾਖਲ ਹੋ ਕੇ ਇੱਕ ਔਰਤ ਸਮੇਤ 5 ਵਿਅਕਤੀਆਂ ਨੇ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਕਾਫੀ ਕੁੱਟਿਆ ਕੁੱਟਮਾਰ ਦੀ ਇਹ ਘਟਨਾ ਥਾਣੇ ‘ਚ ਲੱਗੇ ਸੀ.ਸੀ ਟੀਵੀ ਕੈਮਰੇ ‘ਚ ਕੈਦ ਹੋ ਗਈ ਇਸ ਦੌਰਾਨ ਦੋ […]
ਆੜ੍ਹਤੀਆਂ ਦੀ ਗ੍ਰਿਫਤਾਰੀ ਵਾਸਤੇ ਬੰਦੀ ਬਣਾਏ ਥਾਣਾ ਕੈਂਟ ਦੇ ਮੁਲਾਜ਼ਮ
Published On
By Sach Kahoon Punjabi Desk
ਪੁਲਿਸ ਅਧਿਕਾਰੀਆਂ ਦੇ ਭਰੋਸੇ ‘ਤੇ ਘਿਰਾਓ ਮੁਲਤਵੀ ਮਾਮਲਾ ਕਿਸਾਨ ਆਗੂ ਮਨਜੀਤ ਸਿੰਘ ਭੁੱਚੋ ਖੁਰਦ ਦੀ ਖੁਦਕਸ਼ੀ ਦਾ ਅਸ਼ੋਕ ਵਰਮਾ ਬਠਿੰਡਾ, 30 ਜੂਨ ਬਠਿੰਡਾ ਜ਼ਿਲ੍ਹੇ ਦੇ ਥਾਣਾ ਕੈਂਟ ਅੱਗੇ ਭੁੱਚੋ ਮੰਡੀ ਦੇ ਆੜ੍ਹਤੀ ਭਰਾਵਾਂ ਨੂੰ ਗ੍ਰਿਫਤਾਰ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਤੇ ਬਠਿੰਡਾ ਪੁਲਿਸ ਦਰਮਿਆਨ ਟਕਰਾਓ ਬਣਨ ਲੱਗਾ ਹੈ ਅੱਜ ਰੋਹ ‘ਚ ਆਏ ਕਿਸਾਨਾਂ […]
ਅਕਾਲੀ ਵਰਕਰ ਵੱਲੋਂ ਪੁਲਿਸ ਤੇ ਕਾਂਗਰਸੀ ਆਗੂ ‘ਤੇ ਥਾਣੇ ‘ਚ ਹੀ ਬੁਰੀ ਤਰ੍ਹਾਂ ਕੁੱਟਮਾਰ ਦੇ ਦੋਸ਼
Published On
By Sach Kahoon Punjabi Desk
ਰਜਿੰਦਰਾ ਹਸਪਤਾਲ ‘ਚ ਜੇਰੇ ਇਲਾਜ, ਸਰੀਰ ‘ਤੇ ਪਏ ਡੰਡਿਆਂ ਦੇ ਨਿਸ਼ਾਨ ਪੁਲਿਸ ਨੇ ਦੋਸ਼ ਨਕਾਰੇ, ਥਾਣੇ ਦੇ ਬਾਹਰ ਹੀ ਦੋਵਾਂ ਧਿਰਾਂ ਵਿਚਕਾਰ ਹੋਈ ਲੜਾਈ ਖੁਸ਼ਵੀਰ ਸਿੰਘ ਤੂਰ, ਪਟਿਆਲਾ ਇੱਕ ਅਕਾਲੀ ਵਰਕਰ ਵੱਲੋਂ ਪੁਲਿਸ ਤੇ ਕਾਂਗਰਸੀ ਆਗੂ ‘ਤੇ ਥਾਣੇ ਵਿੱਚ ਉਸਦੀ ਬੂਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਲਾਏ ਗਏ ਹਨ ਤੇ ਉਹ ਰਜਿੰਦਰਾ ਹਸਪਤਾਲ ਵਿਖੇ ਜੇਰੇ […]