Police encounter

Police Encounter: ਪੁਲਿਸ ਮੁਕਾਬਲੇ ’ਚ ਜ਼ਖਮੀ ਹੋਇਆ ਮੁਲਜ਼ਮ, ਲੁੱਟਿਆ ਹੋਇਆ ਸਰਕਾਰੀ ਹਥਿਆਰ ਬਰਾਮਦ

ਪੰਜਾਬ ਦੇ ਫਾਜ਼ਿਲਕਾ ਵਿੱਚ ਪੁਲਿਸ ਨੇ ਪੁਰਾਣੇ ਹਰੀਕੇ ਹੈੱਡ ਪੁਲ 'ਤੇ ਡਿਊਟੀ 'ਤੇ ਤਾਇਨਾਤ ਇੱਕ ਸੰਤਰੀ ਤੋਂ ਚੋਰੀ ਕੀਤਾ ਗਿਆ ਸਰਕਾਰੀ ਹਥਿਆਰ ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਘਟਨਾ ਵਿੱਚ ਸ਼ਾਮਲ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੀ ਸਫਲਤਾ ਹਾਸਲ ਕੀਤੀ
ਪੰਜਾਬ  ਸੂਬੇ  ਖਾਸ ਖਬਰ 

Police Encounter: ਪੁਲਿਸ ਨਾਲ ਮੁਕਾਬਲੇ ਦੌਰਾਨ ਜੈਪਾਲ ਭੁੱਲਰ ਗੈਂਗ ਨਾਲ ਸਬੰਧਿਤ ਗੈਂਗਸਟਰ ਜ਼ਖਮੀ

ਇਕ ਪਿਸਟਲ 32 ਬੋਰ ਸਮੇਤ 4 ਖੋਲ ਤੇ 2 ਜਿੰਦਾ ਰੋਦ ਬਰਾਮਦ Police Encounter: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਦਾ ਅਪਰੇਸ਼ਨ ਪ੍ਰਹਾਰ ਦੌਰਾਨ ਇੱਕ ਗੈਂਗਸਟਰ ਨਾਲ ਮੁਕਾਬਲਾ ਹੋਇਆ, ਜਿਸ ਵਿੱਚ ਇਹ ਗੈਂਗਸਟਰ ਜਖ਼ਮੀ ਹੋ ਗਿਆ। ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਗੈਂਗਸਟਰ ਜੈਪਾਲ ਭੁੱਲਰ ਗੈਗ ਨਾਲ ਸਬੰਧਿਤ ਸੀ। ਘਟਨਾ ਸਥਾਨ ’ਤੇ ਪਟਿਆਲਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Police Encounter: ਪੰਜਾਬ ’ਚ ਪੁਲਿਸ ਮੁਕਾਬਲਾ, SHO ਦੇ ਲੱਗੀ ਗੋਲੀ

ਦੋਰਾਹਾ: ਦੋਰਾਹਾ ਦੇ ਰਾਮਪੁਰ ਛਾਉਣੀ ਰੋਡ ’ਤੇ ਅੱਜ ਸਵੇਰੇ ਪੰਜਾਬ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਹੋਈ ਜ਼ਬਰਦਸਤ ਮੁਠਭੇੜ ਨੇ ਇਲਾਕੇ ’ਚ ਸਨਸਨੀ ਫੈਲਾ ਦਿੱਤੀ। ਇਸ ਘਟਨਾ ਦੌਰਾਨ ਦੋਰਾਹਾ ਥਾਣੇ ਦੇ ਐੱਸ.ਐੱਚ.ਓ. ਆਕਾਸ਼ ਦੱਤ ਦੀ ਛਾਤੀ ਵਿਚ ਗੋਲੀ ਲੱਗੀ, ਪਰ ਖੁਸ਼ਕਿਸਮਤੀ ਨਾਲ ਉਨ੍ਹਾਂ ਵੱਲੋਂ ਪਹਿਨੀ ਹੋਈ ਬੁਲੇਟ ਪਰੂਫ ਜੈਕਟ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਪੁਲਿਸ ਨੇ […]
ਦੇਸ਼  ਪੰਜਾਬ  Breaking News  ਖਾਸ ਖਬਰ 

Police Encounter: ਮੁਕਾਬਲੇ ਦੌਰਾਨ ਪ੍ਰਭ ਦਾਸੂਵਾਲ ਗੈਂਗ ਦੇ 3 ਗੁਰਗੇ ਹਥਿਆਰਾਂ ਸਮੇਤ ਕਾਬੂ

ਗੈਗ ਦੇ ਮੁੱਖ ਸੂਟਰ ਅਤੇ ਪੁਲਿਸ ਵਿਚਕਾਰ ਹੋਈ 6 ਰਾਊਡ ਫਾਇਰਿੰਗ ਉਪਰੰਤ ਕੀਤਾ ਗਿਆ ਕਾਬੂ ਅਰਸ਼ਦੀਪ ਸਿੰਘ ਗੈਗਸਟਰ ਪ੍ਰਭ ਦੇਸੂਵਾਲ ਦੇ ਇਸ਼ਰੇ ਤੇ ਟਾਰਗੇਟ ਕਿਲਿੰਗ ਦੀਆਂ ਵਾਰਦਾਤਾ ਨੂੰ ਦਿੰਦਾ ਸੀ ਅੰਜਾਮ Police Encounter: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਈ ਰੱਖਣ ਦੀ ਮੁਹਿੰਮ ਅਤੇ ਗੌਰਵ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Police Encounter: ਨਸ਼ਾ ਤਸਕਰ ਨੂੰ ਫੜਨ ਗਏ ਏਐੱਸਆਈ ਦੇ ਵੱਜੀ ਗੋਲੀ, ਤਸਕਰ ਫਰਾਰ

ਏਐੱਸਆਈ ਨੂੰ ਨਿੱਜੀ ਹਸਪਤਾਲ ਕਰਵਾਇਆ ਗਿਆ ਦਾਖਲ Police Encounter: (ਜਗਦੀਪ ਸਿੰਘ) ਫਿਰੋਜ਼ਪੁਰ। ਸੂਚਨਾ ਦੇ ਅਧਾਰ ’ਤੇ ਥਾਣਾ ਕੁਲਗੜ੍ਹੀ ਦੀ ਪੁਲਿਸ ਅਧੀਨ ਆਉਂਦੇ ਪਿੰਡ ਨਾਜੂ ਸ਼ਾਹ ਮਿਸ਼ਰੀ ਵਾਲਾ ਤੋਂ ਇੱਕ ਨਸ਼ਾ ਤਸਕਰ ਫੜਨ ਗਏ ਏਐੱਸਆਈ ਦੇ ਗੋਲੀ ਵੱਜਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੇ ਦੱਸਣ ਮੁਤਾਬਿਕ ਤਸਕਰ ਨੂੰ ਫੜਦੇ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Police Encounter: ਦੇਰ ਰਾਤ ਪੁਲਿਸ ਨੇ ਫ਼ਿਰੌਤੀਆਂ ਮੰਗਣ ਵਾਲੇ ਦਾ ਕੀਤਾ ਐਨਕਾਊਂਟਰ

Police Encounter: ਸੂਚਨਾ ਮਿਲਣ ’ਤੇ ਕੀਤੀ ਕਾਰਵਾਈ: ਐੱਸਐੱਸਪੀ Police Encounter: ਮੋਗਾ (ਵਿੱਕੀ ਕੁਮਾਰ)। ਪਿਛਲੇ ਦਿਨੀਂ ਮੋਗਾ ਦੇ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਮਾੜੀ ਮੁਸਤਫਾ ’ਚ ਹੋਏ ਫਾਇਰਿੰਗ ਮਾਮਲੇ ’ਚ ਮਹਿਕਦੀਪ ਨਾਂਅ ਦੇ ਮੁਲਜ਼ਮ ਦਾ ਮੋਗਾ ਪੁਲਿਸ ਤੇ ਸੀਆਈਏ ਸਟਾਫ ਮੋਗਾ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ। ਅੱਜ ਮੌਕੇ ’ਤੇ ਐੱਸਐੱਸਪੀ ਮੋਗਾ ਨੇ ਜਾਣਕਾਰੀ ਦਿੰਦਿਆਂ […]
ਦੇਸ਼  ਪੰਜਾਬ  Breaking News  ਖਾਸ ਖਬਰ 

Punjab Police Encounter: ਫਰੀਦਕੋਟ ’ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ

ਦੋਵੇਂ ਗੈਂਗਸਟਰਾਂ ਦੇ ਲੱਤਾਂ ’ਚ ਵੱਜੀਆਂ ਗੋਲੀਆਂ, ਗ੍ਰਿਫਤਾਰ (ਸੱਚ ਕਹੂੰ ਨਿਊਜ਼) ਫਰੀਦਕੋਟ। Punjab Police Encounter ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਲਈ ਫਰੀਦਕੋਟ ਆਏ ਗੈਂਗਸ਼ਟਰਾਂ ਨੂੰ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਪੁਲਿਸ ਤੇ ਗੈਂਗਸ਼ਟਰਾਂ ਵਿਚਾਲੇ ਮੁਕਾਬਲਾ ਹੋਇਆ। ਮੁਕਾਬਲੇ ਦੌਰਾਨ ਪੁਲਿਸ ਨੇ ਦੋ ਗੈਂਗਸ਼ਟਰਾਂ ਨੂੰ ਗ੍ਰਿਫਤਾਰ ਕਰ ਲਿਆ। ਦੋਵੇਂ ਪਾਸਿਓਂ ਕਈ ਰਾਊਂਡ ਗੋਲੀਆਂ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਪੁਲਿਸ ਮੁਕਾਬਲਾ: ਆਈਜੀ ਹੈੱਡਕੁਆਰਟਰ ਵੱਲੋਂ ਡੀਸੀਪੀ ਦਿਹਾਤੀ ਦੀ ਅਗਵਾਈ ’ਚ ਜਾਂਚ ਟੀਮ ਗਠਿਤ

ਪੁਲਿਸ ਨੂੰ ਵੱਖ ਵੱਖ 24 ਮਾਮਲਿਆਂ ਵਿੱਚ ਲੋੜੀਂਦਾ ਸੀ ਮ੍ਰਿਤਕ ਵਿੱਕੀ ਗੈਂਗਸਟਰ: ਆਈਜੀ ਗਿੱਲ (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਸੁਖਦੇਵ ਸਿੰਘ ਉਰਫ਼ ਵਿੱਕੀ ਤੋਂ ਬਾਅਦ ਆਈਜੀ ਸੁਖਚੈਨ ਸਿੰਘ ਗਿੱਲ ਵੱਲੋਂ ਡਿਪਟੀ ਕਮਿਸ਼ਨਰ ਦਿਹਾਤੀ ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਗਠਿਤ ਕੀਤੀ ਹੈ। ਟੀਮ ਵੱਲੋਂ ਗੈਂਗਸਟਰ ਵਿੱਕੀ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਪੁਲਿਸ ਮੁਕਾਬਲੇ ’ਚ ਮਾਰਿਆ ਗਿਆ ਗੈਂਗਸਟਰ ਵਿੱਕੀ

20 ਤੋਂ ਵੱਧ ਕੇਸਾਂ ’ਚ ਵਾਂਟੇਡ ਸੀ ਗੈਂਗਸਟਰ ਵਿੱਕੀ / Gangster Vicky (ਸੱਚ ਕਹੂੰ ਨਿਊਜ਼) ਲੁਧਿਆਣਾ। ਮਾਛੀਵਾਡ਼ਾ ਦੇ ਨੇਡ਼ੇ ਪਿੰਡ ਪੰਜੋਟਾ ਵਿਖੇ ਪੁਲਿਸ ਤੇ ਗੈਂਗਸ਼ਟਰਾਂ ਦਰਮਿਆਨ ਮੁਕਾਬਲੇ ’ਚ ਗੈਂਗਸ਼ਟਰ ਸੁਖਦੇਵ ਉਰਫ ਵਿੱਕੀ ਮਾਰਿਆ ਗਿਆ। ਸੁਖਦੇਵ ਆਪਣੇ ਸਾਥੀਆਂ ਨਾਲ ਮਿਲ ਕੇ ਬੰਦੂਕ ਦੀ ਨੋਕ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਗੈਂਗਸਟਰ ਸੁਖਦੇਵ 20 ਤੋਂ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਗੈਂਗਸਟਰਾਂ ’ਤੇ ਪੁਲਿਸ ’ਚ ਮੁਕਾਬਲਾ, ਦੋ ਗੈਂਗਸਟਰਾਂ ਦੀ ਮੌਤ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅਤੀ ਸ਼ਹਿਰ ਲੁਧਿਆਣਾ ਵਿਖੇ ਗੈਂਗਸਟਰਾਂ ਤੇ ਪੁਲਿਸ ਵਿਚਕਾਰ ਟਿੱਬਾ ਇਲਾਕੇ ਵਿੱਚ ਹੋਏ ਮੁਕਾਬਲੇ ’ਚ ਦੋ ਗੈਂਗਸਟਰਾਂ ਦੀ ਮੌਤ ਹੋ ਗਈ ਤੇ ਇੱਕ ਏਐੱਸਆਈ ਜ਼ਖਮੀ ਹੋ ਗਿਆ ਮਾਰੇ ਗਏ ਗੈਂਗਸਟਰ ਸੰਭਵ ਜੈਨ ਅਗਵਾ ਮਾਮਲੇ ਵਿਚ ਸ਼ਾਮਲ ਸਨ। (Encounter) ਪੁਲਿਸ ਕਮਿਸਨਰ ਕੁਲਦੀਪ ਸਿੰਘ ਚਾਹਲ ਨੇ ਦੋ ਗੈਂਗਸਟਰਾਂ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਪੁਲਿਸ ਮੁਕਾਬਲੇ ‘ਚ ਚਾਰ ਨਕਸਲੀ ਢੇਰ

ਪੁਲਿਸ ਮੁਕਾਬਲੇ ‘ਚ ਚਾਰ ਨਕਸਲੀ ਢੇਰ ਰਾਏਪੁਰ। ਛੱਤੀਸਗੜ ਦੇ ਰਾਜਨੰਦਗਾਂਵ ਜ਼ਿਲ੍ਹੇ ‘ਚ ਪੁਲਿਸ ਨੇ ਬੀਤੀ ਰਾਤ ਹੋਏ ਮੁਕਾਬਲੇ ਵਿਚ ਚਾਰ ਇਨਾਮਿਤ ਨਕਸਲੀਆਂ ਨੂੰ ਮਾਰ ਦਿੱਤਾ। ਨਕਸਲੀ ਗੋਲੀਬਾਰੀ ਵਿਚ ਥਾਣਾ ਇੰਚਾਰਜ ਮਾਰਿਆ ਗਿਆ। ਪੁਲਿਸ ਦੇ ਡਾਇਰੈਕਟਰ ਜਨਰਲ ਡੀਐਮ ਅਵਸਥੀ ਨੇ ਅੱਜ ਇਥੇ ਦੱਸਿਆ ਕਿ ਰਾਜਨੰਦਗਾਂਵ ਜ਼ਿਲ੍ਹੇ ਦੇ ਮਦਨਵਾੜਾ ਖੇਤਰ ਦੇ ਜੰਗਲ ਵਿੱਚ ਮਾਓਵਾਦੀਆਂ ਦੇ ਨੋਟਿਸ ‘ਤੇ […]
ਦੇਸ਼  ਖਾਸ ਖਬਰ 

ਤੇਲੰਗਾਨਾ ਦੁਰਾਚਾਰ ਤੇ ਕਤਲ ਮਾਮਲੇ ਦੇ ਚਾਰੇ ਮੁਲਜ਼ਮ ਪੁਲਿਸ ਮੁਕਾਬਲੇ ‘ਚ ਢੇਰ

ਤੇਲੰਗਾਨਾ ਦੁਰਾਚਾਰ ਤੇ ਕਤਲ ਮਾਮਲੇ ਦੇ ਚਾਰੇ ਮੁਲਜ਼ਮ ਪੁਲਿਸ ਮੁਕਾਬਲੇ ‘ਚ ਮਰੇ ਫਾਸਟ ਟਰੈਕ ਕੋਰਟ ਦੇ ਗਠਨ ਦੇ ਹੋਏ ਸਨ ਆਦੇਸ਼ ਹੈਦਰਾਬਾਦ (ਏਜੰਸੀ)। ਤੇਲੰਗਾਨਾ ‘ਚ ਇੱਕ ਮਹਿਲਾ ਡਾਕਟਰ ਨਾਲ ਜ਼ਬਰ ਜਨਾਹ ਤੇ ਕਤਲ ਮਾਮਲੇ ਦੇ ਚਾਰ ਮੁਲਜ਼ਮ ਸ਼ੁੱਕਰਵਾਰ ਤੜਕੇ ਪੁਲਿਸ ਮੁਕਾਬਲੇ Police Encounter ਦੌਰਾਨ ਮਾਰੇ ਗਏ। ਸਾਈਬਰਾਬਾਦ ਪੁਲਿਸ ਕਮਿਸ਼ਨਰ ਵੀਸੀਸੀ ਸੱਜਾਨਰ ਨੇ ਮੁਕਾਬਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ […]
ਦੇਸ਼  Breaking News