PM-Vidyalaxmi Scheme

PM-Vidyalaxmi Scheme: ਹੁਣ ਪੈਸਿਆਂ ਦੀ ਕਮੀ ਕਰਕੇ ਵਿਚਕਾਰ ਨਹੀਂ ਰਹੇਗੀ ਪੜ੍ਹਾਈ, ਪੀਐਮ ਮੋਦੀ ਨੇ ਪੜ੍ਹਨ ਵਾਲੇ ਬੱਚਿਆਂ ਲਈ ਕੀਤਾ ਖਾਸ ਐਲਾਨ, ਤੁਸੀਂ ਵੀ ਲਵੋ ਲਾਭ

PM-Vidyalaxmi Scheme: ਨਵੀਂ ਦਿੱਲੀ (ਏਜੰਸੀ)। ਅਕਸਰ ਅਜਿਹਾ ਹੁੰਦਾ ਹੈ ਕਿ ਅਮੀਰ ਲੋਕ ਭਾਵ ਪੈਸੇ ਵਾਲੇ ਮਾਪੇ ਆਪਣੇ ਬੱਚਿਆਂ ਨੂੰ ਚੰਗੇ ਕਾਲਜਾਂ ਵਿੱਚ ਭੇਜਦੇ ਹਨ, ਪਰ ਮੱਧ ਵਰਗ ਦੇ ਬੱਚੇ ਸਿੱਖਿਆ ਦੇ ਖੇਤਰ ਵਿੱਚ ਪਿੱਛੇ ਰਹਿ ਜਾਂਦੇ ਹਨ ਕਿਉਂਕਿ ਉਨ੍ਹਾਂ ਦੇ ਮਾਪਿਆਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰ […]
ਸਿੱਖਿਆ / ਰੁਜਗਾਰ  ਦੇਸ਼  Breaking News  ਖਾਸ ਖਬਰ