Play
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਸਿੱਖਿਆ ਵਿਭਾਗ ਦਾ ਤੁਗਲਕੀ ਫੁਰਮਾਨ, ਵਿਦਿਆਰਥੀ ਪਰ ਹਿੰਦੀ ਭਾਸ਼ਾ ‘ਚ ਖੇਡਣਗੇ ਇਕਾਂਞੀ ਨਾਟਕ
Published On
By Sach Kahoon Punjabi Desk
ਮਾਂ ਬੋਲੀ ਪੰਜਾਬੀ ਨੂੰ ਛੱਡ ਕੇ ਹਿੰਦੀ ‘ਚ ਥੀਏਟਰ ਸ਼ੁਰੂ ਕਰਵਾਉਣ ਜਾ ਰਿਹਾ ਐ ਸਿੱਖਿਆ ਵਿਭਾਗ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਹੋਣਗੇ ਪੰਜਾਬ ਦੇ ਸਾਰੇ ਸਕੂਲਾਂ ‘ਚ ਇਕਾਂਗੀਆਂ ਦੇ ਮੰਚਨ ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ‘ਚ ਪੰਜਾਬੀ ਭਾਸ਼ਾ ਨੂੰ ਹੀ ਨੁੱਕਰੇ ਲਾਉਣ ਲਈ ਸੂਬੇ ਦੇ ਸਿੱਖਿਆ ਵਿਭਾਗ ਨੇ ਇੱਕ ਨਵਾਂ ਆਦੇਸ਼ ਜਾਰੀ ਕਰ ਦਿੱਤਾ ਹੈ। ਜਿਸ ਵਿੱਚ […]
ਭਾਰਤੀ ਦਰਸ਼ਕਾਂ ਦਰਮਿਆਨ ਖੇਡਣਾ ਚੰਗਾ ਮੌਕਾ : ਫੇਹਲੁਕਵਾਓ
Published On
By Sach Kahoon Punjabi Desk
ਨਵੀਂ ਦਿੱਲੀ (ਏਜੰਸੀ)। ਭਾਰਤ ਖਿਲਾਫ ਇਸੇ ਮਹੀਨੇ ਹੋਣ ਵਾਲੀ ਲੜੀ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਆਂਦਿਲੇ ਫੇਹਲੁਕਵਾਓ ਨੇ ਕਿਹਾ ਕਿ ਭਾਰਤ ਕ੍ਰਿਕਟ ਖੇਡਣ ਲਈ ਸਰਵਸ੍ਰੇਸ਼ਠ ਸਥਾਨਾਂ ‘ਚੋਂ ਇੱਕ ਹੈ ਅਤੇ ਉਨ੍ਹਾਂ ਦੇ ਘਰੇਲੂ ਦਰਸ਼ਕਾਂ ਦਰਮਿਆਨ ਖੇਡਣਾ ਇੱਕ ਬਿਹਤਰੀਨ ਮੌਕਾ ਹੈ ਦੱਖਣੀ ਅਫਰਕਾ ਅਤੇ ਭਾਰਤ ਦਰਮਿਆਨ ਤਿੰਨ ਟੀ-20 ਅਤੇ ਤਿੰਨ ਟੈਸਟ ਮੈਚਾਂ ਦੀ ਲੜੀ […]
ਆਪਣਾ 1600ਵਾਂ ਮੈਚ ਖੇਡਣ ਉੱਤਰੇਗਾ ਭਾਰਤ
Published On
By Sach Kahoon Punjabi Desk
ਨਵੀਂ ਦਿੱਲੀ | ਭਾਰਤ ਨਿਊਜ਼ੀਲੈਂਡ ਦੌਰੇ ‘ਚ ਬੁੱਧਵਾਰ ਨੂੰ ਨੇਪੀਅਰ ‘ਚ ਮੇਜ਼ਬਾਨ ਟੀਮ ਖਿਲਾਫ ਜਦੋਂ ਪਹਿਲਾ ਇੱਕ ਰੋਜ਼ਾ ਖੇਡਣ Àੁੱਤਰੇਗਾ ਤਾਂ ਇਹ ਉਸ ਦੇ ਕ੍ਰਿਕਟ ਇਤਿਹਾਸ ਦਾ 1600ਵਾਂ ਮੈਚ ਹੋਵੇਗਾ ਭਾਰਤ ਨੇ 1932 ‘ਚ ਆਪਣਾ ਕ੍ਰਿਕਟ ਸਫਰ ਸ਼ੁਰੂ ਕੀਤਾ ਸੀ ਜੋ 87 ਸਾਲ ਗੁਜ਼ਰ ਕੇ ਹੁਣ 1600 ਮੈਚਾਂ ‘ਤੇ ਪਹੁੰਚਣ ਜਾ ਰਿਹਾ ਹੈ ਭਾਰਤ ਨੇ ਹੁਣ ਤੱਕ […]
ਪਾਂਡਿਆ ਫਿੱਟ, 14 ਦਸੰਬਰ ਨੂੰ ਖੇਡਣਗੇ ਮੁੰਬਈ-ਬੜੋਦਾ ਮੈਚ ‘ਚ
Published On
By Sach Kahoon Punjabi Desk
ਰਣਜੀ ਮੈਚਾਂ ‘ਚ ਖੇਡ ਕੇ ਆਪਣੀ ਲੈਅ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ ਨਵੀਂ ਦਿੱਲੀ, 12 ਦਸੰਬਰ ਭਾਰਤੀ ਟੀਮ ਦੇ ਸਟਾਰ ਹਰਫ਼ਨਮੌਲਾ ਖਿਡਾਰੀ ਕਮਰ ਦੀ ਸੱਟ ਤੋਂ ਉੱਭਰ ਕੇ ਹੁਣ ਪੂਰੀ ਤਰ੍ਹਾਂ ਫਿੱਟ ਹੋ ਗਏ ਹਨ ਪਾਂਡਿਆ ਨੂੰ ਰਣਜੀ ਟਰਾਫ਼ੀ ਦੇ ਛੇਵੇਂ ਗੇੜ ਲਈ ਬੜੌਦਾ ਦੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਉਹ 14 ਦਸੰਬਰ […]
ਰਾਜਸਥਾਨ ‘ਚ ਬਾਗ਼ੀ ਵਿਗਾੜਨਗੇ ਖੇਡ
Published On
By Sach Kahoon Punjabi Desk
ਰਾਜਸਥਾਨ ਵਿਚ ਆਉਣ ਵਾਲੀ 7 ਦਸੰਬਰ ਨੂੰ ਹੋਣ ਜਾ ਰਹੀਆਂ 15ਵੀਂਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਅਤੇ ਕਾਂਗਰਸ ਦੋਵਾਂ ਪਾਰਟੀਆਂ ਨੂੰ ਹੀ ਆਪਣੇ ਬਾਗ਼ੀਆਂ ਤੋਂ ਨੁਕਸਾਨ ਹੋ ਸਕਦਾ ਹੈ ਕਾਂਗਰਸ ਦੇ ਮੁਕਾਬਲੇ ਭਾਜਪਾ ਨੂੰ ਆਪਣੇ ਬਾਗੀਆਂ ਤੋਂ ਘੱਟ ਨੁਕਸਾਨ ਝੱਲਣਾ ਪਏਗਾ, ਕਿਉਂਕਿ ਭਾਜਪਾ ਨਾਂਅ ਵਾਪਸੀ ਦੇ ਆਖ਼ਰੀ ਸਮੇਂ ਤੱਕ ਕਈ ਪ੍ਰਭਾਵਸ਼ਾਲੀ ਬਾਗੀਆਂ ਨੂੰ ਮਨਾ ਕੇ […]
ਸਮਿੱਥ ਪਾਕਿਸਤਾਨ ‘ਚ ਨਾ ਖੇਡਣ ਦੀ ਸ਼ਰਤ ‘ਤੇ ਖੇਡ ਸਕਦੇ ਹਨ ਪਾਕਿਸਤਾਨ ਲੀਗ
Published On
By Sach Kahoon Punjabi Desk
ਡਿਵਿਲਅਰਜ਼ ਨੇ ਵੀ ਰੱਖੀ ਹੈ ਇਹੀ ਸ਼ਰਤ ਕਰਾਚੀ, 11 ਨਵੰਬਰ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਆਸਟਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਟੀਵ ਸਮਿੱਥ ਨੇ ਕੁਝ ਸ਼ਰਤਾਂ ਨਾਲ ਪਾਕਿਸਤਾਨ ਸੁਪਰ ਲੀਗ(ਪੀਐਸਐਲ) ਦੇ ਚੌਥੇ ਸੀਜ਼ਨ ਲਈ ਆਪਣੀ ਸ਼ਮੂਲੀਅਤ ਪ੍ਰਗਟ ਕੀਤੀ ਹੈ ਉਹਨਾਂ ਦੀ ਸ਼ਰਤ ਇਹ ਹੈ ਕਿ ਉਹ ਸਿਰਫ਼ ਅਰਬ ਅਮੀਰਾਤ ‘ਚ ਖੇਡੇ ਜਾਣ ਵਾਲੇ ਮੈਚਾਂ […]
950ਵਾਂ ਵਨਡੇ ਜਿੱਤਣ ਨਿੱਤਰੇਗਾ ਭਾਰਤ
Published On
By Sach Kahoon Punjabi Desk
ਵਿਸ਼ਾਖ਼ਾਪਟਨਮ ‘ਚ ਭਾਰਤ ਇੱਕੋ ਇੱਕ ਮੈਚ ਵੈਸਟਇੰਡੀਜ਼ ਤੋਂ ਹੀ ਹਾਰਿਆ ਹੈ ਵਿਸ਼ਾਖਾਪਟਨਮ ਦੇ ਇਸ ਮੈਦਾਨ ‘ਤੇ ਭਾਰਤ ਨੇ ਅੱਠ ਮੈਚ ਖੇਡੇ ਹਨ ਜਿਸ ਵਿੱਚੋਂ ਉਸਨੇ 6 ਜਿੱਤੇ ਹਨ, ਇੱਕ ਹਾਰਿਆ ਹੈ ਅਤੇ ਇੱਕ ਰੱਦ ਰਿਹਾ ਹੈ ਭਾਰਤ ਨੂੰ ਇਸ ਮੈਦਾਨ ‘ਤੇ ਜੋ ਇੱਕੋ ਇੱਕ ਹਾਰ ਮਿਲੀ ਹੈ ਉਹ ਵੈਸਟਇੰਡੀਜ਼ ਦੇ ਹੱਥੋਂ ਹੀ ਮਿਲੀ ਹੈ ਵੈਸਟਇੰਡੀਜ਼ […]
ਭਾਰਤ ਵਿਰੁੱਧ ਨਹੀਂ ਖੇਡਣਗੇ ਗੇਲ
Published On
By Sach Kahoon Punjabi Desk
21 ਅਕਤੂਬਰਤ ਤੋਂ ਸ਼ੁਰੂ ਹੋਵੇਗੀ ਇੱਕ ਰੋਜ਼ਾ ਅਤੇ ਟੀ20 ਲੜੀ ਨਿੱਜੀ ਕਾਰਨਾਂ ਕਰਕੇ ਖ਼ੁਦ ਹੀ ਲਿਆ ਨਾ ਖੇਡਣ ਦਾ ਫ਼ੈਸਲਾ ਡੈਰੇਨ ਬ੍ਰਾਵੋ ਅਤੇ ਹਰਫ਼ਨਮੌਲਾ ਕੀਰੋਨ ਪੋਲਾਰਡ ਦੀ ਸੀਮਤ ਓਵਰਾਂ ‘ਚ ਵਾਪਸੀ ਜਦੋਂਕਿ ਹਰਫ਼ਨਮੌਲਾ ਆਂਦਰੇ ਰਸੇਲ ਟੀ20 ‘ਚ ਸ਼ਾਮਲ ਬ੍ਰਿਜਟਾਊਨ, 8 ਅਕਤੂਬਰ ਵੈਸਟਇੰਡੀਜ਼ ਦੇ ਤੂਫ਼ਾਨੀ ਬੱਲੇਬਾਜ਼ ਕ੍ਰਿਸ ਗੇਲ ਭਾਰਤ ਵਿਰੁੱਧ 21 ਅਕਤੂਬਰ ਤੋਂ ਸ਼ੁਰੂ ਹੋਣ […]
ਅੰਡਰ19 ਦਾ ਕਪਤਾਨ ਸ਼ਾੱ ਖੇਡ ਸਕਦਾ ਹੈ ਪੰਜਵਾਂ ਟੈਸਟ
Published On
By Sach Kahoon Punjabi Desk
ਖੇਡ ਸਕਦੇ ਹਨ ਇੰਗਲੈਂਡ ਵਿਰੁੱਧ ਪੰਜਵਾਂ ਟੈਸਟ ਨਵੀਂ ਦਿੱਲੀ, 5 ਸਤੰਬਰ ਭਾਰਤੀ ਅੰਡਰ 19 ਟੀਮ ਨੂੰ ਇਸ ਸਾਲ ਦੇ ਸ਼ੁਰੂਆਤ ‘ਚ ਵਿਸ਼ਵ ਕੱਪ ਚੈਂਪੀਅਨ ਬਣਾਉਣ ਵਾਲੇ ਨੌਜਵਾਨ ਬੱਲਬਾਜ਼ ਪ੍ਰਿਥਵੀ ਸ਼ਾੱ ਲਈ ਚੀਜ਼ਾਂ ਬਹੁਤ ਤੇਜ਼ੀ ਨਾਲ ਹੁੰਦੀਆਂ ਜਾ ਰਹੀਆਂ ਹਨ ਉਸਦੀ ਕਪਤਾਨੀ ‘ਚ ਭਾਰਤੀ ਟੀਮ ਅੰਡਰ 19 ਵਿਸ਼ਵ ਕੱਪ ਜੇਤੂ ਬਣੀ ਹੁਣ ਮੌਜ਼ੂਦਾ ਇੰਗਲੈਂਡ ਲੜੀ ‘ਤੇ […]
ਹਰਫ਼ਨਮੌਲਾ ਸਟੋਕਸ ਨਹੀਂ ਖੇਡਣਗੇ ਦੂਸਰਾ ਟੈਸਟ
Published On
By Sach Kahoon Punjabi Desk
ਕੋਹਲੀ ਸਮੇਤ 4 ਬੱਲੇਬਾਜ਼ਾਂ ਨੂੰ ਪਹਿਲੇ ਟੈਸਟ ‘ਚ ਕੀਤਾ ਸੀ ਆਊਟ ਮਲਾਨ ਬਾਹਰ, ਕਾਉਂਟੀ ਚੈਂਪੀਅਨਸ਼ਿਪ ‘ਚ ਦੂਸਰੇ ਟਾੱਪ ਸਕੋਰਰ ਓਲੀ ਪੋਪ ਟੀਮ ‘ਚ ਸ਼ਾਮਲ ਸਟੋਕਸ ਦੀ ਜਗ੍ਹਾ 24 ਟੈਸਟ ਮੈਚ ਖੇਡ ਚੁੱਕੇ ਵੋਕਸ ਸ਼ਾਮਲ ਲੰਦਨ 6 ਅਗਸਤ। ਭਾਰਤ-ਇੰਗਲੈਂਡ ਦਰਮਿਆਨ ਖੇਡੀ ਜਾ ਰਹੀ ਪੰਜ ਟੈਸਟ ਮੈਚਾਂ ਦੀ ਲੜੀ ਦਾ ਦੂਸਰਾ ਮੈਚ 9 ਅਗਸਤ ਤੋਂ ਲਾਰਡਜ਼ ‘ਚ […]
ਕੁੜੀਆਂ ਦੇ ਹੱਕ ‘ਚ 23 ਦੇਸ਼ਾਂ ‘ਚ ਹੋਕਾ ਦੇਣਗੀਆਂ ਦੋ ਕੁੜੀਆਂ
Published On
By Sach Kahoon Punjabi Desk
ਛੋਟੇ ਜਹਾਜ਼ ਰਾਹੀਂ ਪਟਿਆਲਾ ਤੋਂ ਵਿਸ਼ਵ ਯਾਤਰਾ ਲਈ ਹੋਈਆਂ ਰਵਾਨਾ | Patiala News ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਮਹਿਲਾ ਸ਼ਕਤੀਕਰਨ ਮੁਹਿੰਮ ਤਹਿਤ ਭਾਰਤ ਦੀਆਂ ਦੋ ਹੋਣਹਾਰ ਕੁੜੀਆਂ ਕਿਥੈਰ ਮਿਸਕਿਟਾ (23 ਸਾਲ) ਅਤੇ ਅਰੋਹੀ ਪੰਡਿਤ (22 ਸਾਲ) ਅੱਜ ਇਤਿਹਾਸਕ ਸ਼ਹਿਰ ਪਟਿਆਲਾ ਦੇ ਏਵੀਏਸ਼ਨ ਕਲੱਬ ਤੋਂ ਛੋਟੇ ਜਹਾਜ਼ ਰਾਹੀ ਇਕੱਲਿਆਂ ਹੀ […]
ਮਹਿਲਾ ਹਾੱਕੀ ਵਿਸ਼ਵ ਕੱਪ ਚ ਪੂਰੇ ਅੰਕਾਂ ਲਈ ਨਿੱਤਰੇਗਾ ਭਾਰਤ
Published On
By Sach Kahoon Punjabi Desk
ਇੰਗਲੈਂਡ ਨਾਲ ਡਰਾਅ ਖੇਡਣ ਤੇ ਵੰਡਣੇ ਪਏ ਸਨ ਅੰਕ | Hockey World Cup ਆਇਰਲੈਂਡ ਨਾਲ ਮੈਚ | Hockey World Cup ਲੰਦਨ (ਏਜੰਸੀ)। ਮਹਿਲਾ ਹਾੱਕੀ ਵਿਸ਼ਵ ਕੱਪ ‘ਚ ਸੰਤੋਸ਼ਜਨਕ ਸ਼ੁਰੂਆਤ ਤੋਂ ਬਾਅਦ ਰਾਣੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਵੀਰਵਾਰ ਨੂੰ ਆਪਣੇ ਪੂਲ ਬੀ ਮੈਚ ਦੇ ਦੂਸਰੇ ਮੈਚ ‘ਚ ਆਇਰਲੈਂਡ ਵਿਰੁੱਧ ਜਿੱਤ ਦਰਜ ਕਰਕੇ ਪੂਰੇ ਅੰਕ ਲੈਣ […]