Plastic Currency in India

Plastic Currency in India: ਦੇਸ਼ ’ਚ ਅਗਲੇ ਵਿੱਤੀ ਸਾਲ ਦੇ ਸ਼ੁਰੂ ’ਚ ਆਉਣਗੇ ਪਲਾਸਟਿਕ ਨੋਟ, ਇਹ ਹਨ ਕਾਰਨ

ਕੇਂਦਰੀ ਬੈਂਕ ਦੇ ਮੁਦਰਾ ਨੀਤੀ ਸਬੰਧੀ ਬਿਆਨ ਜਾਰੀ ਕਰਨ ਤੋਂ ਬਾਅਦ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਸਵਾਲ ਦੇ ਜਵਾਬ ’ਚ ਮਲਹੋਤਰਾ ਨੇ ਕਿਹਾ ਕਿ ਜੇਕਰ ਸਭ ਕੁਝ ਯੋਜਨਾ ਅਨੁਸਾਰ ਹੋਇਆ ਤਾਂ ਅਸੀਂ ਅਗਲੇ ਵਿੱਤੀ ਸਾਲ ਦੀ ਸ਼ੁਰੂਆਤ ’ਚ ਇਸ ਨੂੰ ਲਿਆਉਣ ਦਾ ਟੀਚਾ ਰੱਖਿਆ ਹੈ
ਦੇਸ਼  ਬਿਜਨਸ  ਖਾਸ ਖਬਰ