Phone Launch

ਦੁਨੀਆ ਦਾ ਸਭ ਤੋਂ ਮਹਿੰਗਾ ਫੋਨ ਲਾਂਚ, ਕੀਮਤ 2.30 ਕਰੋੜ ਰੁਪਏ

(ਏਜੰਸੀ) ਨਵੀਂ ਦਿੱਲੀ। ਤੁਸੀਂ ਹੁਣ ਤੱਕ ਕਿੰਨੇ ਫੋਨ ਦੇਖੇ ਤੇ ਸੁਣੇ ਹੋਣਗੇ, ਜਿਨ੍ਹਾਂ ਦੀ ਕੀਮਤ ਹਜ਼ਾਰਾਂ ‘ਚ ਹੈ, ਪਰ ਕੀ ਕਦੇ ਅਜਿਹਾ ਫੋਨ ਦੇਖਿਆ ਹੈ, ਜਿਸ ਦੀ ਕੀਮਤ ਹਜ਼ਾਰਾਂ ਜਾਂ ਲੱਖਾਂ ‘ਚ ਨਹੀਂ ਸਗੋਂ ਕਰੋੜਾਂ ‘ਚ ਹੈ ਇਹ ਫੋਨ ਹੈ ਵਰਤੁ ਕੰਪਨੀ ਦਾ ਲੇਟੈਸਟ ਫੋਨ ਸਿਗਨੇਚਰ ਕੋਬਰਾ ਇਸ ਫੋਨ ‘ਚ 439 ਰੂਬੀ ਲੱਗੇ ਹਨ ਤੇ […]
ਦੇਸ਼  Breaking News