ਦੁਨੀਆ ਦਾ ਸਭ ਤੋਂ ਮਹਿੰਗਾ ਫੋਨ ਲਾਂਚ, ਕੀਮਤ 2.30 ਕਰੋੜ ਰੁਪਏ

Sach Kahoon Punjabi Desk Picture
Published On

(ਏਜੰਸੀ) ਨਵੀਂ ਦਿੱਲੀ। ਤੁਸੀਂ ਹੁਣ ਤੱਕ ਕਿੰਨੇ ਫੋਨ ਦੇਖੇ ਤੇ ਸੁਣੇ ਹੋਣਗੇ, ਜਿਨ੍ਹਾਂ ਦੀ ਕੀਮਤ ਹਜ਼ਾਰਾਂ ‘ਚ ਹੈ, ਪਰ ਕੀ ਕਦੇ ਅਜਿਹਾ ਫੋਨ ਦੇਖਿਆ ਹੈ, ਜਿਸ ਦੀ ਕੀਮਤ ਹਜ਼ਾਰਾਂ ਜਾਂ ਲੱਖਾਂ ‘ਚ ਨਹੀਂ ਸਗੋਂ ਕਰੋੜਾਂ ‘ਚ ਹੈ ਇਹ ਫੋਨ ਹੈ ਵਰਤੁ ਕੰਪਨੀ ਦਾ ਲੇਟੈਸਟ ਫੋਨ ਸਿਗਨੇਚਰ ਕੋਬਰਾ ਇਸ ਫੋਨ ‘ਚ 439 ਰੂਬੀ ਲੱਗੇ ਹਨ ਤੇ ਇਸ ਦੀ ਕੀਮਤ 2.30 ਕਰੋੜ ਰੁਪਏ ਹੈ ਇਸ ਪੂਰੇ ਮਾਮਲੇ ‘ਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਸਦੀ ਡਿਲੀਵਰੀ ਹੈਲੀਕਾਪਟਰ ਨਾਲ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts