Performance
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Punjabi University ਦੇ ਵਿਦਿਆਰਥੀਆਂ ਵੱਲੋਂ ਵੱਖਰਾ ਪ੍ਰਦਰਸ਼ਨ
Published On
By Sach Kahoon Punjabi Desk
ਰੰਗਾਂ ਰਾਹੀਂ ਨਾਗਰਿਕ ਕਨੂੰਨ ਤੇ ਦੇਸ਼ ਨੂੰ ਇੱਕ ਰੰਗ ‘ਚ ਰੰਗਣ ਦੀ ਰਾਜਨੀਤੀ ਦਾ ਵਿਰੋਧ ਕੀਤਾ Punjabi University ਵਿਖੇ ਰੰਗਾਂ ਦੀ ਮਹਿਫਲ ਨਾਮ ਹੇਠ ਪੇਟਿੰਗਾਂ ਦੀ ਪ੍ਰਦਰਸ਼ਨੀ ਲਾਈ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਵਿਖੇ ਵਿਦਿਆਰਥੀਆਂ ਵੱਲੋਂ ਭਾਜਪਾ ਸਰਕਾਰ ਦੀ ਫਿਰਕੂ ਰੰਗਤ ਖਿਲਾਫ ਵੱਖਰਾ ਪ੍ਰਦਰਸ਼ਨ ਕਰਦਿਆ ਰੰਗਾਂ ਦੀ ਮਹਿਫਲ ਨਾਂਅ ਹੇਠ ਪੇਟਿੰਗਾਂ […]
ਮਨੋਜ ਤਿਵਾੜੀ ਨੇ ਚੁੱਕਿਆ ਸ਼ਾਹੀਨ ਬਾਗ ‘ਚ ਜਾਰੀ ਪ੍ਰਦਰਸ਼ਨ ‘ਤੇ ਸਵਾਲ
Published On
By Sach Kahoon Punjabi Desk
ਮਨੋਜ ਤਿਵਾੜੀ ਨੇ ਚੁੱਕਿਆ ਸ਼ਾਹੀਨ ਬਾਗ ‘ਚ ਜਾਰੀ ਪ੍ਰਦਰਸ਼ਨ ‘ਤੇ ਸਵਾਲ | Manoj Tiwari ਨਵੀਂ ਦਿੱਲੀ (ਏਜੰਸੀ)। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ Manoj Tiwari ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ ‘ਚ ਸ਼ਾਹੀਨ ਬਾਗ ‘ਚ ਪਿਛਲੇ 39 ਦਿਨਾਂ ਤੋਂ ਚੱਲ ਰਹੇ ਧਰਨਾ ਪ੍ਰਦਰਸ਼ਨ ‘ਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ […]
Parminder Dhindsa ਨੇ ਵੀ ਸੁਖਬੀਰ ਬਾਦਲ ਦੀ ਕਾਰਗੁਜ਼ਾਰੀ ‘ਤੇ ਖੜ੍ਹੇ ਕੀਤੇ ਸਵਾਲ
Published On
By Sach Kahoon Punjabi Desk
ਸ਼੍ਰੋਮਣੀ ਅਕਾਲੀ ਦਲ (ਬ) ‘ਚ ਆਰੰਭ ਹੋਈ ਸਿਧਾਂਤਕ ਲੜਾਈ ‘ਚ ਮੈਂ ਆਪਣੇ ਪਿਤਾ ਦੇ ਨਾਲ : ਪਰਮਿੰਦਰ ਢੀਂਡਸਾ ਆਪਣੀ ਰਿਹਾਇਸ਼ ਵਿਖੇ ਵਰਕਰਾਂ ਨੂੰ ਵੀ ਕੀਤਾ ਸੰਬੋਧਨ ਸੰਗਰੂਰ (ਗੁਰਪ੍ਰੀਤ ਸਿੰਘ) ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਉਠੀਆਂ ਬਗ਼ਾਵਤੀ ਸੁਰਾਂ ਠੱਲ੍ਹਣ ਦਾ ਨਾਂਅ ਨਹੀਂ ਲੈ ਰਹੀਆਂ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਆਰੰਭੀ […]
ਰੱਤੋਕੇ ਸਕੂਲ ਦਾ ਰਾਜ ਪੱਧਰੀ ਖੇਡਾਂ ‘ਚ ਵਧੀਆ ਪ੍ਰਦਰਸ਼ਨ
Published On
By Sach Kahoon Punjabi Desk
ਹਰਪਾਲ ਸਿੰਘ/ਲੌਂਗੋਵਾਲ। ਪਿਛਲੇ ਦਿਨੀਂ ਸੰਗਰੂਰ ਵਿਖੇ ਹੋਈਆਂ ਰਾਜ ਪੱਧਰੀ ਖੇਡਾਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਖਿਡਾਰੀਆਂ ਅਤੇ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਅਤੇ ਸੋਨ ਤਮਗੇ ਹਾਸਲ ਕਰਦਿਆਂ ਵਧੀਆ ਪ੍ਰਦਰਸ਼ਨ ਕੀਤਾ ਇਹਨਾ ਮੁਕਾਬਲਿਆਂ ‘ਚ ਖੋ-ਖੋ ਮੁੰਡਿਆਂ ਦੀ ਟੀਮ ਨੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੂੰ ਹਰਾਉਂਦਿਆਂ ਪੰਜਾਂ ਰਾਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ […]
ਯੂਥ ਓਲੰਪਿਕ: ਭਾਰਤ ਦਾ ਇਤਿਹਾਸਕ ਪ੍ਰਦਰਸ਼ਨ
Published On
By Sach Kahoon Punjabi Desk
ਸੂਰਜ ਨੇ ਅਥਲੈਟਿਕਸ ‘ਚ ਦਿਵਾਇਆ ਪਹਿਲਾ ਤਮਗਾ 5000 ਮੀਟਰ ‘ਚ ਪਹਿਲੀ ਵਾਰ ਦਿਵਾਇਆ ਭਾਰਤ ਨੂੰ ਤਮਗਾ ਭਾਰਤ 12ਵੇਂ ਸਥਾਨ ‘ਤੇ ਬਿਊਨਸ ਆਇਰਸ, 16 ਅਕਤੂਬਰ ਭਾਰਤ ਦੇ ਅਥਲੀਟ ਸੂਰਜ ਪਵਾਰ ਨੇ ਇੱਥੇ ਯੂਥ ਓਲੰਪਿਕ ਖੇਡਾਂ ‘ਚ 5000 ਮੀਟਰ ਪੈਦਲ ਚਾਲ ‘ਚ ਭਾਰਤ ਨੂੰ ਚਾਂਦੀ ਤਮਗਾ ਦਿਵਾਇਆ ਉਹ ਇਸ ਈਵੇਂਟ ‘ਚ ਤਮਗਾ ਜਿੱਤਣ ਵਾਲੇ ਭਾਰਤ ਦੇ ਪਹਿਲੇ […]
ਪੈਰਾ ਏਸ਼ੀਆਈ ਖੇਡਾਂ: ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ
Published On
By Sach Kahoon Punjabi Desk
72 ਤਮਗੇ ਜਿੱਤੇ ਭਾਰਤ ਨੇ 2014 ‘ਚ 3 ਸੋਨ ਸਮੇਤ 33 ਤਮਗੇ ਜਿੱਤੇ ਸਨ ਖੇਡਾਂ ਦੇ ਆਖ਼ਰੀ ਦਿਨ ਬੈਡਮਿੰਟਨ ‘ਚ ਦੋ ਸੋਨ ਤਮਗੇ ਮਿਲੇ 319 ਤਮਗਿਆਂ ਨਾਲ ਚੀਨ ਰਿਹਾ ਅੱਵਲ ਜਕਾਰਤਾ, 14 ਅਕਤੂਬਰ ਭਾਰਤ ਨੇ ਮਲੇਸ਼ੀਆ ‘ਚ ਅੱਜ ਸਮਾਪਤੀ ਹੋਈਆਂ ਪੈਰਾ ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਭਾਰਤ ਨੇ 15 ਸੋਨ, […]
ਸ਼ਾਕਾਹਾਰ ਨਾਲ ਖੇਡ ਸੁਧਰੀ: ਵਿਰਾਟ ਕੋਹਲੀ
Published On
By Sach Kahoon Punjabi Desk
ਚਾਰ ਮਹੀਨਿਆਂ ਤੋਂ ਨਹੀਂ ਲਿਆ ਮਾਂਸਾਹਾਰ ਰਿਪੋਰਟ ਮੁਤਾਬਕ ਕੋਹਲੀ ਦੀ ਪਾਚਨ ਸ਼ਕਤੀ ਵੀ ਹੋਈ ਮਜ਼ਬੂਤ ਨਵੀਂ ਦਿੱਲੀ, 7 ਅਕਤੂਬਰ ਆਪਣੀ ਫਿਟਨੈੱਸ ਨੂੰ ਲੈ ਕੇ ਸੁਰਖ਼ੀਆਂ ‘ਚ ਰਹਿਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਨਾੱਨ ਵੈਜ ਖਾਣਾ ਛੱਡ ਦਿੱਤਾ ਹੈ ਕੋਹਲੀ ਨੇ ਚਾਰ ਮਹੀਨੇ ਪਹਿਲਾਂ ਪ੍ਰੋਟੀਨ ਲੈਣਾ ਵੀ ਬੰਦ ਕਰ ਦਿੱਤਾ ਸੀ ਕੋਹਲੀ […]
ਸੈਫ ਕੱਪ ਜਿੱਤਣਾ ਹੈ ਤਾਂ ਬਿਹਤਰ ਪ੍ਰਦਰਸ਼ਨ ਦੀ ਲੋੜ: ਕਾਂਸਟੇਨਟਾਈਨ
Published On
By Sach Kahoon Punjabi Desk
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar ਪਹਿਲੇ ਮੈਚ ਂਚ ਸ਼੍ਰੀਲੰਕਾ ਨੂੰ 2-0 ਨਾਲ ਹਰਾਇਆ ਅਗਲਾ ਮੈਚ ਮਾਲਦੀਵ ਨਾਲ 8 ਨੂੰ ਢਾਕਾ, 6 ਸਤੰਬਰ ਭਾਰਤੀ ਫੁੱਟਬਾਲ ਟੀਮ ਦੇ ਕੋਚ ਸਟੀਫਨ ਕਾਂਸਟੇਨਟਾਈਨ ਨੇ ਕਿਹਾ ਕਿ ਜੇਕਰ ਭਾਰਤ ਨੇ ਸੈਫ ਸੁਜੁਕੀ ਕੱਪ ਜਿੱਤਣਾ ਹੈ ਤਾਂ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਚੱਲ ਰਹੇ ਸੈਫ ਸੁਜੁਕੀ ਕੱਪ […]
ਸਿਹਤ ਵਿਭਾਗ ਦੀ ਕਾਰਗੁਜ਼ਾਰੀ ‘ਤੇ ਲਗ ਰਿਹਾ ਐ ਸੁਆਲ਼ਿਆ ਨਿਸ਼ਾਨ
Published On
By Sach Kahoon Punjabi Desk
ਨਸ਼ੇ ਮਾਮਲੇ ‘ਚ ਸਿਹਤ ਵਿਭਾਗ ਫੇਲ੍ਹ, ਮੌਤ ਦੇ ਕਾਰਨਾਂ ਬਾਰੇ ਨਹੀਂ ਕਰ ਸਕਿਆ ਖ਼ੁਲਾਸਾ | Health Department ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਵਿੱਚ ਨਸ਼ੇ ਨਾਲ ਰੋਜ਼ਾਨਾ ਹੋ ਰਹੀਆਂ ਮੌਤਾਂ ਨੂੰ ਰੋਕਣ ਵਿੱਚ ਪੰਜਾਬ ਦਾ ਸਿਹਤ ਵਿਭਾਗ ਬੂਰੀ ਤਰ੍ਹਾਂ ਫੇਲ੍ਹ ਹੁੰਦਾ ਨਜ਼ਰ ਆ ਰਿਹਾ ਹੈ। ਹੁਣ ਤੱਕ ਸਿਹਤ ਵਿਭਾਗ ਵੱਲੋਂ ਕੋਈ ਵੀ ਇਹੋ ਜਿਹਾ ਉਪਰਾਲਾ […]
ਪ੍ਰਦਰਸ਼ਨ ਤੋਂ ਡਰੇ ਵੇਰਕਾ ਨੇ ਛੱਡੀ ਕਿਸਾਨਾਂ ਦੀ ਬਾਂਹ
Published On
By Sach Kahoon Punjabi Desk
20 ਲੱਖ ਲੀਟਰ ਦੁੱਧ ਚੁੱਕਣ ਤੋਂ ਕੀਤਾ ਇਨਕਾਰ ਰੋਜ਼ਾਨਾ ਹੋ ਰਿਹਾ ਐ ਕਿਸਾਨਾਂ ਦਾ 50 ਕਰੋੜ ਰੁਪਏ ਦਾ ਨੁਕਸਾਨ ਵੇਰਕਾ ਦੇ 9 ਮਿਲਕ ਪਲਾਟਾਂ ਦੀ ਠੱਪ ਹੋਈ ਸਪਲਾਈ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਿਸਾਨ ਯੂਨੀਅਨਾਂ ਦੇ ਪ੍ਰਦਰਸ਼ਨ ਤੋਂ ਡਰੇ ਵੇਰਕਾ ਨੇ ਪੰਜਾਬ ਦੇ ਉਨ੍ਹਾਂ ਕਿਸਾਨਾਂ ਦੀ ਬਾਂਹ ਛੱਡ ਦਿੱਤੀ ਹੈ, ਜਿਨ੍ਹਾਂ ਕਿਸਾਨਾਂ ਦੇ ਸਿਰ ‘ਤੇ […]
ਇੱਕ ਮੈਚ ‘ਚ ਹਰਫ਼ਨਮੌਲਾ ਪ੍ਰਦਰਸ਼ਨ ਕਰਨ ‘ਚ ਮੋਹਰੀ ਹੈ ਯੁਵਰਾਜ ਸਿੰਘ
Published On
By Sach Kahoon Punjabi Desk
ਇੱਕ ਮੈਚ ‘ਚ ਹਰਫ਼ਨਮੌਲਾ ਪ੍ਰਦਰਸ਼ਨ ਕਰਨ’ਚ ਮੋਹਰੀ ਹੈ ਯੁਵਰਾਜ ਸਿੰਘ | Yuvraj Singh ਕੋਲਕਾਤਾ (ਏਜੰਸੀ)। ਵਿਰੁੱਧ ਹੈਦਰਾਬਾਦ ਦੇ ਰਾਸ਼ਿਦ ਖਾਨ ਬੱਲੇਬਾਜ਼ੀ ਵਿੱਚ 34 ਅਤੇ ਗੇਂਦਬਾਜ਼ੀ ‘ਚ 4 ਓਵਰਾਂ ‘ਚ 19 ਦੌੜਾਂ ਦੇ ਕੇ 3 ਵਿਕਟਾਂ ਲੈਂਦਿਆਂ ਮੈਨ ਆਫ਼ ਦ ਮੈਚ ਬਣੇ ਆਈ.ਪੀ.ਐਲ ਦੇ ਇਤਿਹਾਸ ‘ਚ ਸਭ ਤੋਂ ਸਫ਼ਲ ਹਰਫਨਮੌਲਾ ਪ੍ਰਦਰਸ਼ਨ ‘ਚ ਪਹਿਲੇ ਨੰਬਰ ‘ਤੇ ਕ੍ਰਿਸ […]
