Pelting

ਸੁਖਬੀਰ ਬਾਦਲ ਦੇ ਕਾਫ਼ਲੇ ‘ਤੇ ਪਥਰਾਅ

ਪਿੰਡ ਕੰਧਵਾਲਾ ਹਾਜ਼ਰ ਖਾਂ ਪੁਲਿਸ ਛਾਉਣੀ ‘ਚ ਤਬਦੀਲ ਰਾਜਿੰਦਰ ਅਰਨੀਵਾਲਾ,ਵਿਧਾਨ ਸਭਾ ਹਲਕਾ ਜਲਾਲਾਬਾਦ ਪਿੰਡ ਕੰਧਵਾਲਾ ਹਾਜ਼ਰ ਖਾਂ ‘ਚ  ਅਕਾਲੀ-ਭਾਜਪਾ ਦੇ ਉਮੀਦਵਾਰ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਚੋਣ ਕਾਫ਼ਲੇ ਦੀਆਂ ਗੱਡੀਆਂ ‘ਤੇ ਲੋਕਾਂ ਦੇ ਇਕੱਠ ਨੇ ਪਥਰਾਅ ਕਰ ਦਿੱਤਾ ਹਮਲੇ ਪਿੱਛੋਂ ਪੁਲਿਸ ਨੇ ਪਿੰਡ ਨੂੰ  ਛਾਉਣੀ ‘ਚ ਤਬਦੀਲ ਕਰ ਦਿੱਤਾ ਜਾਣਕਾਰੀ […]
Breaking News