PBKS vs RR

PBKS Vs RR Match Tickets: ਨਿਊ ਚੰਡੀਗੜ੍ਹ ’ਚ IPL ਮੈਚ ਦੀ ਟਿਕਟਾਂ ਦੀ ਵਿਕਰੀ ਸ਼ੁਰੂ

ਪੰਜਾਬ ਤੇ ਰਾਜਸਥਾਨ ਦੀਆਂ ਟੀਮਾਂ 28 ਅਪਰੈਲ ਨੂੰ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ਨਿਊ ਚੰਡੀਗੜ੍ਹ, ਮੋਹਾਲੀ ਵਿਖੇ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਪੀਬੀਕੇਐਸ ਤੇ ਆਰਆਰ ਵਿਚਾਲੇ ਮੈਚ ਲਈ ਟਿਕਟਾਂ ਦੀ ਆਨਲਾਈਨ ਵਿਕਰੀ ਸ਼ੁਰੂ ਹੋ ਗਈ ਹੈ
ਪੰਜਾਬ  ਖੇਡ ਮੈਦਾਨ  ਖਾਸ ਖਬਰ