MSG Bhandara Month: ਲੋੜਵੰਦਾਂ ਦੀ ਮਦਦ ਕਰਕੇ ਮਨਾਇਆ ਪਵਿੱਤਰ ਐੱਮਐੱਸਜੀ ਅਵਤਾਰ ਮਹੀਨਾ

MSG Bhandara Month
MSG Bhandara Month: ਲੋੜਵੰਦਾਂ ਦੀ ਮਦਦ ਕਰਕੇ ਮਨਾਇਆ ਪਵਿੱਤਰ ਐੱਮਐੱਸਜੀ ਅਵਤਾਰ ਮਹੀਨਾ

MSG Bhandara Month

MSG Bhandara Month: ਮੌੜ ਮੰਡੀ (ਰਾਕੇਸ਼ ਗਰਗ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਮੌੜ ਮੰਡੀ ਦੇ ਪਿੰਡ ਮੌੜ ਕਲਾਂ, ਮੌੜ ਮੰਡੀ ਸ਼ਹਿਰ ਤੇ ਜੋਧਪੁਰ ਕੈਂਚੀਆਂ ਏਰੀਆ ਦੀ ਸਾਧ-ਸੰਗਤ ਵੱਲੋਂ ਲੋੜਵੰਦਾਂ ਨੂੰ ਠੰਢ ਤੋਂ ਬਚਾਉਣ ਲਈ ਗਰਮ ਕੱਪੜੇ ਵੰਡੇ ਗਏ। ਜਾਣਕਾਰੀ ਅਨੁਸਾਰ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ 40 ਅਤਿ ਲੋੜਵੰਦ ਬੱਚਿਆਂ ਨੂੰ ਕੜਾਕੇ ਦੀ ਠੰਢ ਤੋਂ ਬਚਾਉਣ ਲਈ ਗਰਮ ਕੱਪੜੇ ਵੰਡੇ ਗਏ। MSG Bhandara Month

ਇਹ ਖਬਰ ਵੀ ਪੜ੍ਹੋ : Champions Trophy: ਸੁਰੇਸ਼ ਰੈਨਾ ਨੇ ਇਹ ਖਿਡਾਰੀ ਨੂੰ ਦੱਸਿਆ ਐਕਸ ਫੈਕਟਰ, ਕਿਹਾ, ਚੈਂਪੀਅਨਜ਼ ਟਰਾਫੀ ’ਚ ਮਹਿਸੂਸ ਹੋਵੇਗੀ…

ਇਸ ਮੌਕੇ ਤਿੰਨੇ ਏਰੀਆ ਦੇ ਪ੍ਰੇਮੀ ਸੇਵਕ ਗੁਰਬਾਜ਼ ਸਿੰਘ ਇੰਸਾਂ, ਸੁਨੀਲ ਕੁਮਾਰ ਜਿੰਦਲ ਇੰਸਾਂ, ਬੂਟਾ ਸਿੰਘ ਇੰਸਾਂ, ਪ੍ਰੇਮੀ ਸੰਮਤੀ ਦੇ ਮੈਂਬਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ, ਜਗਸੀਰ ਸਿੰਘ ਇੰਸਾਂ, ਅੰਮ੍ਰਿਤਪਾਲ ਗੋਗੀ ਇੰਸਾਂ, ਸੱਤੀ ਇੰਸਾਂ ਮਿਸਤਰੀ, ਪਾਲ ਸਿੰਘ ਇੰਸਾਂ, ਰਾਮ ਚੰਦਰ ਇੰਸਾਂ, ਡਾ. ਜਸਵੀਰ ਸਿੰਘ ਬੱਬੂ ਇੰਸਾਂ, ਮਾ. ਬਿੱਕਰ ਸਿੰਘ ਇੰਸਾਂ, ਰਾਕੇਸ਼ ਕੁਮਾਰ ਇੰਸਾਂ, ਸੁਮਿਤ ਕੁਮਾਰ ਇੰਸਾਂ ਆਈਟੀ ਵਿੰਗ, ਗੌਰਵ ਗਰਗ ਇੰਸਾਂ, ਜੀਵਨ ਕੁਮਾਰ ਇੰਸਾਂ, ਜਗਸੀਰ ਸਿੰਘ ਇੰਸਾਂ, ਬੰਤ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਤਰਸੇਮ ਸਿੰਘ ਇੰਸਾਂ ਰਿਟਾਇਰਡ ਫੌਜੀ, ਗੁਰਸੇਵਕ ਸਿੰਘ ਇੰਸਾਂ, ਆਲਮ ਸਿੰਗਲਾ ਇੰਸਾਂ, ਭੈਣ ਚਰਨਜੀਤ ਕੌਰ ਇੰਸਾਂ, ਰਾਜਵੀਰ ਕੌਰ ਇੰਸਾਂ ਹਾਜ਼ਰ ਸਨ। MSG Bhandara Month

LEAVE A REPLY

Please enter your comment!
Please enter your name here