Patna Student Protest

Patna Student Protest: ਸਰਕਾਰੀ ਭਰਤੀਆਂ ਦੀ ਮੰਗ ਨੂੰ ਲੈ ਕੇ ਪਟਨਾ ’ਚ ਵਿਦਿਆਰਥੀਆਂ ਦਾ ਹਿੰਸਕ ਪ੍ਰਦਰਸ਼ਨ

ਬਿਹਾਰ ਵਿੱਚ ਸਰਕਾਰੀ ਭਰਤੀਆਂ ਨੂੰ ਲੈ ਕੇ ਚੱਲ ਰਿਹਾ ਵਿਦਿਆਰਥੀ ਅੰਦੋਲਨ ਮੰਗਲਵਾਰ ਨੂੰ ਹਿੰਸਕ ਹੋ ਗਿਆ। ਪਟਨਾ ਦੇ ਗਰਦਾਨੀਬਾਗ ਵਿਖੇ 18 ਅਗਸਤ ਤੋਂ ਧਰਨੇ 'ਤੇ ਬੈਠੇ ਵਿਦਿਆਰਥੀਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਮਾਰਚ ਕੀਤਾ।
ਦੇਸ਼  ਖਾਸ ਖਬਰ