Parminder Singh Jhota Insaf Morcha

Kirti Kisan Union Anti Drug Protest: ਪਰਮਿੰਦਰ ਸਿੰਘ ਝੋਟਾ ਇਨਸਾਫ਼ ਮੋਰਚੇ ਦੇ ਸੱਦੇ 'ਤੇ ਨਸ਼ਿਆਂ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਦਾ ਰੋਸ

ਪਰਮਿੰਦਰ ਸਿੰਘ ਝੋਟਾ ਇਨਸਾਫ਼ ਮੋਰਚੇ ਵੱਲੋਂ 25 ਅਕਤੂਬਰ ਨੂੰ ਪੰਜਾਬ ਦੇ ਪਿੰਡਾਂ ’ਚ ਝਾੜੂ ਸਾੜਨ ਦੇ ਤੀਜੇ ਸੱਦੇ ਦੀ ਕਿਰਤੀ ਕਿਸਾਨ ਯੂਨੀਅਨ ਨੇ ਪੂਰਨ ਹਿਮਾਇਤ ਕੀਤੀ। ਇਸ ਤਹਿਤ ਬਲਾਕ ਪਾਤੜਾਂ ਦੇ ਨਸ਼ਿਆਂ ਲਈ ਚਰਚਿਤ ਪਿੰਡ ਦੇਧਨਾ ਦੀ ਇਕਾਈ ਨੇ ਝਾੜੂ ਸਾੜ ਕੇ ਇਸ ਸੱਦੇ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ। ਪ੍ਰਦਰਸ਼ਨ ਦੌਰਾਨ ਕਿਰਤੀ
ਪੰਜਾਬ  ਖੇਤੀਬਾੜੀ  ਸੂਬੇ  ਖਾਸ ਖਬਰ