Pakistani jail

26/11 ਹਮਲੇ ਦੇ ਅੱਤਵਾਦੀ ਦੀ ਪਾਕਿਸਤਾਨੀ ਜ਼ੇਲ੍ਹ ’ਚ ਮੌਤ

ਯੂ.ਐਨ ਨੇ ਐਲਾਨਿਆ ਸੀ ਅੱਤਵਾਦੀ | 26/11 Attack ਲਾਹੌਰ (ਏਜੰਸੀ)। 2008 ਦੇ ਮੁੰਬਈ ਅੱਤਵਾਦੀ (26/11 Attack) ਹਮਲਿਆਂ ਦੀ ਯੋਜਨਾਬੰਦੀ ’ਚ ਸ਼ਾਮਲ ਅਬਦੁਲ ਸਲਾਮ ਭੁੱਟਾਵੀ ਦੀ ਪਾਕਿਸਤਾਨ ਦੀ ਜ਼ੇਲ੍ਹ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਹ ਟੈਰਰ ਫੰਡਿੰਗ ਮਾਮਲੇ ’ਚ ਪੰਜਾਬ ਸੂਬੇ ਦੀ ਸ਼ੇਖਪੁਰਾ ਜ਼ੇਲ੍ਹ ’ਚ ਸਜਾ ਕੱਟ ਰਿਹਾ ਸੀ। 2020 ’ਚ, […]
Breaking News  ਕੁੱਲ ਜਹਾਨ  ਖਾਸ ਖਬਰ