Pakistani Army

ਕਰਾਰਾ ਜਵਾਬ : ਦੋ ਪਾਕਿ ਬੈਟ ਫੌਜੀ ਢੇਰ

(ਏਜੰਸੀ) ਨਵੀਂ ਦਿੱਲੀ। ਭਾਰਤੀ ਫੌਜ ਨੇ ਕੰਟਰੋਲ ਰੇਖਾ ਨੇੜੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (ਬੈਟ) ਦੇ ਦੋ ਫੌਜੀਆਂ ਨੂੰ ਮਾਰ ਸੁੱਟਿਆ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਨ੍ਹਾਂ ਭਾਰਤੀ ਜਵਾਨਾਂ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ ਫੌਜ ਨੇ ਇਨ੍ਹਾਂ ਦੋਵਾਂ ਨੂੰ ਉੜੀ ਸੈਕਟਰ ‘ਚ ਢੇਰੀ ਕਰ ਦਿੱਤਾ। ਜ਼ਿਕਰਯੋਗ […]
ਦੇਸ਼  Breaking News