Pakistan Air Force

Balochistan Bombing: ਬਲੋਚਿਸਤਾਨ ਦੇ ਸੁਰਾਬ ਜ਼ਿਲ੍ਹੇ ’ਚ ਪਾਕਿਸਤਾਨੀ ਹਵਾਈ ਸੈਨਾ ਦੀ ਬੰਬਾਰੀ ’ਚ 20 ਤੋਂ ਵੱਧ ਨਾਗਰਿਕਾਂ ਦੀ ਮੌਤ

ਪਾਕਿਸਤਾਨ ਦੇ ਬਲੋਚਿਸਤਾਨ ’ਚ ਰਾਸ਼ਟਰਵਾਦੀ ਤੇ ਰਾਜਨੀਤਿਕ ਸੰਗਠਨ ਬਲੋਚ ਨੈਸ਼ਨਲ ਮੂਵਮੈਂਟ (ਬੀਐਨਐਮ) ਨੇ ਬਲੋਚਿਸਤਾਨ ਦੇ ਸੁਰਾਬ (ਸੋਰਾਬ) ਜ਼ਿਲ੍ਹੇ ਦੇ ਗਦਰ ਖੇਤਰ ’ਚ ਪਾਕਿਸਤਾਨੀ ਹਵਾਈ ਸੈਨਾ ਵੱਲੋਂ ਕੀਤੀ ਗਈ ਬੰਬਾਰੀ ਨੂੰ ਜੰਗੀ ਅਪਰਾਧ ਕਰਾਰ ਦਿੱਤਾ ਹੈ
ਕੁੱਲ ਜਹਾਨ  ਖਾਸ ਖਬਰ