Officer

ਭਾਰਤ ਨੇ ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਕੀਤਾ ਤਲਬ

ਭਾਰਤ ਨੇ ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਕੀਤਾ ਤਲਬ ਮਸਲਾ ਨਾਬਾਲਿਗ ਹਿੰਦੂ ਲੜਕੀਆਂ ਦੇ ਅਗਵਾ ਦਾ ਨਵੀਂ ਦਿੱਲੀ, ਏਜੰਸੀ। ਪਾਕਿਸਤਾਨ ‘ਚ ਘੱਟ ਗਿਣਤੀ ਹਿੰਦੂ ਭਾਈਚਾਰੇ ਨਾਲ ਸਬੰਧਿਤ ਨਾਬਾਲਿਗ ਲੜਕੀਆਂ ਦੇ ਅਗਵਾ ਦੇ ਹਾਲੀਆ ਮਾਮਲਿਆਂ ‘ਤੇ ਸਖ਼ਤ ਵਿਰੋਧ ਪ੍ਰਗਟਾਉਣ ਲਈ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦਿੱਲੀ ‘ਚ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੂੰ […]
ਦੇਸ਼  Breaking News 

PRTC ਦਾ ਚੀਫ਼ ਅਕਾਊਂਟਸ ਅਫ਼ਸਰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਟੈਕਸੀਆਂ ਦੇ ਬਿਲ ਪਾਸ ਕਰਵਾਉਣ ਲਈ ਮੰਗੇ 10 ਹਜ਼ਾਰ ਰੁਪਏ ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਵਿਜੀਲੈਂਸ ਬਿਊਰੋ ਨੇ ਟੈਕਸੀਆਂ ਦੇ ਬਿੱਲ ਪਾਸ ਕਰਵਾਉਣ ਲਈ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਵਾਲੇ PRTC ਦੇ ਚੀਫ਼ ਅਕਾਊਂਟਸ ਅਫ਼ਸਰ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ ਦੇ ਸੀਨੀਅਰ ਕਪਤਾਨ ਪੁਲਿਸ […]
ਦੇਸ਼  Breaking News  ਪੰਜਾਬ 

50 ਗ੍ਰਾਮ ਹੈਰੋਇਨ ਸਮੇਤ ਪੁਲਿਸ ਮੁਲਾਜ਼ਮ ਗ੍ਰਿਫਤਾਰ

ਮੁਲਜ਼ਮ ਬਤੌਰ ਸੀਨੀਅਰ ਕਾਂਸਟੇਬਲ ਵਜੋਂ ਲੱਗਿਆ ਹੋਇਆ ਹੈ ਲੁਧਿਆਣਾ। ਪੰਜਾਬ ‘ਚ ਨਸ਼ੇ ਦਾ ਕਾਰੋਬਾਰ ਵੱਧਦਾ ਹੀ ਜਾ ਰਿਹਾ ਹੈ। ਪ੍ਰਸ਼ਾਸਨ ਦੀ ਜਿੰਮੇਵਾਰੀ ਇਸ ਕਾਰੋਬਾਰ ਨੂੰ ਬੰਦ ਕਰਨ ਦੀ ਹੈ। ਪਰ ਜਦੋਂ ਕੁੱਝ ਪੈਸਿਆਂ ਦੇ ਲਾਲਚ ‘ਚ ਨਸ਼ਾ ਰੋਕਨ ਵਾਲੇ ਹੀ ਨਸ਼ਾ ਵੇਚਣ ਲੱਗ ਜਾਣ ਤਾਂ ਇਸ ਦਾ ਜਵਾਬ ਦੇਹ ਕੋਣ ਹੋਵੇਗਾ? ਅਜਿਹਾ ਹੀ ਇੱਕ ਮਾਮਲਾ […]
Breaking News  ਪੰਜਾਬ 

ਸਹਾਇਕ ਫੂਡ ਸਪਲਾਈ ਅਫ਼ਸਰ ਵੱਢੀ ਲੈਂਦਾ ਕਾਬੂ

ਸੁਖਜੀਤ ਮਾਨ/ਗੁਰਜੀਤ ਸ਼ੀਂਹ/ਮਾਨਸਾ/ਝੁਨੀਰ। ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਅੱਜ ਜ਼ਿਲ੍ਹੇ ਦੇ ਕਸਬਾ ਝੂਨੀਰ ਵਿਖੇ ਤਾਇਨਾਤ ਸਹਾਇਕ ਫੂਡ ਸਪਲਾਈ ਅਫਸਰ (ਏਐਫਐਸਓ) ਨੂੰ ਕਥਿਤ ਤੌਰ ‘ਤੇ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਅਫਸਰ ਸੁਖਦੇਵ ਸਿੰਘ ਨੂੰ ਸ਼ਿਕਾਇਤਕਰਤਾ ਹਰਦੀਪ ਸਿੰਘ ਵਾਸੀ ਪਿੰਡ ਬੀਰੇਵਾਲਾ […]
ਪੰਜਾਬ 

ਸੀਬੀਆਈ ਅਫ਼ਸਰ ਨੇ ਮੰਗੀ 1 ਕਰੋੜ ਰੁਪਏ ਦੀ ਰਿਸ਼ਵਤ

3 ਮੁਕੱਦਮਿਆਂ ‘ਚ ਮੱਦਦ ਕਰਨ ਤੇ 15 ‘ਚ ਦੋਸ਼ੀ ਬਣਾਉਣ ਦੀ ਧਮਕੀ ਦੇ ਕੇ ਮੰਗੀ ਰਿਸ਼ਵਤ ਜੈਪੁਰ | ਰਾਜਸਥਾਨ ‘ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਪੁਲਿਸ ਇੰਸਪੈਕਟਰ ਲਈ 75 ਲੱਖ ਰੁਪਏ ਦੀ ਰਿਸ਼ਵਤ ਲੈਣ ‘ਤੇ ਇੱਕ ਦਲਾਲ ਨੂੰ ਗ੍ਰਿਫ਼ਤਾਰ ਕੀਤਾ ਹੈ ਬਿਊਰੋ ਦੇ ਅਧਿਕਾਰਕ ਸੂਤਰਾਂ ਅਨੁਸਾਰ ਇਸ ਮਾਮਲੇ ‘ਚ ਸੀਬੀਆਈ ਪੁਲਿਸ ਇੰਸਪੈਕਟਰ ਪ੍ਰਕਾਸ਼ ਚੰਦ […]
ਦੇਸ਼ 

ਪੰਜਾਬ ਦੇ ਵਿੱਦਿਆ ਮੰਦਰਾਂ ‘ਚ ਪਿਆ ਕਲੇਸ਼, ਅਧਿਆਪਕਾਂ ਸਿੱਖਿਆ ਅਫ਼ਸਰ ਬਣਾਏ ਬੰਦੀ

‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ’ ਤਹਿਤ ਹੋਣ ਵਾਲੀ ਪ੍ਰੀਖਿਆ ਦਾ ਬਾਈਕਾਟ ਤੋਂ ਭਖ਼ਿਆ ਮਾਮਲਾ ਚੰਡੀਗੜ੍ਹ  | ਪੰਜਾਬ ਦੇ ਵਿੱਦਿਆ ਮੰਦਰ ਸਰਕਾਰੀ ਸਕੂਲ ਅੱਜ ਦਿਨ ਭਰ ਅਧਿਆਪਕਾਂ ਤੇ ਸਿੱਖਿਆ ਅਧਿਕਾਰੀਆਂ  ਦੇ ਟਕਰਾਓ, ਦੂਸ਼ਣਬਾਜ਼ੀ, ਨਾਅਰੇਬਾਜ਼ੀ ਤੇ ਵਿਰੋਧ ਕਾਰਨ ਕਲੇਸ਼ ਦਾ ਅਖਾੜਾ ਬਣੇ ਰਹੇ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਤਹਿਤ ਲਈ ਜਾਣ ਵਾਲੀ ਪ੍ਰੀਖਿਆ ਦੇ ਅਧਿਆਪਕਾਂ ਵੱਲੋਂ ਬਾਈਕਾਟ ਕਰਨ ਅਤੇ ਸਿੱਖਿਆ ਵਿਭਾਗ ਵੱਲੋਂ […]
ਪੰਜਾਬ 

ਅਮਰੀਕਾ ‘ਚ ਭਾਰਤੀ ਪੁਲਿਸ ਅਫਸਰ ਰੋਨਿਲ ਸਿੰਘ ਦਾ ਗੋਲੀ ਮਾਰ ਕੇ ਕਤਲ

ਨਿਊਯਾਰਕ| ਅਮਰੀਕਾ ਦੇ ਕੈਲੀਫੋਰਨੀਆ ‘ਚ ਭਾਰਤੀ ਮੂਲ ਦੇ 33 ਸਾਲਾ ਪੁਲਿਸ ਅਧਿਕਾਰੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ  ਘਟਨਾ ਸਮੇਂ ਉਹ ਡਿਊਟੀ ‘ਤੇ ਤਾਇਨਾਤ ਸੀ ਤੇ ਕ੍ਰਿਸਮਸ ਦੀ ਰਾਤ ਘਟਨਾ ਵੇਲੇ ਓਵਰਟਾਈਮ ਕਰ ਰਿਹਾ ਸੀ ਮ੍ਰਿਤਕ ਦੀ ਪਛਾਣ ਰੋਨਿਲ ਸਿੰਘ ਵਜੋਂ ਹੋਈ ਹੈ ਉਹ ਨਿਊਮੈਨ ਪੁਲਿਸ ਵਿਭਾਗ ਵਿੱਚ ਸੇਵਾ ਨਿਭਾਅ ਰਿਹਾ ਸੀ ਪੁਲਿਸ […]
ਕੁੱਲ ਜਹਾਨ 

ਡਿਪਟੀ ਕਮਿਸ਼ਨਰ ਨਹੀਂ ਆਇਆ ਕਾਬੂ ਤਾਂ ਵਾਪਸ ਲਿਆ ਜਿਲਾ ਚੋਣ ਅਫ਼ਸਰ ਦਾ ਅਧਿਕਾਰੀ

 ਪਹਿਲੀਵਾਰ ਹੋਇਆ ਇੰਜ ਕਿ ਡਿਪਟੀ ਕਮਿਸ਼ਨਰ ਨਹੀਂ ਹੋਣਗੇ ਜਿਲਾ ਚੋਣ ਅਧਿਕਾਰੀ ਚੰਡੀਗੜ। ਮੋਗਾ ਡਿਪਟੀ ਕਮਿਸ਼ਨਰ ਅਤੇ ਸੂਬਾ ਚੋਣ ਕਮਿਸ਼ਨਰ ਵਿਚਕਾਰ 2 ਪਿੰਡਾਂ ਦੀ ਚੋਣ ਨੂੰ ਰੱਦ ਕਰਨ ਦੇ ਮਾਮਲੇ ਵਿੱਚ ਚਲ ਰਹੀਂ ਲੜਾਈ ਤੋਂ ਬਾਅਦ ਹੁਣ ਜਦੋਂ ਡਿਪਟੀ ਕਮਿਸ਼ਨਰ ਕਾਬੂ ਨਹੀਂ ਆਇਆ ਤਾਂ ਆਦੇਸ਼ ਵਾਪਸ ਨਹੀਂ ਲਏ ਤਾਂ ਸੂਬਾ ਚੋਣ ਕਮਿਸ਼ਨਰ ਨੇ ਡਿਪਟੀ ਕਮਿਸ਼ਨਰ ਤੋਂ ਜਿਲਾ […]
ਪੰਜਾਬ 

ਭਾੜੇ ਦੇ ਕਾਤਲਾਂ ਤੋਂ ਕਰਵਾਇਆ ਸੀ ਆਈਏਐੱਸ ਅਧਿਕਾਰੀ ਦੇ ਸਹੁਰੇ ਦਾ ਕਤਲ

ਜਾਅਲੀ ਫਰਦਾਂ ਸਹਾਰੇ ਜ਼ਮੀਨ ਦਿਖਾ ਕੇ ਕਰੋੜਾਂ ਰੁਪਏ ਲਏ, ਭੇਤ ਖੁੱਲ੍ਹਣ ਦੇ ਡਰੋਂ ਕਰਵਾਇਆ ਕਤਲ ਪਟਿਆਲਾ | ਪਟਿਆਲਾ ਪੁਲਿਸ ਵੱਲੋਂ ਆਈਏਐੱਸ ਅਧਿਕਾਰੀ ਵਰੁਣ ਰੂਜਮ ਦੇ ਸਹੁਰੇ ਸਵਰਨ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਹ ਕਤਲ ਜ਼ਮੀਨੀ ਲੈਣ-ਦੇਣ ਦੇ ਮਾਮਲੇ ਵਿੱਚ ਹੀ ਉਨ੍ਹਾਂ ਦੇ ਜਾਣਕਾਰ ਵੱਲੋਂ ਭਾੜੇ ਦੇ ਕਾਤਲਾਂ ਵੱਲੋਂ ਕਰਵਾਇਆ […]
ਪੰਜਾਬ 

ਪੁਲਿਸ ਮੁਲਾਜ਼ਮ ਨੇ ਕੀਤਾ ਪਤਨੀ ਦਾ ਕਤਲ

ਪਤੀ ਸਮੇਤ ਜੇਠ ਅਤੇ ਸਹੁਰੇ ਖਿਲਾਫ ਮਾਮਲਾ ਦਰਜ਼ ਮਾਨਸਾ, ਸੁਖਜੀਤ ਮਾਨ/ਸੱਚ ਕਹੂੰ ਨਿਊਜ਼ ਪਿੰਡ ਸਾਹਨਿਆਂਵਾਲੀ ‘ਚ ਐਤਵਾਰ ਦੀ ਰਾਤ ਇੱਕ ਪੁਲਿਸ ਮੁਲਾਜ਼ਮ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਕੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ। ਸਰਦੂਲਗੜ੍ਹ ਪੁਲਿਸ ਨੇ ਮ੍ਰਿਤਕਾ ਦੇ ਪਤੀ ਸਮੇਤ ਜੇਠ ਅਤੇ ਸਹੁਰੇ ਖਿਲਾਫ ਕਤਲ ਦਾ ਮਾਮਲਾ ਦਰਜ਼ ਕਰ ਲਿਆ ਹੈ। ਮ੍ਰਿਤਕਾ ਦੀ […]
ਪੰਜਾਬ 

ਭਾਜਪਾ ਨੇਤਾ ਨੂੰ ਕਾਨੂੰਨ ਦਾ ਪਾਠ ਪੜਾਉਣ ਵਾਲੀ ‘ਲੇਡੀ ਸਿੰਘਮ’ ਦਾ ਤਬਾਦਲਾ

ਨੋਇਡਾ: ਪਿਛਲੇ ਮਹੀਨੇ ਬੁਲੰਦ ਸ਼ਹਿਰ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਇੱਕ ਭਾਜਪਾ ਨੇਤਾ ਨੂੰ ਅਦਾਲਤ ਤੱਕ ਘੜੀਸਣ ਵਾਲੀ ‘ਲੇਡੀ ਸਿੰਘਮ’ ਦੀ ਬਦਲੀ ਕਰ ਦਿੱਤੀ ਗਈ ਹੈ। ਬੁਲੰਦ ਸ਼ਹਿਰ ਦੇ ਸਿਆਨਾ ਇਲਾਕੇ ਵਿੱਚ ਸੀਓ ਦੇ ਅਹੁਦੇ ‘ਤੇ ਤਾਇਨਾਤ ਰਹੀ ਸ੍ਰੇਸ਼ਠਾ ਸਿੰਘ ਨੂੰ ਇੱਥੋਂ ਬਦਲ ਕੇ ਬਹਿਰਾਈਚ ਭੇਜ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਵਿੱਚ ਅਚਾਨਕ […]
ਦੇਸ਼  Breaking News