Of

ਮਣੀਪੁਰ ਦੇ ਰੇਕਸ ਨੇ ਕੀਤੀ ਕੁੰਬਲੇ ਵਾਂਗ ਲਈਆਂ 10 ਵਿਕਟਾਂ

ਮੱਧਮ ਤੇਜ਼ ਗੇਂਦਬਾਜ਼ ਨੇ ਅੰਡਰ 19 ਕ੍ਰਿਕਟ ਟੂਰਨਾਮੈਂਟ ‘ਚ ਪਾਰੀ ‘ਚ 11 ਦੌੜਾਂ ਦੇ ਕੇ 10 ਵਿਕਟਾਂ ਆਪਣੇ ਨਾਂਅ ਕੀਤੀਆਂ ਮਣੀਪੁਰ, 12 ਦਸੰਬਰ ਮਣੀਪੁਰ ਦੇ 18 ਸਾਲਾ ਮੱਧਮ ਰਫ਼ਤਾਰ ਦੇ ਗੇਂਦਬਾਜ਼ ਰੇਕਸ ਰਾਜਕੁਮਾਰ ਨੇ ਕੂਚ ਬਿਹਾਰ ਟਰਾਫ਼ੀ ‘ਚ ਅਰੁਣਾਚਲ ਪ੍ਰਦੇਸ਼ ਵਿਰੁੱਧ ਮੈਚ ਦੀ ਇੱਕ ਪਾਰੀ ‘ਚ ਸਾਰੀਆਂ 10 ਵਿਕਟਾਂ ਲੈਣ ਦਾ ਸ਼ਾਨਦਾਰ ਰਿਕਾਰਡ ਆਪਣੇ ਨਾਂਅ […]
Breaking News  ਖੇਡ ਮੈਦਾਨ 

ਪੀਐਸਐਲਵੀ ਸੀ 43 ਕੀਤਾ ਲਾਂਚ

ਸਪੈਕਟ੍ਰਲ ਹਾਈਪਰ ਇਮੇਜਿੰਗ ਸਟੇਲਾਈਟ ਅਤੇ 30 ਹੋਰ ਸਟੇਲਾਈਟਸ ਨਾਲ ਕੀਤਾ ਲਾਂਚ ਸ੍ਰੀਹਰੀਕੋਟਾ, ਏਜੰਸੀ। ਭਾਰਤ ਦੇ ਧਰੁਵੀ ਉਪਗ੍ਰਹਿ ਲਾਂਚ ਵਾਹਨ (Pslv) ਸੀ 43 ਨੇ ਅੱਜ ਸਵੇਰੇ 380 ਕਿਲੋਗ੍ਰਾਮ ਵਜਨੀ ਹਾਈਪਰ ਸਪੈਕਟ੍ਰਲ ਇਮੇਜਿੰਗ ਸਟੇਲਾਈਟ ਅਤੇ ਅੱਠ ਹੋਰ ਦੇਸ਼ਾਂ ਦੇ 30 ਸਟੇਲਾਈਟ ਨਾਲ ਸਫਲਤਾਪੂਰਵਕ ਇੱਥੇ ਸ੍ਰੀਹਰੀਕੋਟਾ ਰੇਂਜ ਤੋਂ ਉਡਾਨ ਭਰੀ। ਇਹ ਲਾਂਚਿੰਗ 9.58 ‘ਤੇ ਹੋਇਆ। ਆਪਣੇ ਨਿਰਧਾਰਿਤ ਪ੍ਰੋਗਰਾਮ […]
ਦੇਸ਼  Breaking News 

ਪ੍ਰਧਾਨ ਮੰਤਰੀ ਨੇ ਕੀਤਾ ਸਟੈਚੂ ਆਫ ਯੂਨਿਟੀ ਦਾ ਲੋਕਅਰਪਣ

ਭਾਰਤ ਬਣਿਆ ਦੁਨੀਆ ਦੀ ਸਭ ਤੋਂ ਉਚੀ ਪ੍ਰਤਿਮਾ ਵਾਲਾ ਦੇਸ਼ ਕੇਵਡੀਆ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਗ੍ਰਹਿ ਸੂਬੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ ‘ਚ ਕੇਵੜੀਆ ਸਥਿੱਤ ਸਰਦਾਰ ਸਰੋਵਰ ਬੰਨ੍ਹ ਤੋਂ ਲਗਭਗ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਸਾਧੂ ਦੀਪ ‘ਤੇ ਬਣੀ ਸਰਦਾਰ ਵੱਲਵਭਾਈ ਪਟੇਲ ਦਾ 182 ਮੀਟਰ ਉੱਚਾ ਬੁੱਤ ਸਟੈਚਿਊੂ ਆਫ ਯੂਨਿਟੀ ਨੂੰ ਦੇਸ਼ […]
ਦੇਸ਼  Breaking News 

ਐਮਐਸਜੀ ਭਾਰਤੀ ਖੇਡ ਪਿੰਡ: ਪਹਿਲੀ ਹੈਂਡਬਾਲ ਲੀਗ ਸ਼ੁਰੂ

ਪੰਜਾਬ,ਚੰਡੀਗੜ ਅਤੇ ਹਰਿਆਣਾ ਦੀਆਂ ਟੀਮਾਂ ‘ਚ ਦੋ ਰੋਜ਼ਾ ਟੂਰਨਾਮੈਂਟ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਨੇ ਪਹਿਲੇ ਦਿਨ ਦੋਵੇਂ ਮੈਚ ਜਿੱਤ ਕੇ ਕੀਤੀ ਧਮਾਕੇਦਾਰ ਸ਼ੁਰੂਆਤ ਸੱਚ ਕਹੂੰ ਨਿਊਜ਼, ਸਰਸਾ ਐਮਐਸਜੀ ਭਾਰਤੀ ਖੇਡ ਪਿੰਡ ‘ਚ ਅੱਜ ਤੋਂ ਦੋ ਰੋਜ਼ਾ ਪਹਿਲੇ ਹੈਂਡਬਾਲ ਲੀਗ ਮੁਕਾਬਲੇ ਸ਼ੁਰੂ ਹੋਏ ਲੀਗ ਦਾ ਸ਼ੁਭਾਰੰਭ ਐਨਐਸਐਨਆਈਐਸ ਪਟਿਆਲਾ ਦੇ ਹੈਂਡਬਾਲ ਕੋਚ ਅਤੇ ਹੈਂਡਬਾਲ ਫੈਡਰੇਸ਼ਨ […]
Breaking News  ਖੇਡ ਮੈਦਾਨ 

ਪਾਕਿਸਤਾਨ-ਅਫਗਾਨਿਸਤਾਨ ਦੀ ਸੀਮਾ ‘ਤੇ ਕਈ ਇਲਾਕੇ ਸੀਲ

ਦੋਵੇਂ ਪਾਸੇ ਸਰਹੱਦ ‘ਤੇ ਸੈਂਕੜੇ ਵਾਹਨਾਂ ਸਮੇਤ ਲੋਕ ਫਸੇ ਇਸਲਾਮਾਬਾਦ, ਏਜੰਸੀ। ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਦਰਮਿਆਨ ਝੜਪ ਕਾਰਨ ਬਹੁਤ ਸਾਰੇ ਸਰਹੱਦੀ ਇਲਾਕੇ ਸੋਮਵਾਰ ਨੂੰ ਬੰਦ ਰਹੇ, ਜਿਸ ਨਾਲ ਦੋਵੇਂ ਪਾਸੇ ਸਰਹੱਦ ‘ਤੇ ਸੈਂਕੜੇ ਵਾਹਨਾਂ ਸਮੇਤ ਲੋਕ ਫਸੇ ਹੋਏ ਹਨ। ਪਾਕਿਸਤਾਨੀ-ਅਫਗਾਨੀ ਅਧਿਕਾਰੀਆਂ ਅਨੁਸਾਰ ਐਤਵਾਰ ਨੂੰ ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ‘ਚ ਗੋਲੀਬਾਰੀ ਤੋਂ ਬਾਅਦ ਦ […]
Breaking News  ਕੁੱਲ ਜਹਾਨ 

ਟਰੰਪ ਨੇ ਭਾਰਤ ਨੂੰ ਦੱਸਿਆ ‘ਸ਼ੁਲਕਾਂ ਦਾ ਰਾਜਾ’

ਅਮਰੀਕੀ ਬਾਈਕ ਹਾਰਲੇ ਡੇਵਿਡਸਨ ‘ਤੇ 100 ਫੀਸਦੀ ਦਰ ਨਾਲ ਆਯਾਤ ਸ਼ੁਲਕ ਦਾ ਕੀਤਾ ਜਿਕਰ ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਉਤਪਾਦਾਂ ‘ਤੇ ਕਥਿਤ ਤੌਰ ‘ਤੇ ਜ਼ਿਆਦਾ ਸ਼ੁਲਕ ਲਗਾਉਣ ਨੂੰ ਲੈ ਕੇ ਭਾਰਤ ਦੀ ਆਲੋਚਨਾ ਕੀਤੀ ਹੈ। ਸ੍ਰੀ ਟਰੰਪ ਨੇ ਭਾਰਤ ਨੂੰ ‘ਸ਼ੁਲਕਾਂ ਦਾ ਰਾਜਾ’ ਕਰਾਰ ਦਿੰਦੇ ਹੋਏ ਕਿਹਾ ਕਿ ਭਾਰਤ ਮੈਨੂੰ ਖੁਸ਼ ਕਰਨ ਲਈ […]
Breaking News  ਕੁੱਲ ਜਹਾਨ 

ਸੁਸਤੀ ਕਾਰਨ ਮੈਥਿਊਜ਼ ਦੀ ਟੀਮ ਚੋਂ ਛੁੱਟੀ

  49 ਵਾਰ ਉਹਨਾਂ ਦੂਸਰੇ ਖਿਡਾਰੀ ਨੂੰ ਰਨ ਆਊਟ ਕਰਵਾਇਆ ਨਵੀਂ ਦਿੱਲੀ, 27 ਸਤੰਬਰ ਹਾਲ ਹੀ ‘ਚ ਕਪਤਾਨੀ ਤੋਂ ਹਟਾਏ ਗਏ ਸ਼੍ਰੀਲੰਕਾ ਦੇ ਹਰਫ਼ਨਮੌਲਾ ਅੰਜੇਲੋ ਮੈਥਿਊਜ਼ ਨੂੰ ਇੰਗਲੈਂਡ ਵਿਰੁੱਧ ਇੱਕ ਰੋਜ਼ਾ ਲੜੀ ‘ਚ ਵੀ ਨਹੀਂ ਚੁਣਿਆ ਗਿਆ ਹੈ ਟੀਮ ਮੈਨੇਜਮੈਂਟ ਨੇ ਵਿਕਟਾਂ ਦਰਮਿਆਨ ਭੱਜਣ ਦੌਰਾਨ ਸੁਸਤੀ ਨੂੰ ਇਸਦਾ ਕਾਰਨ ਦੱਸਿਆ ਹੈ ਸ਼੍ਰੀਲੰਕਾ ਕ੍ਰਿਕਟ ਦੇ ਮੁੱਖ […]
Breaking News  ਖੇਡ ਮੈਦਾਨ 

ਅਕਾਲੀ ਦਲ ਦੀ ਪੋਲ ਖੋਲ ਰੈਲੀ ਨੂੰ ਮਿਲੀ ਮਨਜ਼ੂਰੀ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਕਾਲੀ ਦਲ ਦੇ ਹੱਕ ਵਿੱਚ ਦਿੱਤਾ ਫੈਸਲਾ ਚੰਡੀਗੜ। ਫਰੀਦਕੋਟ ‘ਚ ਅਕਾਲੀ ਦਲ ਦੀ ‘ਪੋਲ ਖੋਲ੍ਹ’ ਰੈਲੀ ‘ਤੇ ਪ੍ਰਸ਼ਾਸਨ ਵਲੋਂ ਰੋਕ ਲਾਉਣ ਦੇ ਮਾਮਲੇ ‘ਚ ਸ਼ਨੀਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਅਕਾਲੀ ਦਲ ਨੂੰ ਰੈਲੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਮਨਜ਼ੂਰੀ ਦੇ ਨਾਲ ਹੀ […]
Breaking News  ਪੰਜਾਬ 

ਲੜਕੇ ਦੇ ਘਰੋਂ ਮਿਲੀ ਲੜਕੀ ਦੀ ਗਲੀ ਸੜੀ ਲਾਸ਼

ਸਾਬਕਾ ਐਮਸੀ ਦੇ ਘਰੋਂ ਮਿਲੀ ਹੈ ਲਾਸ਼ ਬਰਨਾਲਾ, ਜੀਵਨ ।  ਬਰਨਾਲਾ ਦੇ ਪਿੰਡ ਸੰਘੇੜਾ ‘ਚ ਇੱਕ 25 ਸਾਲ ਦੀ ਲੜਕੀ ਦੀ ਗਲੀ ਸੜੀ ਲਾਸ਼ ਕਿਸੇ ਲੜਕੇ ਦੇ ਘਰੋਂ ਮਿਲਣ ਨਾਲ ਪਿੰਡ ‘ਚ ਸਨਸਨੀ ਫੈਲ ਗਈ । ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਅਨੁਸਾਰ ਬਰਨਾਲਾ ਦੇ ਪਿੰਡ ਸੰਘੇੜਾ ਦੀ ਰਹਿਣ ਵਾਲੀ ਇੱਕ 25 ਸਾਲ […]
Breaking News  ਪੰਜਾਬ 

ਮੰਧਾਨਾ ਦਾ ਧਮਾਕਾ, ਟੀ20 ‘ਚ ਸੈਂਕੜਾ

  ਟੀ20 ‘ਚ ਸੈਂਕੜਾ ਲਾਉਣ ਵਾਲੀ ਦੂਸਰੀ ਭਾਰਤੀ ਮੰਧਾਨਾ ਨੇ ਪਿਛਲੇ ਦਿਨੀਂ ਕੈਐਸਐਲ ‘ਚ 18 ਗੇਂਦਾਂ ‘ਚ ਅਰਧ ਸੈਂਕੜਾ ਲਗਾਇਆ ਸੀ, ਉਸਨੇ ਨਿਊਜ਼ੀਲੈਂਡ ਦੀ ਸੋਫੀ ਡਿਵਾਇਨ ਦੀ ਬਰਾਬਰੀ ਕੀਤੀ, ਜਿਸ ਨੇ 2005 ‘ਚ ਭਾਰਤ ਵਿਰੁੱਧ ਟੀ20 ਅੰਤਰਰਾਸ਼ਟਰੀ ਮੈਚ ‘ਚ ਐਨੀਆਂ ਈ ਗੇਂਦਾਂ ‘ਚ ਅਰਧ ਸੈਂਕੜਾ ਲਾਇਆ ਸੀ ਅਤੇ ਹੁਣ ਭਾਰਤ ਦੀ ਇਸ ਸਲਾਮੀ ਬੱਲੇਬਾਜ਼ ਸਮ੍ਰਿਤੀ […]
Breaking News  ਖੇਡ ਮੈਦਾਨ 

ਕਬੱਡੀ ਮਾਸਟਰਜ਼ ਖਿਤਾਬ ਲਈ ਭਾਰਤ ਟੱਕਰੇਗਾ ਇਰਾਨ ਨੂੰ, ਸੈਮੀਫਾਈਨਲ ਚ ਕੋਰੀਆ ਠੱਪਿਆ

ਦੱਖਣੀ ਕੋਰੀਆ ਨੂੰ ਹਰਾਇਆ ਸੈਮੀਫਾਈਨਲ ਚ ਦੁਬਈ (ਏਜੰਸੀ) ਦੁਬਈ ‘ਚ ਚੱਲ ਰਿਹਾ ਕਬੱਡੀ ਮਾਸਟਰਜ਼ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲਿਆਂ ‘ਚ ਭਾਰਤ ਨੇ ਦੱਖਣੀ ਕੋਰੀਆ ਨੂੰ ਅਤੇ ਇਰਾਨ ਨੇ ਪਾਕਿਸਤਾਨ ਨੂੰ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਭਾਰਤ ਨੇ ਸ਼ੁਰੂਆਤ ਤੋਂ ਹੀ ਕੋਰਿਆਈ ਟੀਮ ‘ਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਪਹਿਲੇ ਅੱਧ ਦੀ ਸਮਾਪਤੀ ‘ਤੇ ਭਾਰਤੀ ਟੀਮ […]
Breaking News  ਖੇਡ ਮੈਦਾਨ 

ਚੈਂਪੀਅੰਜ਼ ਟਰਾਫ਼ੀ ਹਾਕੀ : ਹਾਲੈਂਡ ਨਾਲ ਡਰਾਅ ਖੇਡ ਭਾਰਤ ਫਾਈਨਲ ‘ਚ

ਫਾਈਨਲ ਮੁਕਾਬਲਾ ਆਸਟਰੇਲੀਆ ਨਾਲ ਬ੍ਰੇਡਾ (ਏਜੰਸੀ) । ਪਿਛਲੀ ਉਪ ਜੇਤੂ ਭਾਰਤ ਇੱਥੇ ਐਫਆਈਐਚ ਚੈਂਪੀਅੰਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੇ ਆਖ਼ਣੇ ਆਖ਼ਰੀ ਮੈਚ ‘ਚ ਸ਼ਾਨਦਾਰ ਖੇਡ ਦੀ ਬਦੌਲਤ ਹਾਲੈਂਡ ਨੂੰ 1-1 ਨਾਲ ਬਰਾਬਰੀ ‘ਤੇ ਰੋਕ ਕੇ ਫਾਈਨਲ ‘ਚ ਪਹੁੰਚ ਗਿਆ ਜਿੱਥੇ ਐਤਵਾਰ ਨੂੰ ਉਸਦਾ ਪਿਛਲੀ ਵਾਰ ਦੀ ਜੇਤੂ ਆਸਟਰੇਲੀਆ ਨਾਲ ਮੁਕਾਬਲਾ ਹੋਵੇਗਾ ਪਹਿਲੇ ਤਿੰਨ ਕੁਆਰਟਰਾਂ ‘ਚ ਮੁਕਾਬਲਾ […]
Breaking News  ਖੇਡ ਮੈਦਾਨ