ODI
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ICC ਟੈਸਟ ਰੈਂਕਿੰਗ ’ਚ ਅਸਟਰੇਲੀਆ ਪਹਿਲੇ ਸਥਾਨ ’ਤੇ ਪਹੁੰਚਿਆ, ਭਾਰਤ ਦੂਜੇ ’ਤੇ ਖਿਸਕਿਆ
Published On
By Sach Kahoon Punjabi Desk
ਇੱਕਰੋਜ਼ਾ ਤੇ ਟੀ20 ’ਚ ਭਾਰਤੀ ਟੀਮ ਸਿਖਰ ’ਤੇ | ICC Test Ranking ਭਾਰਤ ਦਾ ਰੈਂਕਿੰਗ ‘ਚ ਨੁਕਸਾਨ ਹੋਣਾ 2020-21 ‘ਚ ਹੋਈ ਅਸਟਰੇਲੀਆ ਟੈਸਟ ਸੀਰੀਜ਼ ਟੈਸਟ ਰੈਂਕਿੰਗ ’ਚ ਹੋਇਆ ਨੁਕਸਾਨ ਸਪੋਰਟਸ ਡੈਸਕ। ਵਿਸ਼ਵ ਚੈਂਪੀਅਨ ਅਸਟਰੇਲੀਆ ਕ੍ਰਿਕੇਟ ਟੀਮ ਭਾਰਤ ਨੂੰ ਪਿੱਛੇ ਹਟਾ ਕੇ ਟੈਸਟ ਰੈਂਕਿੰਗ ’ਚ ਨੰਬਰ 1 ’ਤੇ ਪਹੁੰਚ ਗਿਆ ਹੈ। ਅਸਟਰੇਲੀਆ ਦੇ ਹੁਣ ਟੈਸਟਾਂ ’ਚ […]
ਵਿਸ਼ਵ ਕੱਪ ਤੋਂ ਬਾਅਦ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲੈਣਗੇ ਗੇਲ
Published On
By Sach Kahoon Punjabi Desk
ਇੰਗਲੈਂਡ ਖਿਲਾਫ ਸ਼ੁਰੂ ਹੋਣ ਵਾਲੀ ਇੱਕ ਰੋਜ਼ਾ ਸੀਰੀਜ਼ ‘ਚ ਮਿਲੀ ਜਗ੍ਹਾ ਜਮੈਕਾ | ਵੈਸਟਇੰਡੀਜ਼ ਦੇ ਦਿੱਗਜ਼ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਇਸ ਸਾਲ ਇੰਗਲੈਂਡ ‘ਚ ਹੋਣ ਵਾਲੇ ਵਿਸ਼ਵ ਕੱਪ ਤੋਂ ਬਾਅਦ ਕੌਮਾਂਤਰੀ ਇੱਕ ਰੋਜ਼ਾ ਕ੍ਰਿਕਅ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਿੱਤਾ ਹੈ ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਇਸ ਸਾਲ 30 ਮਈ […]
ਭਾਰਤ ਨੇ ਨਿਊਜ਼ੀਲੈਂਡ ਖਿਲਾਫ 2-1 ਨਾਲ ਜਿੱਤੀ ਇੱਕ ਰੋਜ਼ਾ ਲੜੀ
Published On
By Sach Kahoon Punjabi Desk
ਹੈਮਿਲਟਨ ‘ਚ ਪੁਰਸ਼ ਟੀਮ ਤੋਂ ਬਾਅਦ ਮਹਿਲਾ ਟੀਮ ਨੂੰ ਵੀ ਮਿਲੀ ਹਾਰ ਹੈਮਿਲਟਨ | ਭਾਰਤੀ ਪੁਰਸ਼ ਟੀਮ ਨੂੰ ਹੈਮਿਲਟਨ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੂੰ ਵੀ ਇਸੇ ਮੈਦਾਨ ‘ਚ ਮੇਜ਼ਬਾਨ ਨਿਊਜ਼ੀਲੈਂਡ ਦੇ ਹੱਥੋਂ ਤੀਜੇ ਇੱਕ ਰੋਜ਼ਾ ਕ੍ਰਿਕਟ ਮੈਚ ‘ਚ ਸ਼ੁੱਕਰਵਾਰ ਨੂੰ ਅੱਠ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾਂ ਪਿਆ ਦਿਲਚਸਪ ਹੈ ਕਿ ਦੋਵੇਂ […]
ਵਿਰਾਟ ਦੇ 39ਵੇਂ ਸੈਂਕੜੇ ਤੇ ਧੋਨੀ ਦੇ ਅਰਧ ਸੈਂਕੜੇ ਨਾਲ ਜਿੱਤਿਆ ਭਾਰਤ
Published On
By Sach Kahoon Punjabi Desk
ਮੈਲਬੌਰਨ | ਕਪਤਾਨ ਵਿਰਾਟ ਕੋਹਲੀ (104) ਦੇ 39ਵੇਂ ਸੈਂਕੜੇ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਨਾਬਾਦ 55 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਭਾਰਤ ਨੇ ਅਸਟਰੇਲੀਆ ਨੂੰ ਦੂਜੇ ਇੱਕ ਰੋਜ਼ਾ ‘ਚ ਅੱਜ 6 ਵਿਕਟਾ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-1 ਦੀ ਬਰਾਬਰੀ ਹਾਸਲ ਕੀਤੀ ਅਸਟਰੇਲੀਆ ਨੇ ਸ਼ਾਨ ਮਾਰਸ਼ (131) ਦੇ ਸ਼ਾਨਦਾਰ ਸੈਂਕੜੇ ਨਾਲ […]
ਪਹਿਲੇ ਇੱਕ ਰੋਜ਼ਾ ਤੋਂ ਬਾਹਰ ਹੋਏ ਪਾਂਡਿਆ ਤੇ ਰਾਹੁਲ
Published On
By Sach Kahoon Punjabi Desk
ਸਿਡਨੀ| ਇੱਕ ਟੀਵੀ ਸ਼ੋਅ ‘ਚ ਔਰਤਾਂ ਸਬੰਧੀ ਬੇਹੱਦ ਅਭੱਦਰ ਟਿੱਪਣੀ ਕਰਨ ਦੇ ਮਾਮਲੇ ‘ਚ ਫਸੇ ਆਲਰਾÀੂਂਡਰ ਹਾਰਦਿਕ ਪਾਂਡਿਆ ਤੇ ਬੱਲੇਬਾਜ਼ ਲੋਕੇਸ਼ ਰਾਹੁਲ ਸ਼ਨਿੱਚਰਵਾਰ ਨੂੰ ਅਸਟਰੇਲੀਆ ਖਿਲਾਫ ਸਿਡਨੀ ‘ਚ ਹੋਣ ਵਾਲੇ ਪਹਿਲੇ ਇੱਕ ਰੋਜ਼ਾ ਤੋਂ ਬਾਹਰ ਕਰ ਦਿੱਤਾ ਹੈ ਅਸਟਰੇਲੀਆ ‘ਚ ਇਤਿਹਾਸਕ ਟੈਸਟ ਸੀਰੀਜ਼ ਜਿੱਤ ਹਾਸਲ ਕਰਨ ਤੋਂ ਬਾਅਦ ਹੌਸਲੇ ਅਸਮਾਨ ‘ਤੇ ਪਹੁੰਚੀ ਟੀਮ ਇੰਡੀਆ ਨੂੰ ਆਲਰਾਊਂਡਰ […]
ਮਲਿੰਗਾ ਨੂੰ ਸ਼੍ਰੀਲੰਕਾਈ ਇੱਕ ਰੋਜ਼ਾ, ਟੀ20 ਟੀਮ ਦੀ ਕਮਾਨ
Published On
By Sach Kahoon Punjabi Desk
ਨਵੀਂ ਚੋਣ ਕਮੇਟੀ ਨੇ ਸਾਬਕਾ ਕਪਤਾਨ ਐਂਜਲੋ ਮੈਥਿਊਜ਼ ਦੀ ਵੀ ਕਰਾਈ ਵਾਪਸੀ ਕੋਲੰਬੋ, 14 ਦਸੰਬਰ ਸ਼੍ਰੀਲੰਕਾ ਕ੍ਰਿਕਟ ਬੋਰਡ (ਐਸਐਲਸੀ) ਦੀ ਚੋਣ ਕਮੇਟੀ ‘ਚ ਬਦਲਾਅ ਨੇ ਟੀਮ ਦੇ ਸੀਮਤ ਓਵਰ ਫਾਰਮੇਟ ਦੀ ਕਪਤਾਨੀ ਨੂੰ ਵੀ ਬਦਲ ਦਿੱਤਾ ਹੈ ਜਿਸ ਤੋਂ ਬਾਅਦ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਲਸਿਤ ਮਲਿੰਗਾ ਨੂੰ ਨਿਊਜ਼ੀਲੈਂਡ ਵਿਰੁੱਧ ਲੜੀ ‘ਚ ਇੱਕ ਰੋਜ਼ਾ ਅਤੇ ਟੀ20 ਦੀ […]
ਵਿਰਾਟ-ਬੁਮਰਾਹ ਦਾ ਜਲਵਾ ਜਾਰੀ;ਇੱਕ ਰੋਜ਼ਾ ‘ਚ ਟਾੱਪ ‘ਤੇ ਬਰਕਰਾਰ
Published On
By Sach Kahoon Punjabi Desk
ਗੇਂਦਬਾਜ਼ਾਂ ਂਚ ਟਾੱਪ 5 ਂਚ ਤਿੰਨ ਭਾਰਤੀ ਦੁਬਈ, 13 ਨਵੰਬਰ ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਤਾਜ਼ਾ ਜਾਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਰੈਂਕਿੰਗ ‘ਚ ਬੱਲੇਬਾਜ਼ਾਂ ‘ਚ ਆਪਣੇ ਅੱਵਲ ਸਥਾਨ ‘ਤੇ ਬਰਕਰਾਰ ਹਨ ਜਦੋਂਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ‘ਚ ਨੰਬਰ ਇੱਕ ਰੈਂਕਿੰਗ ‘ਤੇ ਹਨ ਪਾਕਿਸਤਾਨ ਵਿਰੁੱਧ ਦੋ ਮੈਚਾਂ ‘ਚ 80 ਤੇ ਨਾਬਾਦ 86 ਦੌੜਾਂ ਦੀ […]
950ਵਾਂ ਵਨਡੇ ਜਿੱਤਣ ਨਿੱਤਰੇਗਾ ਭਾਰਤ
Published On
By Sach Kahoon Punjabi Desk
ਵਿਸ਼ਾਖ਼ਾਪਟਨਮ ‘ਚ ਭਾਰਤ ਇੱਕੋ ਇੱਕ ਮੈਚ ਵੈਸਟਇੰਡੀਜ਼ ਤੋਂ ਹੀ ਹਾਰਿਆ ਹੈ ਵਿਸ਼ਾਖਾਪਟਨਮ ਦੇ ਇਸ ਮੈਦਾਨ ‘ਤੇ ਭਾਰਤ ਨੇ ਅੱਠ ਮੈਚ ਖੇਡੇ ਹਨ ਜਿਸ ਵਿੱਚੋਂ ਉਸਨੇ 6 ਜਿੱਤੇ ਹਨ, ਇੱਕ ਹਾਰਿਆ ਹੈ ਅਤੇ ਇੱਕ ਰੱਦ ਰਿਹਾ ਹੈ ਭਾਰਤ ਨੂੰ ਇਸ ਮੈਦਾਨ ‘ਤੇ ਜੋ ਇੱਕੋ ਇੱਕ ਹਾਰ ਮਿਲੀ ਹੈ ਉਹ ਵੈਸਟਇੰਡੀਜ਼ ਦੇ ਹੱਥੋਂ ਹੀ ਮਿਲੀ ਹੈ ਵੈਸਟਇੰਡੀਜ਼ […]
ਇੰਦੌਰ ‘ਚ ਸੀਰੀਜ਼ ‘ਤੇ ਕਬਜ਼ਾ ਕਰਨ ਉੱਤਰੇਗਾ ਭਾਰਤ
Published On
By Sach Kahoon Punjabi Desk
ਇੰਦੌਰ (ਏਜੰਸੀ)। ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਵੰਨ ਡੇ ਸੀਰੀਜ਼ ‘ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਹੁਣ ਸ਼ੁੱਕਰਵਾਰ ਨੂੰ ਇੰਦੌਰ ‘ਚ ਸ਼੍ਰੀਲੰਕਾ ਖਿਲਾਫ਼ ਦੂਜਾ ਟਵੰਟੀ-20 ਮੈਚ ਜਿੱਤਕੇ ਲਗਾਤਾਰ ਤੀਜੀ ਸੀਰੀਜ਼ ‘ਚ ਵੀ ਜੇਤੂ ਬਣਨ ਉੱਤਰੇਗਾ ਭਾਰਤ ਨੇ ਤਿੰਨ ਟੈਸਟਾਂ ਦੀ ਸੀਰੀਜ਼ ਸ਼੍ਰੀਲੰਕਾ ਤੋਂ 1-0 ਨਾਲ ਤੇ ਵੰਨਡੇ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ ਤੇ […]
INDvSL:ਪੰਜ ਇੱਕ ਰੋਜ਼ਾ ਲੜੀ ਦਾ ਪਹਿਲਾ ਮੈਚ ਅੱਜ
Published On
By Sach Kahoon Punjabi Desk
ਦਾਂਬੁਲਾ: ਭਾਰਤ ਅਤੇ ਸ੍ਰੀਲੰਕਾ ਦਰਮਿਆਨ ਪੰਜ ਇੱਕ ਰੋਜ਼ਾ ਲੜੀ ਦਾ ਪਹਿਲਾ ਮੈਚ ਐਤਵਾਰ ਨੂੰ ਦਾਂਬੁਲਾ ਵਿੱਚ ਦੁਪਹਿਰ 2:30 ਵਜੇ ਤੋਂ ਖੇਡਿਆ ਜਾਵੇਗਾ। ਟੈਸਟ ਲੜਕੀ ਵਿੱਚ ਮੇਜ਼ਬਾਨ ਟੀਮ ਨੂੰ ਬੁਰੀ ਤਰ੍ਹਾਂ ਹਰਾਉਣ ਤੋਂ ਬਾਅਦ ਹੁਣ ਟੀਮ ਇੰਡੀਆ ਦੀ ਨਜ਼ਰ ਇੱਕ ਰੋਜ਼ਾ ਲੜੀ ‘ਚ ਕਲੀਨ ਸਵੀਪ ਕਰਨ ‘ਤੇ ਹੋਵੇਗੀ। ਆਈਸੀ ਵਨਡੇ ਰੈਂਕਿੰਗ ਵਿੱਚ ਤੀਜੇ ਸਥਾਨ ‘ਤੇ ਮੌਜ਼ੂਦ […]