Obscene video viral

ਅਸ਼ਲੀਲ ਵੀਡੀਓ ਵਇਰਲ ਹੋਣ ‘ਤੇ ਭੜਕੇ ਲੋਕ, ਕਾਰਵਾਈ ਦੀ ਮੰਗ

ਬਠਿੰਡਾ, ਅਸ਼ੋਕ ਵਰਮਾ)। ਪਿੰਡ ਭਾਈਰੂਪਾ ਦੇ ਇੱਕ ਜਨਤਕ ਆਗੂ ਦੀ ਥਾਣਾ ਫੂਲ ‘ਚ ਨੰਗਾ ਕਰਕੇ ਅਸ਼ਲੀਲ ਵੀਡੀਓ (Obscene video viral) ਬਣਾਉਣ ਦੇ ਮਾਮਲੇ ਨੂੰ ਲੈ ਕੇ ਅੱਜ ਪਿੰਡ ਵਾਸੀਆਂ ਵੱਲੋਂ ਰੋਸ ਮੁਜ਼ਾਹਰਾ ਕਰਨ ਮਗਰੋਂ ਪੁਲਿਸ ਨੇ ਕੇਸ ਦਰਜ ਕਰਨ ਦੀ ਗੱਲ ਕਹੀ ਹੈ ਇਹ ਮਾਮਲਾ ਪਿੰਡ ਭਾਈਰੂਪਾ ਦੀ ਲੰਗਰ ਕਮੇਟੀ ਦੇ ਆਗੂ ਧਰਮ ਸਿੰਘ ਖਾਲਸਾ […]
ਪੰਜਾਬ