Nursing Association Protest Punjab

Medical Staff Protest News: ਨਰਸਿੰਗ ਐਸੋਸੀਏਸ਼ਨ ਵੱਲੋਂ 4600 ਗ੍ਰੇਡ ਪੇਅ ਦੀ ਬਹਾਲੀ ਲਈ ਰੋਸ ਰੈਲੀ

ਬਾਬਾ ਫਰੀਦ ਨਰਸਿੰਗ ਐਸੋਸੀਏਸ਼ਨ (ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫ਼ਰੀਦਕੋਟ) ਵੱਲੋਂ ਅੱਜ ਪੰਜਾਬ ਦੀਆਂ ਨਰਸਾਂ ਲਈ 4600 ਗ੍ਰੇਡ ਪੇਅ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਇੱਕ ਵਿਸ਼ਾਲ ਅਤੇ ਸ਼ਾਂਤਮਈ ਪ੍ਰਦਰਸ਼ਨ ਰੈਲੀ ਕੱਢੀ ਗਈ।
ਦੇਸ਼  ਪੰਜਾਬ  Breaking News  ਸੂਬੇ