Nominated. Punjab Government

ਪੰਜਾਬ ਸਰਕਾਰ ਵੱਲੋਂ ਪੰਜਾਬੀ ‘ਵਰਸਿਟੀ ਸਿੰਡੀਕੇਟ ਦੇ ਤਿੰਨ ਮੈਂਬਰ ਨਾਮਜ਼ਦ

ਪੱਤਰਕਾਰ ਰਾਜੇਸ਼ ਸ਼ਰਮਾ ਪੰਜੌਲਾ, ਹਰਿੰਦਰਪਾਲ ਹੈਰੀਮਾਨ ਤੇ ਮੇਜਰ ਏ. ਪੀ. ਸਿੰਘ ਨਾਭਾ ਬਣੇ ਸਿੰਡੀਕੇਟ ਮੈਂਬਰ | Punjab Government ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਰਵਉੱਚ ਫੈਸਲੇ ਲੈਣ ਵਾਲੀ ਬਾਡੀ ਸਿੰਡੀਕੇਟ ‘ਚ ਤਿੰਨ ਮੈਂਬਰ ਨਾਮਜ਼ਦ ਕਰ ਦਿੱਤੇ ਹਨ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਤਿੰਨ ਨਾਵਾਂ ਦੀ ਸਿਫਾਰਿਸ਼ ਕਰਕੇ ਫਾਈਲ ਸੂਬੇ ਦੇ […]
ਪੰਜਾਬ  Breaking News