Nisha Millet Success Story

Nisha Millet Success Story: ਨਿਸ਼ਾ ਮਿਲੇਟ, ਪਾਣੀ ਤੋਂ ਡਰਨ ਵਾਲੀ ਕੁੜੀ ਨੇ ਤੈਰਾਕੀ ’ਚ ਦੇਸ਼ ਲਈ ਜਿੱਤਿਆ ਸੋਨਾ

ਨਿਸ਼ਾ ਮਿਲੇਟ ਦਾ ਜਨਮ ਬੈਂਗਲੁਰੂ ’ਚ 20 ਮਾਰਚ 1982 ਨੂੰ ਹੋਇਆ ਸੀ। ਤੈਰਾਕੀ ’ਚ ਆਪਣਾ ਕਰੀਅਰ ਬਣਾਉਣ ਵਾਲੀ ਨਿਸ਼ਾ ਬਚਪਨ ’ਚ ਪਾਣੀ ਤੋਂ ਡਰਦੀ ਸੀ। 5 ਸਾਲ ਦੀ ਉਮਰ ’ਚ ਉਹ ਡੁੱਬਣ ਤੋਂ ਮਸਾਂ ਬਚੀ ਸੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 
Ad Ad Ad