ਪੰਜਾਬ ‘ਤੇ ਚੰਡੀਗੜ੍ਹ ਵਿੱਚ ਹੁਣ 31 ਮਾਰਚ ਤਕ ‘ਲਾਕ ਡਾਊਨ’, ਸਾਰੇ ਉਦਯੋਗ ਬੰਦ ਕਰਨ ਦੇ ਆਦੇਸ਼, ਜਰੂਰੀ ਸਮਾਨ ਹੀ ਮਿਲ ਪਾਏਗਾ
ਕਰੋਨਾ ਦੇ ਵੱਧ ਰਹੇ ਮਾਮਲੇ ਨੂੰ ਦੇਖਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਲਿਆ ਫੈਸਲਾ
ਭਗਵੰਤ ਮਾਨ ਨੇ ਦੁਨੀਆ ਦੇ ਵੱਖ-ਵੱਖ ਏਅਰਪੋਰਟਾਂ ‘ਤੇ ਫਸੇ ਭਾਰਤੀਆਂ ਲਈ ਵਿਦੇਸ਼ ਮੰਤਰੀ ਕੋਲ ਕੀਤੀ ਪਹੁੰਚ
ਕੁਆਲਾਲੰਪੁਰ ਏਅਰਪੋਰਟ 'ਤੇ ਫਸੇ ਸੈਂਕੜੇ ਭਾਰਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਭਗਵੰਤ ਮਾਨ ਨੂੰ ਕੀਤੀ ਸੀ ਅਪੀਲ
ਹੁਣ ਵੀਡਿਓ ਕਾਨਫਰਸਿੰਗ ਰਾਹੀਂ ਹੋਏਗੀ ਈ-ਮੁਲਾਕਾਤ, ਕਰੋਨਾ ਕਰਕੇ ਲਿਆ ਗਿਆ ਫੈਸਲਾ
ਕੈਦੀਆਂ ਨਾਲ ਫਿਜ਼ੀਕਲ ਮੁਲਾਕਾਤ ਬੰਦ, ਵੀਡਿਓ ਕਾਨਫਰਸਿੰਗ ਜ਼ਰੀਏ ਹੋਏਗੀ ਕੈਦੀਆ ਨਾਲ ਮੁਲਾਕਾਤ : ਰੰਧਾਵਾ
ਪੰਜਾਬ ਵਿੱਚ ਹੁੱਣ ਤੱਕ 13 ਕਰੋਨਾ ਗ੍ਰਸਤ, ਚੰਡੀਗੜ ਵਿਖੇ 1 ਪੀੜਤ ਪਰ ਟਰ੍ਰਾਈਸਿਟੀ ‘ਚ 9
ਪੰਜਾਬ ਵੱਲੋਂ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਬੇਨਤੀ, ਜਿਆਦਾ ਸਮਾਂ ਘਰ ਵਿੱਚ ਹੀ ਬਿਤਾਇਆ ਜਾਵੇ
ਚੰਡੀਗੜ, (ਅਸ਼ਵਨੀ ਚਾਵਲਾ)। ਕਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਪੰਜਾਬ ਵਿੱਚ ਲਗਾਤਾਰ ਵਧਦੀ ਹੀ ਜਾ ਰਹੀਂ ਹੈ। ਹੁਣ ਤੱਕ ਪੰਜਾਬ ਵਿੱਚ 13 ਕਰੋਨਾ ਵਾਇਰਸ ਦੇ ਪੀੜਤ ਮਿਲ ਚੁੱਕੇ ਹਨ, ਜਦੋਂ ਕਿ ਇਨਾਂ ਕਰੋਨਾ ਪ...
ਕਰੋਨਾ ਸੋਸ਼ਲ ਮੀਡੀਆ ‘ਤੇ ਅਫਵਾਹ ਫੈਲਾਈ ਤਾਂ ਹੋਏਗੀ ਸਖ਼ਤ ਕਾਰਵਾਈ
ਕਰੋਨਾ ਸੋਸ਼ਲ ਮੀਡੀਆ 'ਤੇ ਅਫਵਾਹ ਫੈਲਾਈ ਤਾਂ ਹੋਏਗੀ ਸਖ਼ਤ ਕਾਰਵਾਈ
ਚੰਡੀਗੜ, (ਅਸ਼ਵਨੀ ਚਾਵਲਾ)। ਕੋਵਿਡ-19 ਮਹਾਂਮਾਰੀ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਬੇਬੁਨਿਆਦ ਖ਼ਬਰਾਂ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਅਜਿਹੀਆਂ ਗ਼ੈਰ-ਸਮਾਜਕ ਗਤੀਵਿਧੀਆਂ ਵਿਚ ਸ਼ਾਮਲ ਸ਼ਰਾਰਤੀ ਅਨਸਰਾਂ ਨ...
ਬਜ਼ੁਰਗ ਔਰਤ ਤੇ ਬਜ਼ੁਰਗ ਵਿਅਕਤੀ ਨੇ ਕੀਤੀ ਨਹਿਰ ‘ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ
ਬਜ਼ੁਰਗ ਔਰਤ ਤੇ ਬਜ਼ੁਰਗ ਵਿਅਕਤੀ ਨੇ ਕੀਤੀ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ
ਸ੍ਰੀ ਮੁਕਤਸਰ ਸਾਹਿਬ, (ਭਜਨ ਸਿੰਘ ਸਮਾਘ) ਪਿੰਡ ਚੱਕ ਦੂਹੇ ਵਾਲਾ ਕੋਲੋਂ ਗੁਜ਼ਰਦੀ ਸਰਹੰਦ ਫੀਡਰ ਨਹਿਰ ਵਿੱਚ ਛਾਲ ਮਾਰ ਕੇ ਇੱਕ ਵਿਅਕਤੀ ਵੱਲੋਂ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ...
ਪੰਜਾਬੀ ਗਾਇਕ ਵਿਰੁੱਧ ਸੱਭਿਆਚਾਰ ਨੂੰ ਠੇਸ ਪਹੁੰਚਾਉਣ ਦੇ ਮਾਮਲੇ ‘ਚ ਪਰਚਾ ਦਰਜ
ਪੰਜਾਬੀ ਗਾਇਕ ਵਿਰੁੱਧ ਸੱਭਿਆਚਾਰ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਪਰਚਾ ਦਰਜ
ਗੋਨਿਆਣਾ, (ਜਗਤਾਰ ਜੱਗਾ) ਥਾਣਾ ਨੇਹੀਆਂ ਵਾਲਾ ਪੁਲਿਸ ਨੇ ਗੋਨਿਆਣਾ ਮੰਡੀ ਦੇ ਵਸਨੀਕ ਪੰਜਾਬੀ ਬਾਲੀਵੁੱਡ ਗਾਇਕ ਖ਼ਿਲਾਫ਼ ਹਿੰਸਾ ਅਤੇ ਸੱਭਿਆਚਾਰ ਠੇਸ ਪਹੁੰਚਾਉਣ ਵਾਲਾ ਗੀਤ ਗਾਉਣ ਦੇ ਜੁਰਮ ਤਹਿਤ ਕੇਸ ਦਰਜ ਕੀਤਾ ਹੈ । ਐਚ.ਸੀ.ਅਰੋ...
ਠੇਕੇਦਾਰ ਦੀ ਅਣਗਹਿਲੀ ‘ਤੇ ਕੈਬਨਿਟ ਮੰਤਰੀ ਦਾ ਚੜਿਆ ਪਾਰਾ
ਵਿਕਾਸ ਕਾਰਜਾਂ 'ਚ ਅਣਗਹਿਲੀ ਨਹੀਂ ਹੋਵੇਗੀ ਬਰਦਾਸ਼ਤ : ਧਰਮਸੋਤ
ਮੈਡੀਕਲ ਕਾਲਜ਼ਾਂ, ਹਸਪਤਾਲਾਂ ਆਦਿ ਅਦਾਰਿਆਂ ਨੂੰ 24 ਘੰਟੇ ਮਿਲੇਗੀ ਬਿਜਲੀ
ਸਬ ਡਵੀਜ਼ਨਾਂ ਅੰਦਰ ਨਗਦ ਕਾਊਟਰਸ 31 ਮਾਰਚ ਤੱਕ ਬੰਦ
ਕਾਮਿਆਂ ਨੂੰ ਤਨਖਾਹਾਂ ਸਮੇਤ ਛੁੱਟੀਆਂ ਦੇਵੇਗਾ ਟਰਾਈਡੈਂਟ ਗਰੁੱਪ
ਨੋਵਲ ਕੋਰੋਨਾ ਵਾਇਰਸ ਦੇ ਚਲਦਿਆਂ ਲੋਕ ਹਿੱਤ 'ਚ ਲਿਆ ਸ਼ਲਾਘਾਯੋਗ ਫੈਸਲਾ
ਮੌਜੂਦਾ ਸੰਕਟ 'ਚ ਸਰਕਾਰਾਂ ਤੇ ਲੋਕਾਂ ਦੇ ਨਾਲ ਹਾਂ: ਚੇਅਰਮੈਨ ਗੁਪਤਾ
ਬਰਨਾਲਾ, (ਜਸਵੀਰ ਸਿੰਘ) ਨੋਵਲ ਕੋਰੋਨਾ ਵਾਇਰਸ ਨੇ ਸਮੁੱਚੇ ਸੰਸਾਰ ਨੂੰ ਇਸ ਸਮੇਂ ਚਿੰਤਾ 'ਚ ਪਾ ਰੱਖਿਆ ਹੈ। ਇਹਨਾਂ ਹਾਲਾਤਾਂ ਨਾਲ ਨਜਿੱਠਣ ਲਈ ਸਰਕਾਰਾਂ ਤੇ ਲੋਕ...