ਕਰਫਿਊ ਦੌਰਾਨ ਡੇਰਾ ਸ਼ਰਧਾਲੂ ਲੋੜਵੰਦਾਂ ਦੀ ਕਰ ਰਹੇ ਨੇ ਸੰਭਾਲ
ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਕਰਫਿਊ ਦੌਰਾਨ ਲੋੜਵੰਦਾਂ ਦੀ ਹਰ ਸੰਭਵ ਮੱਦਦ ਕਰ ਰਹੇ ਹਨ।
ਸ਼ਾਹ ਸਤਿਨਾਮ ਪੁਰਾ ਪਿੰਡ ਨੂੰ ਕੀਤਾ ਸੈਨੇਟਾਈਜ਼
ਕਰੋਨਾ ਵਾਇਰਸ ਦੀ ਰੋਕਥਾਮ ਲਈ ਸ਼ਾਹ ਸਤਿਨਾਮ ਪੁਰਾ ਪਿੰਡ ਦੀ ਪੰਚਾਇਤ ਪੂਰੀ ਤਰਾਂ ਚੌਕਸ ਹੈ।
ਕੇਂਦਰ ਦੇ ਰਾਹਤ ਪੈਕੇਜ਼ ਮਗਰੋਂ ਸੁਖਬੀਰ ਨੇ ਕੈਪਟਨ ਨੂੰ ਦਿੱਤੀ ਸਲਾਹ
ਕਿਹਾ : ਮੁੱਖ ਮੰਤਰੀ ਕਰੇ ਪ੍ਰਧਾਨ ਮੰਤਰੀ ਦੇ ਬਰਾਬਰ ਦੀ ਰਾਹਤ ਦਾ ਐਲਾਨ
ਬਿਨ੍ਹਾਂ ਕਿਸੇ ਸਿਆਸੀ ਭੇਦਭਾਵ ਤੋਂ ਵਰਤਿਆ ਜਾਵੇ ਕੇਂਦਰ ਦਾ ਪੈਸਾ : ਸੁਖਬੀਰ
ਬਠਿੰਡਾ, (ਸੁਖਜੀਤ ਮਾਨ) ਕੇਂਦਰ ਦੀ ਐਨਡੀਏ ਸਰਕਾਰ ਵੱਲੋਂ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ 1.75 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ਼...
ਸਰਪੰਚ ਨੇ ਇੱਕ ਸਾਲ ਦਾ ਭੱਤਾ ਕੋਰੋਨਾ ਵਾਇਰਸ ਦੇ ਬਚਾਅ ਤੇ ਜਨਤਕ ਭਲਾਈ ਲਈ ਦਿੱਤਾ
ਸਰਪੰਚ ਨੇ ਇੱਕ ਸਾਲ ਦਾ ਭੱਤਾ ਕੋਰੋਨਾ ਵਾਇਰਸ ਦੇ ਬਚਾਅ ਤੇ ਜਨਤਕ ਭਲਾਈ ਲਈ ਦਿੱਤਾ
ਕੋਟਕਪੂਰਾ, (ਸੁਭਾਸ਼/ਕਿਰਨ) ਪਿੰਡ ਭੈਰੋਂਭੱਟੀ ਦੇ ਨੌਜਵਾਨ ਅਤੇ ਅਗਾਂਹਵਧੂ ਸਰਪੰਚ ਗੁਰਜੀਤ ਸਿੰਘ ਗਿੱਲ ਨੇ ਉਨ੍ਹਾਂ ਨੂੰ ਸਰਪੰਚ ਵਜੋਂ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੇ ਭੱਤੇ 'ਚੋਂ ਇੱਕ ਸਾਲ ਦਾ ਭੱਤਾ ਉਨ੍ਹਾਂ ਕੋਰੋਨਾ ਵਾਇਰ...
ਕਰਫ਼ਿਊ ਦੇ ਬਾਵਜ਼ੂਦ ਕਾਤਲਾਂ ਦੇ ਹੌਂਸਲੇ ਬੁਲੰਦ
ਮਾਛੀਕੇ ਵਿਖੇ ਅੱਠ ਭੈਣਾਂ ਦੇ ਇਕਲੌਤੇ ਭਰਾ ਦਾ ਕੀਤਾ ਕਤਲ
ਪੁਲੀਸ ਵੱਲੋਂ ਜਾਂਚ ਸ਼ੁਰੂ
ਨਿਹਾਲ ਸਿੰਘ ਵਾਲਾ,(ਪੱਪੂ ਗਰਗ/ਸੁਖਮੰਦਰ ਸਿੰਘ) ਇੱਕ ਪਾਸੇ ਕਰਫ਼ਿਊ ਲਾ ਕੇ ਪੰਜਾਬ ਲਾਕ ਡਾਊਨ ਕੀਤਾ ਹੋਇਆ ਹੈ ਅਤੇ ਪੁਲਿਸ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਡੱਕਣ ਲਈ ਡਾਗਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਦੂਜੇ ਪਾਸੇ ਲਾਗ...
ਕਸਬਾ ਮੁੱਦਕੀ ਦੀ ਸਾਧ-ਸੰਗਤ ਨੇ ਕਰਫਿਊ ਦੌਰਾਨ ਡੋਰ ਟੂ ਡੋਰ ਜਾ ਕੇ ਝੁੱਗੀ ਝੌਂਪੜੀ ਤੇ ਗਰੀਬਾਂ ਤੱਕ ਲੰਗਰ ਪਹੁੰਚਾਇਆ
ਕਸਬਾ ਮੁੱਦਕੀ ਦੀ ਸਾਧ-ਸੰਗਤ ਨੇ ਕਰਫਿਊ ਦੌਰਾਨ ਡੋਰ ਟੂ ਡੋਰ ਜਾ ਕੇ ਝੁੱਗੀ ਝੌਂਪੜੀ ਤੇ ਗਰੀਬਾਂ ਤੱਕ ਲੰਗਰ ਪਹੁੰਚਾਇਆ
ਮੁੱਦਕੀ, (ਬਲਜਿੰਦਰ ਸਿੰਘ) । ਕੋਰੋਨਾ ਵਾਇਰਸ ਦੇ ਡਰ ਕਾਰਨ ਲਾਏ ਕਰਫਿਊ ਦੌਰਾਨ ਘਰੋ ਘਰੀ ਭੁੱਖੇ ਬੈਠੇ ਗਰੀਬ ਪਰਿਵਾਰਾਂ, ਝੁੱਗੀ ਝੌਂਪੜੀ ਵਾਲਿਆਂ ਲਈ ਡੇਰਾ ਸੱਚਾ ਸੌਦਾ ਸਿਰਸਾ ਦੀ ਸੰਗਤ ਵ...
ਕਰੋਨਾ ਖਿਲਾਫ਼ ਇੱਕਜੁਟਤਾ : ਸੋਨੀਆ ਗਾਂਧੀ ਨੇ ਮੋਦੀ ਦੇ ਫੈਸਲੇ ਦੀ ਕੀਤੀ ਸ਼ਲਾਘਾ
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਰੋਨਾ ਵਾਇਰਸ ਕਨੂੰ ਲੈ ਕੇ ਮੋਦੀ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ ਹੈ।
ਦੇਸ਼ ‘ਚ ਕਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਧੀ
ਦੇਸ਼ ਵਿੱਚ ਕਰੋਨਾ ਵਾਇਰਸ ਦੀ ਤਬਾਹੀ ਨੂੰ ਰੋਕਣ ਲਈ ਸਰਕਾਰ ਹਰ ਉਪਰਾਲਾ ਕਰ ਰਹੀ ਹੈ।