Pulwama | ਮਸੂਦ ਅਜ਼ਹਰ ਪੁਲਵਾਮਾ ਦਾ ਗੁਨਾਹਗਾਰ
Pulwama | ਪੁਲਵਾਮਾ ਅੱਤਵਾਦੀ ਹਮਲਾ ਮਾਮਲਾ : ਐਨ.ਆਈ.ਏ. ਨੇ 13,500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ
ਨਵੀਂ ਦਿੱਲੀ| ਪੁਲਵਾਮਾ (Pulwama) ਅੱਤਵਾਦੀ ਹਮਲੇ ਦੇ ਮਾਮਲੇ 'ਚ ਕੌਮੀ ਜਾਂਚ ਏਜੰਸੀ ( ਐਨ. ਆਈ. ਏ.) ਨੇ 13500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ ਇਸ ਚਾਰਜਸ਼ੀਟ 'ਚ ਜੈਸ਼ ਸਰਗਨਾ ਮਸੂਦ ਅਜ਼ਹਰ (Ma...
ਓਲੰਪਿਕ ਚੈਂਪੀਅਨ ਓਸੇਨ ਬੋਲਟ ਕੋਰੋਨਾ ਪਾਜ਼ਿਟਿਵ
ਅੱਠ ਵਾਰ ਦੇ ਓਲੰਪਿਕ ਚੈਂਪੀਅਨ ਓਸੇਨ ਬੋਲਟ ਕੋਰੋਨਾ ਪਾਜ਼ਿਟਿਵ
ਕਿੰਗਸਟਨ। ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਤੇ ਅੱਠ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਓਸੇਨ ਬੋਲਟ ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਤੋਂ ਪਾਜ਼ਿਟਿਵ ਪਾਏ ਗਏ ਹਨ। ਓਸੇਨਬੋਲਟ ਨੇ ਸ਼ਨਿੱਚਰਵਾਰ ਨੂੰ ਕੋਰੋਨਾ ਦੀ ਜਾਂਚ ਕਰਵਾਈ ਸੀ ਤੇ ਖੁਦ ਨੂੰ ਇਕਾਂਤਵਾ...
ਪੰਜਾਬ ਵਿਧਾਨ ਸਭਾ ਵਿੱਚ ਕਵਰੇਜ਼ ਨਹੀਂ ਕਰ ਸਕਣਗੇ ਪੱਤਰਕਾਰ
ਪੰਜਾਬ ਭਵਨ ਵਿਖੇ ਕੀਤਾ ਆਰਜ਼ੀ ਬੰਦੋਬਸਤ
ਆਮ ਆਦਮੀ ਪਾਰਟੀ ਨੇ ਕੀਤਾ ਵਿਰੋਧ, ਅੱਜ ਸਪੀਕਰ ਨੂੰ ਮਿਲਦੇ ਹੋਏ ਮੀਡੀਆ ਦੀ ਐਂਟਰੀ ਬਹਾਲ ਕਰਨ ਦੀ ਕਰਨਗੇ ਮੰਗ
ਚੰਡੀਗੜ੍ਹ, (ਅਸ਼ਵਨੀ ਚਾਵਲਾ)| ਪੰਜਾਬ ਵਿਧਾਨ ਸਭਾ ਵਿੱਚ ਹੋਣ ਵਾਲੇ ਇੱਕ ਦਿਨਾਂ ਸੈਸ਼ਨ ਦੌਰਾਨ ਮੀਡੀਆ ਵਿਧਾਨ ਸਭਾ ਵਿੱਚ ਦਾਖ਼ਲ ਨਹੀਂ ਹੋ ਸਕੇਗਾ। ਇਸ...
ਪਾਕਿ ਨੂੰ ਮੈਚ ਬਚਾਉਣ ਲਈ ਮੀਂਹ ਤੇ ਖਰਾਬ ਰੌਸ਼ਨੀ ਦਾ ਸਹਾਰਾ
ਪਾਕਿ ਨੇ 56 ਓਵਰਾਂ 'ਚ ਬਣਾਈਆਂ ਸਿਰਫ਼ 100 ਦੌੜਾਂ
ਇੰਗਲੈਂਡ ਨੇ ਲੜੀ ਜਿੱਤਣ ਵੱਲ ਵਧਾਏ ਕਦਮ
ਸਾਊਥਪਟਨਮ। ਪਾਕਿਸਤਾਨ ਦੀ ਇੰਗਲੈਂਡ ਖਿਲਾਫ਼ ਤੀਜੇ ਤੇ ਆਖਰੀ ਟੈਸਟ ਮੈਚ ਨੂੰ ਬਚਾਉਣ ਦੀਆਂ ਉਮੀਦਾਂ ਦਾ ਸਾਰਾ ਦਾਰੋਮਦਾਰ ਮੀਂਹ ਤੇ ਖਰਾਬ ਰੌਸ਼ਨੀ 'ਤੇ ਟਿਕ ਗਿਆ ਹੈ।
ਪਾਕਿਸਤਾਨ ਨੇ ਫਾਲੋਆਨ ਤੋਂ ਬਾਅਦ ਖੇਡਦਿਆਂ ਸ...
10 ਦਿਨਾਂ ‘ਚ 1.30 ਰੁਪਏ ਮਹਿੰਗਾ ਹੋਇਆ ਪੈਟਰੋਲ
ਪੈਟਰੋਲ 11 ਪੈਸੇ ਹੋਇਆ ਮਹਿੰਗਾ
ਨਵੀਂ ਦਿੱਲੀ। ਤੇਲ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਦੌਰਾਨ ਮੰਗਲਵਾਰ ਨੂੰ ਇੱਕ ਵਾਰ ਫਿਰ ਪੈਟਰੋਲ ਦੀ ਕੀਮਤ ਵਧ ਗਈ। ਇਹ ਲਗਾਤਾਰ ਛੇਵਾਂ ਦਿਨ ਹੈ ਜਦੋਂ ਪੈਟਰੋਲ ਦੇ ਭਾਅ ਵਧਾ ਦਿੱਤੇ ਗਏ ਹਨ।
ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ ਪ੍ਰਤੀ ਲੀਟਰ 11 ਪੈਸੇ ਮਹਿੰਗਾ ਹੋ ਕੇ ...
ਯੂਪੀ ‘ਚ ਸਰਕਾਰ ਨਾਲ ਦੁੱਗਣੀ ਸਪੀਡ ‘ਤੇ ਹੈ ਅਪਰਾਧ ਦਾ ਮੀਟਰ : ਪ੍ਰਿਅੰਕਾ
ਉੱਤਰ ਪ੍ਰਦੇਸ਼ ਦੇ ਬਲੀਆ 'ਚ ਪੱਤਰਕਾਰ ਦੇ ਕਤਲ ਸਮੇਤ ਹੋਰ ਘਟਨਾਵਾਂ ਦਾ ਦਿੱਤਾ ਹਵਾਲਾ
ਲਖਨਊ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਬਲੀਆ 'ਚ ਪੱਤਰਕਾਰ ਦੇ ਕਤਲ ਸਮੇਤ ਹੋਰ ਘਟਨਾਵਾਂ ਦਾ ਹਵਾਲਾ ਦਿੰਦਿਆਂ ਯੋਗੀ ਸਰਕਾਰ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਮੁੱਖ ਮੰਤਰੀ ਸਰਕਾਰ ਦੀ ਸਪ...
ਸਿੱਖਿਆ : ਹੁਣ ਪੰਜਾਬ ਦੇ ਨੌਜਵਾਨਾਂ ਨੂੰ ਈਟੀਟੀ ‘ਚ ਦਾਖਲਾ ਲੈਣ ਲਈ ਕਰਨੀ ਪਵੇਗੀ ਗ੍ਰੈਜ਼ੂਏਸ਼ਨ
ਪਹਿਲਾਂ ਵਿਦਿਆਰਥੀ ਕਰ ਸਕਦਾ ਸੀ ਬਾਰਵ੍ਹੀਂ ਤੋਂ ਬਾਅਦ ਈਟੀਟੀ
ਈਟੀਟੀ 'ਚ ਦਾਖਲੇ ਲਈ ਬੀਏ 'ਚੋਂ ਜਨਰਲ ਲਈ 55 ਫੀਸਦੀ ਜਦੋਂਕਿ ਰਾਖਵੇਂ ਵਰਗ ਦੇ ਵਿਦਿਆਰਥੀਆਂ ਲਈ 50 ਫੀਸਦੀ ਨੰਬਰਾਂ ਦੀ ਸ਼ਰਤ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) | ਹੁਣ ਪੰਜਾਬ ਦੇ ਨੌਜਵਾਨਾਂ ਨੂੰ (ETT) ਈਟੀਟੀ ਵਿੱਚ ਦਾਖਲਾ ਲੈਣ ਲਈ ਗ੍ਰੈਜੂਏਸ਼ਨ ਕ...
ਮਾਤਾ-ਪਿਤਾ ਤੋਂ ਪ੍ਰੇਰਨਾ ਲੈ ਕੇ ਲੋਕਾਂ ਦੀ ਮੱਦਦ ਕੀਤੀ : ਸੋਨੂੰ ਸੂਦ
ਕੋਰੋਨਾ ਮਹਾਂਮਾਰੀ ਬਿਮਾਰੀ ਦੌਰਾਨ ਅਦਾਕਾਰ ਸੋਨੂੰ ਸੂਦ ਵਾਂਗ ਅੱਗੇ ਆ ਕੇ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ। ਇੱਥੋਂ ਹੀ ਇਨਸਾਨ ਦਾ ਪਤਾ ਲੱਗਦਾ ਹੈ ਕਿ ਉਹ ਕਿੰਨਾ ਚੰਗਾ ਇਨਸਾਨ ਹੈ। ਅਸਲ ਇਨਸਾਨ ਉਹੀ ਹੈ ਜੋ ਦੁੱਖ-ਦਰਦ 'ਚ ਇੱਕ-ਦੂਜੇ ਦੇ ਕੰਮ ਆਵੇ।
ਟਿੱਕ-ਟਾਕ ਨੇ ਟਰੰਪ ਦੇ ਕਾਰਜਕਾਰੀ ਆਦੇਸ਼ਾਂ ਖਿਲਾਫ਼ ਦਾਇਰ ਕੀਤਾ ਮੁਕੱਦਮਾ
ਅਮਰੀਕੀ ਪ੍ਰਸ਼ਾਸਨ ਨੇ ਬਿਨਾ ਸਬੂਤ ਦੇ ਕੀਤੀ ਕਾਰਵਾਈ
ਵਾਸ਼ਿੰਗਟਨ। ਚੀਨ ਦੇ ਵਿਵਾਦਿਤ ਮੋਬਾਇਲ ਐਪ ਟਿੱਕ-ਟਾਕ ਨੇ ਆਪਣੀ ਕੰਪਨੀ ਬਾਈਟਡਾਂਸ ਦੇ ਨਾਲ ਲੈਣ-ਦੇਣ 'ਤੇ ਪਾਬੰਦੀ ਲਾਉਣ ਵਾਲੇ ਟਰੰਪ ਪ੍ਰਸ਼ਾਸਨ ਦੇ ਕਾਰਜਕਾਰੀ ਆਦੇਸ਼ ਖਿਲਾਫ਼ ਕਾਨੂੰਨੀ ਲੜਾਈ ਲੜਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸੋਮਵਾਰ ਨੂੰ ਇਸ ਸਬੰਧੀ ਟਰ...
ਅਜ਼ਹਰ ਅਲੀ ਦੇ ਸੈਂਕੜੇ ਦੇ ਬਾਵਜ਼ੂਦ ਪਾਕਿ 273 ਦੌੜਾਂ ‘ਤੇ ਸਿਮਟਿਆ
ਐਂਡਰਸ਼ਨ ਦੇ ਪੰਜੇ 'ਚ ਫਸਿਆ ਪਾਕਿ
ਇੰਗਲੈਂਡ ਨੇ ਦਿੱਤਾ ਫਾਲੋਆਨ, ਪਾਕਿ 310 ਦੌੜਾਂ ਪਿੱਛੇ
ਸਾਊਥੇਮਪਟਨ। ਇੰਗਲੈਂਡ-ਪਾਕਿਸਤਾਨ ਦਰਮਿਆਨ ਤੀਜੇ ਟੈਸਟ ਮੈਚ 'ਚ ਕਪਤਾਲ ਅਜ਼ਹਰ ਅਲੀ ਦੇ ਸ਼ਾਨਦਾਰ ਨਾਬਾਦ ਸੈਂਕੜੇ ਦੇ ਤੇ ਮੁਹੰਮਦ ਰਿਜਵਾਨ ਦੇ ਨਾਲ ਉਨ੍ਹਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਦੇ ਬਾਵਜ਼ੂਦ ਪਾਕਿਸਤਾਨ ਨੂੰ ਇੰ...