New Markets

ਲੋੜ ਪੈਣ ‘ਤੇ ਨਵੀਂ ਮੰਡੀਆਂ ਐਲਾਨ ਕਰ ਸਕਣਗੇ ਡਿਪਟੀ ਕਮਿਸ਼ਨਰ, ਸਰਕਾਰ ਨੇ ਦਿੱਤੇ ਆਦੇਸ਼

ਪੰਜਾਬ ਵਿੱਚ ਜਿਥੇ ਵੀ ਨਵੀਂ ਮੰਡੀ ਐਲਾਨਦੇ ਹੋਏ ਕੀਤੀ ਜਾ ਸਕਦੀ ਐ ਖਰੀਦ ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਲੋੜ ਮੁਤਾਬਕ ਨਵੀਂ ਮੰਡੀਆਂ ਐਲਾਨਣ ਲਈ ਅਧਿਕਾਰਤ ਕੀਤਾ ਹੈ ਤਾਂ ਕਿ ਸਮਾਜਿਕ ਦੂਰੀ ਕਾਇਮ ਰੱਖਣ ਦੇ ਨਾਲ-ਨਾਲ ਅਨਾਜ ਦੀ ਨਿਰਵਿਘਨ […]
ਪੰਜਾਬ  Breaking News  ਖਾਸ ਖਬਰ