Nepal Police News

Nepal Police News: ਨੇਪਾਲ, ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ’ਚ ਆਰਮਡ ਪੁਲਿਸ ਏਆਈਜੀ ਵੰਸ਼ੀ ਰਾਜ ਦਹਿਲ ਮੁਅੱਤਲ

ਨੇਪਾਲ ਸਰਕਾਰ ਨੇ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ’ਚ ਬੀਤੀ ਰਾਤ ਆਰਮਡ ਪੁਲਿਸ ਫੋਰਸ ਦੇ ਏਆਈਜੀ ਵੰਸ਼ੀ ਰਾਜ ਦਹਿਲ ਨੂੰ ਮੁਅੱਤਲ ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਆਨੰਦ ਕਾਫਲੇ ਵੱਲੋਂ ਸੋਮਵਾਰ ਦੇਰ ਰਾਤ ਜਾਰੀ ਰਿਲੀਜ਼ ’ਚ ਕਿਹਾ ਗਿਆ ਹੈ
ਕੁੱਲ ਜਹਾਨ  ਖਾਸ ਖਬਰ