Nepal landslide

Nepal Bhotekoshi River: ਚੀਨ ਵਾਲੇ ਪਾਸੇ ਵੱਡੇ ਪੱਧਰ ’ਤੇ ਜ਼ਮੀਨ ਖਿਸਕਣ ਨਾਲ ਨੇਪਾਲ ਦੀ ਭੋਟੇਕੋਸ਼ੀ ਨਦੀ ਦਾ ਵਹਾਅ ਪ੍ਰਭਾਵਿਤ

ਚੀਨ ਦੇ ਨਿਆਲਮ ਸਥਿਤ ਝੀਂਮੂ ਪੋਸਟ ਦੇ ਨੇੜੇ ਵੀਰਵਾਰ ਨੂੰ ਵੱਡੇ ਪੱਧਰ ’ਤੇ ਜ਼ਮੀਨ ਖਿਸਕਣ ਕਾਰਨ ਨੇਪਾਲ ’ਚ ਭੋਟੇਕੋਸ਼ੀ ਨਦੀ ਦੇ ਵਹਾਅ ’ਚ ਵਿਘਨ ਪਿਆ ਹੈ। ਨਦੀ ਦਾ ਲਗਭਗ ਅੱਧਾ ਹਿੱਸਾ ਬੰਦ ਹੋ ਗਿਆ ਹੈ।
ਕੁੱਲ ਜਹਾਨ  ਖਾਸ ਖਬਰ