needy people care

ਠੰਢ ‘ਚ ਕਰੋ ਲੋੜਵੰਦਾਂ ਦੀ ਸੰਭਾਲ

ਠੰਢ ‘ਚ ਕਰੋ ਲੋੜਵੰਦਾਂ ਦੀ ਸੰਭਾਲ ਲਗਾਤਾਰ ਵਧ ਰਹੀ ਠੰਢ ਨੇ ਉੱਤਰੀ ਭਾਰਤ ਨੂੰ ਬੁਰੀ ਤਰ੍ਹਾਂ ਠਾਰ ਦਿੱਤਾ ਹੈ ਇਸ ਨਾਲ ਜਨ-ਜੀਵਨ ਠੱਪ ਹੈ, ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਸੰਘਣੀ ਧੁੰਦ ਦੀ ਵਜ੍ਹਾ ਨਾਲ ਕਈ ਥਾਵਾਂ ‘ਤੇ ਸੜਕ ਹਾਦਸੇ ਵੀ ਹੋ ਚੁੱਕੇ ਹਨ, ਜਿਨ੍ਹਾਂ ‘ਚ ਜਾਨੀ ਨੁਕਸਾਨ ਹੋਇਆ ਹੈ ਮੌਸਮ ਦੀ ਮਾਰ ਇੱਕ ਕੁਦਰਤੀ […]
ਸੰਪਾਦਕੀ