Municipal Councilor Neha Saldi

ਮੌਜੂਦਾ ਨਗਰ ਕੌਂਸਲਰ ਨੇਹਾ ਸਲਦੀ ਭਾਜਪਾ ’ਚ ਸ਼ਾਮਲ

(ਵਿਜੈ ਸਿੰਗਲਾ) ਭਵਾਨੀਗੜ੍ਹ। ਭਵਾਨੀਗੜ੍ਹ ਦੇ ਮੌਜੂਦਾ ਨਗਰ ਕੌਂਸਲਰ ਨੇਹਾ ਸਲਦੀ ਆਪਣੇ ਪਤੀ ਸੁਦਰਸ਼ਨ ਸਲਦੀ ਸਮੇਤ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਅਰਵਿੰਦ ਖੰਨਾ ਦੀ ਅਗਵਾਈ ਵਿੱਚ ਭਾਜਪਾ ’ਚ ਸ਼ਾਮਲ ਹੋ ਗਏ। (Neha Saldi joined BJP) ਸਲਦੀ ਦਾ ਸ੍ਰੀ ਖੰਨਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਅਰਵਿੰਦ ਖੰਨਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਜਪਾ ਦਾ ਕਾਫਲਾ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ