Municipal CorporationElections

ਨਗਰ ਨਿਗਮ ਚੋਣਾਂ ‘ਚ ਕਾਂਗਰਸ ਦੀ ਹੂੰਝਾਫੇਰ ਜਿੱਤ, ਅਕਾਲੀ-ਭਾਜਪਾ ਦਾ ਸਫਾਇਆ

ਤਿੰਨੇ ਨਗਰ ਨਿਗਮ ਸਣੇ 28 ਨਗਰ ਪੰਚਾਇਤਾਂ ‘ਤੇ ਕਾਂਗਰਸ ਦਾ ਕਬਜ਼ਾ ਇੱਕ ਨਗਰ ਪੰਚਾਇਤ ਅਕਾਲੀ ਦਲ ਦਾ ਕਬਜ਼ਾ ਆਮ ਆਦਮੀ ਪਾਰਟੀ ਦੇ 99 ਫੀਸਦੀ ਉਮੀਦਵਾਰਾਂ ਦੀ ਜਮਾਨਤ ਜਬਤ ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ 3 ਨਗਰ ਨਿਗਮ ਅਤੇ 29 ਨਗਰ ਪੰਚਾਇਤਾਂ ਦੀ ਚੋਣਾਂ ਵਿੱਚ ਕਾਂਗਰਸ ਦੇ ਹਨੇਰੀ ਅੱਗੇ ਅਕਾਲੀ-ਭਾਜਪਾ ਸੁੱਕੇ ਪੱਤਿਆ ਵਾਂਗ ਉੱਡ ਕੇ ਗਾਇਬ ਹੀ ਹੋ […]
ਪੰਜਾਬ  Breaking News