MLA Congress

ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ‘ਚ ਮੰਤਰੀਆਂ ਨਾਲ ਭਿੜੇ ਵਿਧਾਇਕ, ਨਹੀਂ ਹੋ ਰਹੇ ਹਨ ਉਨਾਂ ਦੇ ਕੰਮ

ਕਾਫ਼ੀ ਜਿਆਦਾ ਬਹਿਸਬਾਜ਼ੀ ਹੋਣ ਤੋਂ ਬਾਅਦ ਵਿਧਾਇਕਾਂ ਨੂੰ ਕਰਵਾਇਆ ਗਿਆ ਚੁੱਪ, ਮੁੜ ਤੋਂ ਅਗਲੇ ਹਫ਼ਤੇ ਹੋਏਗੀ ਮੀਟਿੰਗ ਦੋ ਮੰਤਰੀਆਂ ਨਾਲ ਟਰਾਂਸਫ਼ਰ ਨੂੰ ਲੈ ਕੇ ਹੋਈ ਬਹਿਸ ਤਾਂ ਵਿਧਾਇਕਾਂ ਨੇ ਅਧਿਕਾਰੀਆਂ ਦੀ ਵੀ ਲਾਈ ਸ਼ਿਕਾਇਤ ਮੁੱਖ ਮੰਤਰੀ ਤੋਂ ਵੀ ਨਹੀਂ ਮਿਲਿਆ ਮਿਲਣ ਲਈ ਸਮਾਂ ਤਾਂ ਵਿਧਾਇਕ ਨੇ ਮੀਟਿੰਗ ‘ਚ ਹੀ ਚੁੱਕ ਲਿਆ ਮੁੱਦਾ ਚੰਡੀਗੜ, (ਅਸ਼ਵਨੀ ਚਾਵਲਾ)। […]
ਦੇਸ਼  ਪੰਜਾਬ