Mizoram

PM Modi Mizoram Train: ਪਹਿਲੀ ਵਾਰ ਰੇਲ ਨੈੱਟਵਰਕ ਨਾਲ ਜੁੜਿਆ ਮਿਜ਼ੋਰਮ, ਪ੍ਰਧਾਨ ਮੰਤਰੀ ਮੋਦੀ ਨੇ ਵਰਚੁਅਲੀ ਵਿਖਾਈ 3 ਰੇਲਗੱਡੀਆਂ ਨੂੰ ਹਰੀ ਝੰਡੀ

PM Modi Mizoram Train: ਐਜ਼ੌਲ, (ਆਈਏਐਨਐਸ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਮਿਜ਼ੋਰਮ ਨੂੰ ਭਾਰਤੀ ਰੇਲਵੇ ਨੈੱਟਵਰਕ ਨਾਲ ਜੋੜਨ ਵਾਲੀ ਬੈਰਾਬੀ-ਸਾਈਰੰਗ ਨਵੀਂ ਰੇਲਵੇ ਲਾਈਨ ਦਾ ਉਦਘਾਟਨ ਕੀਤਾ ਹੈ। ਮਿਜ਼ੋਰਮ ਲਈ ਇੱਕ ਇਤਿਹਾਸਕ ਦਿਨ ਕਿਉਂਕਿ ਇਸਨੂੰ ਭਾਰਤ ਦੇ ਰੇਲਵੇ ਨਕਸ਼ੇ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਤਿੰਨ ਰੇਲਗੱਡੀਆਂ ਨੂੰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਮਿਜ਼ੋਰਮ ’ਚ ਜ਼ੋਰਮ ਪੀਪਲਜ਼ ਮੂਵਮੈਂਟ (ZPM) ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ

ZPM ਨੇ 27 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤੀ ਸੱਤਾਧਾਰੀ MNF ਨੂੰ 10, ਭਾਜਪਾ ਨੂੰ 2 ਅਤੇ ਕਾਂਗਰਸ ਨੂੰ ਇੱਕ ਸੀਟ ਮਿਲੀ ਹੈ। ਮਿਜ਼ੋਰਮ। ਮਿਜ਼ੋਰਮ ਦੀਆਂ 40 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਚੋਣਾਂ ‘ਚ ਜ਼ੋਰਮ ਪੀਪਲਜ਼ ਮੂਵਮੈਂਟ (ZPM) ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ZPM ਨੇ 27 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ […]
ਦੇਸ਼  Breaking News  ਖਾਸ ਖਬਰ 

ਮਿਜੋਰਮ ‘ਚ ਐਮਐਨਐਫ ਸਰਕਾਰ ਬਣਾਉਣ ਵੱਲ ਵਧੀ

ਏਜਲ (ਏਜੰਸੀ)। ਮਿਜੋਰਮ ‘ਚ ਵਿਧਾਨ ਸਭਾ ਚੋਣਾਂ ਦੀ ਚੱਲ ਰਹੀ ਗਿਣਤੀ ਦੇ ਮਿਲੇ ਰੁਝਾਨਾਂ ਅਨੁਸਾਰ ਸੁਬੇ ‘ਚ ਮਿਜੋ ਨੈਸ਼ਨਲ ਫਰੰਟ (ਐਮਐਨਐਫ਼) 24 ਸੀਟਾਂ ‘ਤੇ ਅੱਗੇ ਚੱਲ ਰਹੀ ਹੈ ਜਦੋਂਕਿ ਜੋਰਮ ਪੀਪੁਲਸ ਮੂਵਮੈਂਟ (ਜੈਡਪੀਐਮ) ਤੇ ਸੱਤਾਧਾਰੀ ਕਾਂਗਰਸ ਛੇ-ਛੇ ਸੀਟਾਂ ‘ਤੇ ਬੜਤ ਬਣਾਈ ਹੋਈ ਹੈ। ਲਗਾਤਾਰ ਦੋ ਵਾਰ ਮੁੱਖ ਮੰਤਰੀ ਰਹੇ ਲਲ ਥਨਹਵਲਾ ਨੇ ਦੋ ਸੀਟਾਂ ‘ਤੇ […]
ਦੇਸ਼  Breaking News 

ਮਿਜੋਰਮ ‘ਚ ਭਾਜਪਾ ਤੋਂ ਬਿਨਾਂ ਨਹੀਂ ਬਣੇਗੀ ਸਰਕਾਰ: ਵਿਪਲਵ

ਏਜੰਸੀ, ਅਗਰਤਲਾ ਤਰੀਪੁਰਾ ਦੇ ਮੁੱਖਮੰਤਰੀ ਵਿਪਲਵ ਕੁਮਾਰ ਦੇਵ ਨੇ ਕਿਹਾ ਕਿ ਮਿਜੋਰਮ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਹਿਯੋਗ ਤੋਂ ਬਿਨਾਂ ਸਰਕਾਰ ਦਾ ਗਠਨ ਨਹੀਂ ਹੋਵੇਗਾ। ਵਿਪਲਵ ਕੁਮਾਰ ਦੇਵ ਨੇ ਸ਼ਨਿੱਚਰਵਾਰ ਰਾਤ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਮਿਜੋਰਮ ‘ਚ ਰਾਜਨੀਤਿਕ ਪਾਰਦਰਸ਼ੀ ਤੇਜ਼ੀ ਨਾਲ ਬਦਲ ਰਹੀ ਹੈ ਤੇ ਰੋਜਾਨਾ ਵੱਡੇ ਬਦਲਾਅ ਹੋ ਰਹੇ ਹਨ, ਪਰ ਭਾਜਪਾ ਇਸ […]
ਦੇਸ਼  Breaking News 
Ad Ad Ad