Minibus

ਚਿਨਾਬ ਨਦੀ ‘ਚ ਡਿੱਗੀ ਮਿੰਨੀ ਬੱਸ

12 ਦੀ ਮੌਕੇ ‘ਤੇ ਮੌਤ, 10 ਗੰਭੀਰ ਰੂਪ ਵਿਚ ਜਖਮੀ ਜੰਮੂ, ਏਜੰਸੀ। ਜੰਮੂ ਕਸ਼ਮੀਰ ‘ਚ ਕਿਸ਼ਤਵਾੜ ਜਿਲ੍ਹੇ ‘ਚ ਅੱਜ ਇਕ ਮਿੰਨੀ ਬੱਸ ਚਿਨਾਬ ਨਦੀ ‘ਚ ਡਿੱਗਣ ਨਾਲ 12 ਜਣਿਆਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ 10 ਹੋਰ ਗੰਭੀਰ ਰੂਪ ਵਿਚ ਜਖਮੀ ਹੋ ਗਏ। ਸੀਨੀਅਰ ਪੁਲਿਸ ਅਧਿਕਾਰੀ ਰਜਿੰਦਰ ਗੁਪਤਾ ਨੇ ਦੱਸਿਆ ਕਿ ਕੇਸ਼ਵਾਨ ਤੋਂ ਕਿਸ਼ਤਵਾੜ […]
ਦੇਸ਼  Breaking News 

ਸਵਾਰੀਆਂ ਲਿਆ ਰਹੀ ਮਿੰਨੀ ਬੱਸ ‘ਤੇ ਬਿਜਲੀ ਖੰਭਾ ਡਿੱਗਿਆ, ਇਕ ਜ਼ਖਮੀ

ਲਛਮਣ ਗੁਪਤਾ: ਫ਼ਰੀਦਕੋਟ: ਮਚਾਕੀ ਮੱਲ ਸਿੰਘ, ਦੁਆਰੇਆਣਾ ਆਦਿ ਪਿੰਡਾਂ ਵਿਚੋਂ ਹੁੰਦੇ ਹੋਏ ਫ਼ਰੀਦਕੋਟ ਆ ਰਹੀ ਮਿੰਨੀ ਬੱਸ ਤੇ ਅੱਜ ਬਿਜਲੀ ਖੰਭਾਂ ਡਿੱਗਣ ਨਾਲ ਬੱਸ ਦੀ ਬਾਰੀ ਵਿਚ ਖੜ੍ਹਾ ਇਕ ਨੌਜਵਾਨ ਜਖਮੀ ਹੋ ਗਿਆ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਬੱਸ ਸਰਾਏ ਨਾਗਾ ਤੋਂ ਫ਼ਰੀਦਕੋਟ ਆ ਰਹੀ ਸੀ ਮਿੰਨੀ ਬੱਸ ਇਸ […]
ਪੰਜਾਬ  Breaking News