Miami Champion

ਫੈਡਰਰ ਬਣੇ ਮਿਆਮੀ ਚੈਂਪੀਅਨ

ਮਿਆਮੀ, (ਏਜੰਸੀ) ਇਸ ਸਾਲ ਅਸਟਰੇਲੀਅਨ ਓਪਨ ਜਿੱਤ ਚੁੱਕੇ ਸਵਿੱਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਸਪੇਨ ਦੇ ਦਿੱਗਜ਼  ਖਿਡਾਰੀ ਰਾਫੇਲ ਨਡਾਲ ‘ਤੇ ਇੱਕ ਵਾਰ ਫਿਰ ਸ੍ਰੇਸ਼ਠਤਾ ਸਾਬਤ ਕੀਤੀ ਅਤੇ ਉਨ੍ਹਾਂ ਨੂੰ ਇੱਥੇ ਫਾਈਨਲ ‘ਚ ਲਗਾਤਾਰ ਸੈੱਟਾਂ ‘ਚ 6-3,6-4 ਨਾਲ ਹਰਾ ਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ 18 ਗ੍ਰੈਂਡ ਸਲੇਮ […]
Uncategorized