Medical Laboratory Technology

Medical Laboratory Technology: ਮੈਡੀਕਲ ਲੈਬ ਤਕਨਾਲੋਜੀ ਦੇ ਖੇਤਰ ’ਚ ਕਰੀਅਰ

ਨੀਟ ਵਰਗੀ ਮਹੱਤਵਪੂਰਨ ਪ੍ਰੀਖਿਆ ਵਿੱਚ ਸਫ਼ਲਤਾ ਨਾ ਮਿਲਣ ਵਾਲੇ ਵਿਦਿਆਰਥੀਆਂ ਨੂੰ ਨਿਰਾਸ਼ਾ ਛੱਡ ਕੇ ਆਪਣੇ ਭਵਿੱਖ ਦੇ ਹੋਰ ਵਿਕਲਪਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇ ਅਸੀਂ ਇੱਕੋ ਗੱਲ ਬਾਰੇ ਲਗਾਤਾਰ ਸੋਚਦੇ ਰਹਾਂਗੇ ਤਾਂ ਸਫਲਤਾ ਮਿਲਣਾ ਤਾਂ ਦੂਰ ਦੀ ਗੱਲ ਹੈ, ਸਗੋਂ ਅਸੀਂ ਤਣਾਅ ਦਾ ਸ਼ਿਕਾਰ ਵੀ ਹੋ ਸਕਦੇ ਹਾਂ।
ਸਿੱਖਿਆ / ਰੁਜਗਾਰ  ਖਾਸ ਖਬਰ