Medical Courses Without NEET

Medical Courses Without NEET: ਨੀਟ ਤੋਂ ਬਿਨਾ ਵੀ ਖੁੱਲ੍ਹੇ ਹਨ ਮੈਡੀਕਲ ਖੇਤਰ ’ਚ ਮੌਕੇ

ਬਹੁਤ ਸਾਰੇ ਵਿਦਿਆਰਥੀ ਮੈਡੀਕਲ ਖੇਤਰ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹਨ, ਪਰ ਕਈ ਵਾਰ ਨੀਟ ਦੀ ਤਿਆਰੀ ਜਾਂ ਉਸ ਵਿੱਚ ਸਫ਼ਲਤਾ ਹਾਸਲ ਕਰਨਾ ਮੁਸ਼ਕਲ ਲੱਗਦਾ ਹੈ। ਕਈ ਵਾਰ ਪੇਪਰ ਲੀਕ ਵਰਗੀਆਂ ਘਟਨਾਵਾਂ ਕਾਰਨ ਵਿਦਿਆਰਥੀਆਂ ਨੂੰ ਮਾਨਸਿਕ ਪਰੇਸ਼ਾਨੀ ਵੀ ਹੁੰਦੀ ਹੈ।
ਦੇਸ਼  ਲੇਖ  ਖਾਸ ਖਬਰ