Maur Mandi Incident

ਮੌੜ ਮੰਡੀ ਕਾਂਡ: ਮ੍ਰਿਤਕਾਂ ਦੀ ਗਿਣਤੀ 6 ਹੋਈ

ਪੰਜਾਬ ਪੁਲਿਸ ਦੇ ਡੀਜੀਪੀ ਸ਼ੁਰੇਸ਼ ਅਰੋੜਾ ਵੱਲੋਂ ਘਟਨਾ ਸਥਾਨ ਦਾ ਦੌਰਾ (ਅਸ਼ੋਕ ਵਰਮਾ/ਸੁਖਜੀਤ ਮਾਨ/ਰਾਕੇਸ਼) ਬਠਿੰਡਾ/ਮੌੜ ਮੰਡੀ। ਬਠਿੰਡਾ ਜਿਲ੍ਹੇ ਦੀ ਮੌੜ ਮੰਡੀ (Maur Mandi Incident) ਵਿਖੇ ਬੀਤੀ ਦੇਰ ਸ਼ਾਮ ਹੋਏ ਕਥਿਤ ਬੰਬ ਧਮਾਕਿਆਂ ਵਿੱਚ  ਬੁਰੀ ਤਰ੍ਹਾਂ ਝੁਲਸ ਗਏ ਤਿੰਨ ਬੱਚਿਆਂ ਦੀ ਮੌਤ ਹੋ ਜਾਣ ਨਾਲ ਇਸ ਘਟਨਾ ਦੇ ਮ੍ਰਿਤਕਾਂ ਦੀ ਗਿਣਤੀ 6 ਹੋ ਗਈ ਹੈ ਤਿੰਨ […]
Breaking News  ਕੁੱਲ ਜਹਾਨ