ਫਰੀਦਾਬਾਦ ਤੋਂ ਸਾਫ਼ਾਈ ਮਹਾਂ ਅਭਿਆਨ ਦੀਆਂ ਝਲਕੀਆਂ, ਦੇਖੋ…

Faridabad

ਫਰੀਦਾਬਾਦ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਆਦਰਯੋਗ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਬਰਨਾਵਾ ਆਸ਼ਰਮ ਤੋਂ ਹਰਿਆਣਾ ’ਚ ਸਫ਼ਾਈ ਮਹਾਂਅਭਿਆਨ ਦੀ ਸ਼ੁਰੂਆਤ ਆਪਣੇ ਪਵਿੱਤਰ ਕਰ ਕਮਲਾਂ ਨਾਲ ਖੁਦ ਝਾੜੂ ਲਾ ਕੇ ਕੀਤੀ। ਉੱਥੇ ਹੀ ਪੂਜਨੀਕ ਗੁਰੂ ਜੀ ਦੇ ਸ਼ੁੱਭ ਆਰੰਭ ਤੋਂ ਬਾਅਦ ਹਰਿਆਣਾ ਦੇ ਸਾਰੇ ਸ਼ਹਿਰਾਂ ਤੇ ਪਿੰਡਾਂ ’ਚ ਸਾਧ-ਸੰਗਤ ਵੀ ਸਫ਼ਾਈ ਕਰਨ ਲੱਗੀ ਹੋਈ ਹੈ। ਉੱਥੇ ਹੀ ਫਰੀਦਾਬਾਦ (Faridabad) ’ਚ ਡੇਰਾ ਸ਼ਰਧਾਲੂਆਂ ਨੇ ਸਫ਼ਾਈ ਕੀਤੀ।

ਦੇਖੋ ਝਲਕੀਆਂ…

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ