ਪਾਣੀਪਤ ਸਫ਼ਾਈ ਮਹਾਂ ਅਭਿਆਨ ਲਾਈਵ ਕਵਰੇਜ, ਦੇਖੋ ਝਲਕੀਆਂ

Panipat

ਪਾਣੀਪਤ (ਸੰਨੀ ਕਥੂਰੀਆ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਆਦਰਯੋਗ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਬਰਨਾਵਾ ਆਸ਼ਰਮ ਤੋਂ ਹਰਿਆਣਾ ’ਚ ਸਫ਼ਾਈ ਮਹਾਂਅਭਿਆਨ ਦੀ ਸ਼ੁਰੂਆਤ ਆਪਣੇ ਪਵਿੱਤਰ ਕਰ ਕਮਲਾਂ ਨਾਲ ਖੁਦ ਝਾੜੂ ਲਾ ਕੇ ਕੀਤੀ। ਉੱਥੇ ਹੀ ਪੂਜਨੀਕ ਗੁਰੂ ਜੀ ਦੇ ਸ਼ੁੱਭ ਆਰੰਭ ਤੋਂ ਬਾਅਦ ਹਰਿਆਣਾ ਦੇ ਸਾਰੇ ਸ਼ਹਿਰਾਂ ਤੇ ਪਿੰਡਾਂ ’ਚ ਸਾਧ-ਸੰਗਤ ਵੀ ਸਫ਼ਾਈ ਕਰਨ ਲੱਗੀ ਹੋਈ ਹੈ। ਉੱਥੇ ਹੀ ਪਾਣੀਪਤ (Panipat) ’ਚ ਡੇਰਾ ਸ਼ਰਧਾਲੂਆਂ ਤੇ ਵਿਧਾਇਕ ਪ੍ਰਮੋਦ ਵਿੱਜ, ਮੇਅਰ ਅਵਨੀਤ ਕੌਰ, ਸਾਂਸਦ ਅਸ਼ੋਕ ਕਟਾਰੀਆ, ਪਾਰਸ਼ਦ ਅੰਜਲੀ ਸ਼ਰਮਾ, ਪਾਰਸ਼ਦ ਵਿਜੈ ਜੈਨ, ਮਾਣਯੋਗ ਪਾਰਸ਼ਦ ਸੁਨੀਲ ਸੋਨੀ ਨੇ ਸਫ਼ਾਈ ਕੀਤੀ।

ਆਓ ਦੇਖਦੇ ਹਾਂ ਸਫਾਈ ਮਹਾਂ ਅਭਿਆਨ ਦੀਆਂ ਝਲਕੀਆਂ…

Panipat

Panipat

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ