malegaon blast

ਮਾਲੇਗਾਂਵ ਧਮਾਕਾ ਮਾਮਲਾ: ਕਰਨਲ ਪੁਰੋਹਿਤ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ: ਮਾਲੇਗਾਂਵ ਬੰਬ ਧਮਾਕਾ (malegaon blast case) ਮਾਮਲੇ  ਵਿੱਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ। ਅਦਾਲਤ ਨੇ ਮੁਲਜ਼ਮ ਲੈਫ਼ਟੀਨੈਂਟ ਕਰਨਲ ਸ੍ਰੀਕਾਂਤ ਪੁਰੋਹਿਤ ਨੂੰ ਅੰਤਰਿਮ ਜ਼ਮਾਨਦ ਦੇ ਦਿੱਤੀ ਹੈ। ਅਦਾਲਤ ਨੇ ਉਸ ਦੀ ਜ਼ਮਾਨਤ ਰੱਦ ਕਰਨ ਦੀ ਅਪੀਲ ਠੁਕਰਾਉਂਦੇ ਹੋਏ ਇਹ ਫੈਸਲਾ ਦਿੱਤਾ। ਇਸ ਤੋਂ ਪਹਿਲਾਂ ਇਸੇ ਸਾਲ 25 ਅਪਰੈਲ ਨੂੰ ਬੰਬੇ ਹਾਈਕੋਰਟ ਨੇ […]
ਦੇਸ਼  Breaking News