Mahima Chaudhary's

ਕਾਰ ਹਾਦਸੇ ‘ਚ ਅਦਾਕਾਰਾ ਮਹਿਮਾ ਚੌਧਰੀ ਦੇ ਭਰਾ-ਭਾਬੀ ਦੀ ਮੌਤ

ਬਾਕੀ ਪਰਿਵਾਰ ਗੰਭੀਰ ਜ਼ਖਮੀ ਨਵੀਂ ਦਿੱਲੀ: ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਮਹਿਮਾ ਚੌਧਰੀ ਦੇ ਮਾਮੇ ਦਾ ਪਰਿਵਾਰ ਮੇਰਠ-ਹਾਪੁੜ ਮਾਰਗ ‘ਤੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੈ, ਜਿਸ ‘ਚ ਉਸ ਦੇ ਮਾਮੇ ਦੇ ਮੁੰਡੇ ਅਤੇ ਭਾਬੀ ਦੀ ਮੌਤ ਹੋ ਗਈ। ਉਸ ਦਾ ਮਾਮਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਜਿ਼ਕਰਯੋਗ ਹੈ ਕਿ ਇਹ ਦੁਰਘਟਨਾ ਥਾਨਾ ਖਰਖੌਦਾ ਖੇਤਰ […]
ਦੇਸ਼  Breaking News