Maharashtra

Fire Accident: ਮੁੰਬਈ ਦੇ ਵਾਸ਼ੀ ’ਚ ਰਿਹਾਇਸ਼ੀ ਇਮਾਰਤ ’ਚ ਲੱਗੀ ਭਿਆਨਕ ਅੱਗ, ਚਾਰ ਦੀ ਮੌਤ ਤੇ 10 ਜ਼ਖਮੀ

Fire Accident: ਮੁੰਬਈ, (ਆਈਏਐਨਐਸ)। ਮੁੰਬਈ ਦੇ ਵਾਸ਼ੀ ਖੇਤਰ ਵਿੱਚ ਐਮਜੀ ਕੰਪਲੈਕਸ ਵਿੱਚ ਰਹੇਜਾ ਰੈਜ਼ੀਡੈਂਸੀ ਦੀ ਦਸਵੀਂ ਮੰਜ਼ਿਲ ‘ਤੇ ਮੰਗਲਵਾਰ ਸਵੇਰੇ 1 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 10 ਜਣੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਵਾਸ਼ੀ ਦੇ ਐਮਜੀਐਮ ਹਸਪਤਾਲ ਅਤੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ […]
ਦੇਸ਼  Breaking News  ਮਨੋਰੰਜਨ  ਖਾਸ ਖਬਰ 

Nanded Accident: ਨਾਂਦੇੜ ਹਾਦਸੇ ’ਚ 8 ਔਰਤਾਂ ਦੀ ਮੌਤ, ਮੁੱਖ ਮੰਤਰੀ ਫੜਨਵੀਸ ਨੇ ਕੀਤਾ ਵਿੱਤੀ ਮੱਦਦ ਦਾ ਐਲਾਨ

Nanded Accident: ਮੁੰਬਈ, (ਆਈਏਐਨਐਸ)। ਮਹਾਂਰਾਸ਼ਟਰ ਦੇ ਨੰਦੇੜ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਇੱਕ ਟਰੈਕਟਰ-ਟਰਾਲੀ ਆਲੇਗਾਓਂ ਸ਼ਿਵਰਾ ਪਿੰਡ ਦੇ ਨੇੜੇ ਇੱਕ ਖੂਹ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 8 ਔਰਤਾਂ ਦੀ ਮੌਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਸਵੇਰੇ ਵਾਪਰੀ। ਸਥਾਨਕ ਪੁਲਿਸ ਦੇ ਅਨੁਸਾਰ, ਬਚਾਅ ਕਾਰਜ ਦੌਰਾਨ ਤਿੰਨ ਔਰਤਾਂ […]
ਦੇਸ਼  Breaking News  ਖਾਸ ਖਬਰ 

Cow Maharashtra: ‘ਰਾਜ ਮਾਤਾ’ ਦਾ ਦਰਜਾ ਦਿਵਾਉਣ ਵਾਲਾ ਇਹ ਹੈ ਦੇਸ਼ ਦਾ ਪਹਿਲਾ ਸੂਬਾ, ਜਾਣੋ

ਮਹਾਰਾਸ਼ਟਰ ’ਚ ਗਊ ਨੂੰ ਮਿਲਿਆ ‘ਰਾਜ ਮਾਤਾ’ ਦਾ ਦਰਜਾ ਚੋਣਾਂ ਤੋਂ ਐਨ ਪਹਿਲਾਂ ਏਕਨਾਥ ਸ਼ਿੰਦੇ ਸਰਕਾਰ ਦਾ ਫੈਸਲਾ Cow Maharashtra: (ਏਜੰਸੀ) ਮੁੰਬਈ। ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਨੇ ਗਊ ਨੂੰ ‘ਰਾਜ ਮਾਤਾ’ ਦਾ ਦਰਜਾ ਦਿੱਤਾ ਹੈ। ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਲਿਆ ਗਿਆ ਇਹ ਫੈਸਲਾ ਹਿੰਦੂਤਵ ਦੇ ਨਾਂਅ ’ਤੇ ਲੋਕਾਂ ਨੂੰ […]
ਦੇਸ਼  Breaking News  ਖਾਸ ਖਬਰ 

ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਭਾਜਪਾ ‘ਚ ਹੋਏ ਸ਼ਾਮਲ

(ਸੱਚ ਕਹੂੰ ਨਿਊਜ਼) ਮੁੰਬਈ। ਬੀਤੇ ਦਿਨੀਂ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚਵਾਨ (Ashok Chavan) ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਨਾਲ ਕਾਂਗਰਸ ਦੇ ਸਾਬਕਾ ਐਮਐਲਸੀ ਅਮਰ ਰਾਜੁਲਕਰ ਨੇ ਵੀ ਭਾਜਪਾ ਦੀ ਮੈਂਬਰਸ਼ਿਪ ਲਈ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਪ੍ਰਦੇਸ਼ ਭਾਜਪਾ […]
ਦੇਸ਼  Breaking News  ਖਾਸ ਖਬਰ 

Maharashtra ਵਾਸੀ ਦੀ ਸ਼ਿਕਾਇਤ ’ਤੇ ਖੰਨਾ ਦੇ ਇੱਕ ਵਿਅਕਤੀ ਵਿਰੁੱਧ ਮਾਮਲਾ ਦਰਜ਼

7 ਕਰੋੜ ਤੋਂ ਵੱਧ ਦੇ ਮੰਗਵਾਏ ਡਰਾਈਫਰੂਟ ਦੀ ਰਕਮ ਦੀ ਅਦਾਇਗੀ ਨਾ ਕਰਨ ਦਾ | Maharashtra ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਰਾਭਾ ਦੀ ਪੁਲਿਸ ਨੇ ਅਫ਼ਗਾਨਿਸਤਾਨ ਦੀਆਂ ਕੰਪਨੀਆਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਖੰਨਾ ਦੇ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਮਾਮਲਾ ਤਿੰਨ ਕੰਪਨੀਆਂ ਦੇ ਕੇਅਰਟੇਕਰ ਦੀ ਸ਼ਿਕਾਇਤ ’ਤੇ ਦਰਜ਼ […]
ਪੰਜਾਬ  Breaking News  ਖਾਸ ਖਬਰ 

ਸਾਵਧਾਨ! ਤਿੰਨ ਗੁਣਾ ਵਧਿਆ ਕੋਰੋਨਾ ਦਾ JN 1 ਵਾਇਰਸ, 628 ਆਏ ਨਵੇਂ ਕੇਸ, ਮਹਾਰਾਸ਼ਟਰ ਦੇ ਮੰਤਰੀ ਵੀ ਪਾਜੀਟਿਵ

ਨਵੀਂ ਦਿੱਲੀ (ਏਜੰਸੀ)। ਦੇਸ਼ ’ਚ 24 ਘੰਟਿਆਂ ’ਚ ਕੋਰੋਨਾ ਦੇ 628 ਮਾਮਲੇ ਸਾਹਮਣੇ ਆਏ ਹਨ। ਐਕਟਿਵ ਕੇਸਾਂ ਦੀ ਗਿਣਤੀ ਹੁਣ 4 ਹਜਾਰ 52 ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਮੁਤਾਬਿਕ ਦੇਸ਼ ’ਚ ਨਵੇਂ ਰੂਪ ਦੇ 63 ਮਾਮਲੇ ਸਾਹਮਣੇ ਆਏ ਹਨ। ਗੋਆ ’ਚ 34, ਮਹਾਰਾਸ਼ਟਰ ’ਚ 9 ਅਤੇ ਕਰਨਾਟਕ ’ਚ 8 ਕੇਸ ਨਵੇਂ ਰੂਪ ਦੇ ਹਨ। […]
ਦੇਸ਼  Breaking News  ਖਾਸ ਖਬਰ 

ਮਹਾਂਰਾਸ਼ਟਰ ’ਚ ਪਿੰਡ ’ਤੇ ਡਿੱਗਿਆ ਪਹਾੜ, ਸੈਂਕੜੇ ਲੋਕਾਂ ਦੇ ਫਸੇ ਹੋਣ ਦਾ ਸ਼ੱਕ, ਬਚਾਅ ਲਈ ਅੱਗੇ ਆਏ ਡੇਰਾ ਸ਼ਰਧਾਲੂ

ਮਹਾਂਰਾਸ਼ਟਰ (ਸੱਚ ਕਹੂੰ ਨਿਊਜ਼)। ਮਹਾਂਰਾਸ਼ਟਰ (Maharashtra) ਦੇ ਰਾਇਗੜ੍ਹ ਜ਼ਿਲ੍ਹੇ ਦੇ ਖਾਲਾਪੁਰ ਤਾਲੁਕਾ ਦੇ ਪਿੰਡ ਇਰਸ਼ਾਲਵਾੜੀ ’ਚ ਜ਼ਮੀਨ ਖਿਸਕਣ ਕਾਰਨ ਵੱਡੀ ਆਫ਼ਤ ਆਈ ਹੈ। ਬੀਤੇ ਬੁੱਧਵਾਰ ਰਾਤ ਨੂੰ ਭਾਰੀ ਮੀਂਹ ਕਾਰਨ ਇੱਕ ਪਹਾੜ ਜੋ ਕਿ ਠੀਕ ਇਰਸ਼ਾਲਵਾੜਂ ਪਿੰਡ ਦੇ ਉੱਪਰ ਸੀ, ਖਿਸਕ ਕੇ ਪੂਰੇ ਪਿੰਡ ’ਤੇ ਆ ਗਿੱਡਿਆ ਜਿਸ ਕਾਰਨ ਕਈ ਘਰ ਮਲਬੇ ’ਚ ਦਬ ਗਏ। […]
ਦੇਸ਼  Breaking News  ਮਾਨਵਤਾ ਭਲਾਈਕਾਰਜ  ਖਾਸ ਖਬਰ 

ਮਹਾਰਾਸ਼ਟਰ ‘ਚ ਨਵੀਂ ਸਰਕਾਰ: ਫੜਨਵੀਸ ਸਰਕਾਰ ‘ਚ ਸ਼ਿੰਦੇ ਹੋਣਗੇ ਉਪ ਮੁੱਖ ਮੰਤਰੀ, ਮੰਤਰੀ ਮੰਡਲ ਦੀ ਸੰਭਾਵਿਤ ਸੂਚੀ

ਮਹਾਰਾਸ਼ਟਰ ‘ਚ ਨਵੀਂ ਸਰਕਾਰ: ਫੜਨਵੀਸ ਸਰਕਾਰ ‘ਚ ਸ਼ਿੰਦੇ ਹੋਣਗੇ ਉਪ ਮੁੱਖ ਮੰਤਰੀ, ਮੰਤਰੀ ਮੰਡਲ ਦੀ ਸੰਭਾਵਿਤ ਸੂਚੀ (ਏਜੰਸੀ) ਮਹਾਰਾਸ਼ਟਰ। ਮਹਾਰਾਸ਼ਟਰ ਵਿੱਚ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਗਾੜੀ (ਐਮਵੀਏ) ਸਰਕਾਰ ਦੇ ਡਿੱਗਣ ਤੋਂ ਬਾਅਦ, ਨਵੀਂ ਸਰਕਾਰ ਬਣਾਉਣ ਲਈ ਭਾਜਪਾ (ਭਾਰਤੀ ਜਨਤਾ ਪਾਰਟੀ) ਦੀਆਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਬਾਗ਼ੀ ਸ਼ਿਵ ਸੈਨਾ ਆਗੂ ਏਕਨਾਥ […]
ਦੇਸ਼  Breaking News 

ਮਹਾਰਾਸ਼ਟਰ ਵਿਧਾਨ ਸਭਾ ’ਚ ‘ਸ਼ਕਤੀ ਪਰਿਖਣ’ ਤੇ ਸੁਪਰੀਮ ਕੋਰਟ ਅੱਜ ਸ਼ਾਮ ਕਰੇਗੀ ਸੁਣਵਾਈ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੁਪਰੀਮ ਕੋਰਟ ਅੱਜ ਸਾਮ 5 ਵਜੇ ਮਹਾਰਾਸ਼ਟਰ ਵਿਧਾਨ ਸਭਾ ’ਚ ਵਿਧਾਇਕਾਂ ਦੀ ਸੰਭਾਵੀ ‘ਸ਼ਕਤੀ ਪਰਿਖਣ’ ਦੇ ਰਾਜਪਾਲ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰੇਗਾ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੇ. ਬੀ. ਪਾਰਦੀਵਾਲਾ ਦੀ ਬੈਂਚ ਨੇ ਸ਼ਿਵਸੈਨਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਦੀ ਪਟੀਸ਼ਨ ਨੂੰ […]
ਦੇਸ਼  Breaking News 

ਮਹਾਂਰਾਸ਼ਟਰ ਦੀ ਸਾਧ-ਸੰਗਤ ਨੇ ਬੇਟੀ ਦੀ ਸ਼ਾਦੀ ’ਚ ਦਿੱਤਾ ਆਰਥਿਕ ਸਹਿਯੋਗ

ਮਹਾਂਰਾਸ਼ਟਰ ਦੀ ਸਾਧ-ਸੰਗਤ ਨੇ ਬੇਟੀ ਦੀ ਸ਼ਾਦੀ ’ਚ ਦਿੱਤਾ ਆਰਥਿਕ ਸਹਿਯੋਗ (ਐਮਕੇ ਸ਼ਾਇਨਾ), ਮੁੰਬਈ /ਪੂੁਨੇ। ਮਹਾਂਰਾਸ਼ਟਰ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ 135 ਮਾਨਵਤਾ ਭਲਾਈ ਦੇ ਕਾਰਜ ਲਾਗਤਾਰ ਕਰ ਰਹੀ ਹੈ। ਇਸ ਤਰ੍ਹਾਂ ਇੱਕ ਬੇਟੀ ਦੀ ਸ਼ਾਦੀ ’ਚ ਸਾਧ-ਸੰਗਤ ਨੇ ਘਰੇਲੂ ਜ਼ਰੂਰਤ ਦਾ ਸਮਾਨ […]
ਮਾਨਵਤਾ ਭਲਾਈਕਾਰਜ 

Maharashtra ਦੇ ਮੰਤਰੀ ਮੰਡਲ ਦਾ ਵਿਸਤਾਰ

ਅਜੀਤ ਪਵਾਰ ਨੇ ਦੂਜੀ ਵਾਰ ਉੱਪ ਮੁੱਖ ਮੰਤਰੀ ਦੀ ਚੁੱਕੀ ਸਹੁੰ ਮੁੰਬਈ। ਮਹਾਰਾਸ਼ਟਰ ‘ਚ ਮੁੱਖ ਮੰਤਰੀ ਊਧਵ ਠਾਕਰੇ ਦੀ ਸਰਕਾਰ ਬਣਨ ਤੋਂ 32 ਦਿਨਾਂ ਬਾਅਦ ਸੋਮਵਾਰ ਨੂੰ ਮੰਤਰੀ ਮੰਡਲ ਦਾ ਵਿਸਥਾਰ ਹੋਇਆ। ਕੁੱਲ 36 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਹੈ। ਇਨ੍ਹਾਂ ‘ਚੋਂ ਐਨਸੀਪੀ ਦੇ 14, ਕਾਂਗਰਸ ਦੇ 10 ਅਤੇ ਸ਼ਿਵ ਸੈਨਾ ਦੇ 9 ਮੰਤਰੀਆਂ ਨੇ […]
ਦੇਸ਼  Breaking News 

6: 40 ਵਜੇ ਊਧਵ ਠਾਕਰੇ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ

ਅਜੀਤ ਪਵਾਰ ਮੰਤਰੀ ਕਿਸੇ ਵੀ ਅਹੁਦੇ ਦੀ ਸਹੁੰ ਨਹੀਂ ਚੁੱਕਣਗੇ ਮੁੰਬਈ। ਮਹਾਰਾਸ਼ਟਰ ਵਿੱਚ ਵੀਰਵਾਰ ਤੋਂ ਠਾਕਰੇ ਦਾ ਰਾਜ ਸ਼ੁਰੂ ਹੋ ਰਿਹਾ ਹੈ। ਊਧਵ ਠਾਕਰੇ ਅੱਜ ਸ਼ਾਮ 6.40 ਵਜੇ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਊਧਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ […]
ਦੇਸ਼  Breaking News