Ludhiana Student Death

Australia Road Accident: ਦੁਖਦਾਈ ਖਬਰ, ਲੁਧਿਆਣਾ ਦੀ ਵਿਦਿਆਰਥਣ ਦੀ ਅਸਟਰੇਲੀਆ ’ਚ ਸੜਕ ਹਾਦਸੇ ਦੌਰਾਨ ਮੌਤ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਰਹਿਣ ਵਾਲੀ 19 ਸਾਲਾਂ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਦੀ ਅਸਟਰੇਲੀਆ ਦੇ ਪਰਥ ’ਚ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਕੋਮਲਪ੍ਰੀਤ ਨਰਸਿੰਗ ਦੀ ਡਿਗਰੀ ਕਰ ਰਹੀ ਸੀ ਤੇ ਉੱਥੇ ਪਾਰਟ ਟਾਈਮ ਕੰਮ ਕਰ ਰਹੀ ਸੀ।
ਪੰਜਾਬ  ਕੁੱਲ ਜਹਾਨ  ਖਾਸ ਖਬਰ 
Ad Ad Ad