Ludhiana Congress

Punjab Congress: ਪੰਜਾਬ ਕਾਂਗਰਸ ’ਚ ਮੁੜ ਸਾਹਮਣੇ ਆਈ ਧੜੇਬੰਦੀ, ਲੁਧਿਆਣਾ ’ਚ ਆਸ਼ੂ ਤੇ ਬੈਂਸ ਸਮਰਥਕ ਆਹਮੋ-ਸਾਹਮਣੇ

ਪੰਜਾਬ ਕਾਂਗਰਸ ’ਚ ਅੰਦਰੂਨੀ ਧੜੇਬੰਦੀ ਇੱਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਲੁਧਿਆਣਾ ਦੇ ਗੁਰੂ ਨਾਨਕ ਭਵਨ ’ਚ ਵੀਰਵਾਰ ਨੂੰ ਹੋਏ ਕਾਂਗਰਸੀ ਪ੍ਰੋਗਰਾਮ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਧੜੇ ਦੇ ਸਮਰਥਕਾਂ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮਰਥਕਾਂ ਵਿਚਕਾਰ ਤਣਾਅ ਦੀ ਸਥਿਤੀ ਬਣ ਗਈ
ਪੰਜਾਬ  ਖਾਸ ਖਬਰ