like

ਅੱਤਵਾਦ ਖਿਲਾਫ਼ ਅਮਰੀਕਾ ਵਾਂਗ ਕਦਮ ਚੁੱਕਣੇ ਹੋਣਗੇ: ਬਿਪਿਨ ਰਾਵਤ

ਅੱਤਵਾਦ ਖਿਲਾਫ਼ ਅਮਰੀਕਾ ਵਾਂਗ ਕਦਮ ਚੁੱਕਣੇ ਹੋਣਗੇ: ਬਿਪਿਨ ਰਾਵਤ ਕਿਹਾ, ਜੋ ਦੇਸ਼ ਅੱਤਵਾਦ ਨੂੰ ਵਧਾਵਾ ਦੇ ਰਹੇ ਹਨ, ਉਹਨਾਂ ਨੂੰ ਸਬਕ ਸਿਖਾਉਣ ਦੀ ਲੋੜ ਨਵੀਂ ਦਿੱਲੀ, ਏਜੰਸੀ। ਸੀਡੀਐਸ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਅੱਤਵਾਦ ਖਿਲਾਫ਼ ਯੁੱਧ ਅਜੇ ਖਤਮ ਨਹੀਂ ਹੋਇਆ। ਸਾਨੂੰ ਇਸ ਨੂੰ ਤਦ ਤੱਕ ਜਾਰੀ ਰੱਖਣਾ ਹੋਵੇਗਾ ਜਦੋਂ ਤੱਕ ਇਸ ਦੀ ਜੜ ਤੱਕ […]
ਦੇਸ਼  Breaking News 

ਕ੍ਰਿਕਟਰਾਂ ਵਾਂਗ ਹੁਣ ਭਲਵਾਨਾਂ ਦੀ ਵੀ ਹੋਵੇਗੀ ਚਾਂਦੀ

ਦੋ ਹਫ਼ਤਿਆਂ ਂਚ ਹੋਵੇਗਾ ਕਰਾਰ ਤਹਿਤ ਆਉਣ ਵਾਲੇ ਪਹਿਲਵਾਨਾਂ ਦੇ ਨਾਂਵਾਂ ਦਾ ਐਲਾਨ   9 ਕੈਟੇਗਰੀ ਂਚ ਵੰਡੇ ਪਹਿਲਵਾਨਾ ਂਚ ਏ ਕੈਟੇਗਰੀ ਦੇ ਪਹਿਲਵਾਨ ਨਾਲ ਕੀਤਾ ਜਾ ਸਕਦਾ ਹੈ 30 ਲੱਖ ਰੁਪਏ ਸਾਲਾਨਾ ਦਾ ਕਰਾਰ   ਰਾਸ਼ਟਰੀ ਪੱਧਰ ਂਤੇ ਕੋਈ ਚੈਂਪੀਅਨਸਿ਼ਪ ਜਿੱਤਣ ਵਾਲੇ ਪਹਿਲਵਾਨ ਨੂੰ ਮਿਲੇਗਾ ਸਿੱਧੀ ਸ਼ਮੂਲੀਅਤ ਨਵੀਂ ਦਿੱਲੀ, 30 ਅਕਤੂਬਰ ਭਾਰਤੀ ਕੁਸ਼ਤੀ ਫੈਡਰੇਸ਼ਨ […]
Breaking News  ਖੇਡ ਮੈਦਾਨ 

ਭਾਰਤ ਲਈ ਅਭਿਆਸ ਵਾਂਗ ਹੋਵੇਗਾ ਹਾਂਗਕਾਂਗ ਨਾਲ ਮੈਚ

ਏਸ਼ੀਆ ਕੱਪ: ਗਰੁੱਪ ਏ ਭਾਰਤ ਬਨਾਮ ਹਾਂਗਕਾਗ ਅੱਜ ਸਮਾਂ ਸ਼ਾਮ 5 ਵਜੇ ਏਜੰਸੀ, ਦੁਬਈ, 17 ਸਤੰਬਰ ਭਾਰਤੀ ਟੀਮ ਹਾਂਗਕਾਗ ਵਿਰੁੱਧ ਮੰਗਲਵਾਰ ਨੂੰ ਹੋਣ ਵਾਲੇ ਏਸ਼ੀਆ ਕੱਪ ਦੇ ਆਪਣੇ ਪਹਿਲੇ ਮੈਚ ਨੂੰ ਅਭਿਆਸ ਦੀ ਤਰ੍ਹਾਂ ਲਵੇਗੀ ਤਾਂ ਕਿ ਉਸਦੇ ਅਗਲੇ ਦਿਨ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਮੁਕਾਬਲੇ ਲਈ ਉਰ ਪੂਰੀ ਤਰ੍ਹਾਂ ਤਿਆਰ ਰਹਿ ਸਕੇ ਭÎਾਰਤ ਨੇ ਏਸ਼ੀਆ […]
Breaking News  ਖੇਡ ਮੈਦਾਨ 

ਕ੍ਰਿਕਟ ਦੀ ਆਤਮਾ ਨੂੰ ਜਖ਼ਮੀ ਕਰਨਾ ਹੈ ਬਾਲ ਟੈਂਪਰਿੰਗ: ਰਿਚਰਡਸਨ

 ਗੇਂਦ ਨਾਲ ਛੇੜਛਾੜ ਦੇ ਨਿਯਮ ਬਿਲਕੁਲ ਸਪੱਸ਼ਟ   ਨਿੱਜੀ ਸਲੇਜ਼ਿੰਗ,ਫੀਲਡਰਾਂ ਦਾ ਬੱਲੇਬਾਜ਼ਾਂ ਨੂੰ ਜਾਂਦਿਆਂ ਗਲਤ ਸ਼ਬਦਾਵਲੀ ਬੋਲਣਾ, ਜ਼ਬਰਦਸਤੀ ਸ਼ਰੀਰਕ ਤੌਰ ‘ਤੇ ਲੜਨਾ, ਅੰਪਾਇਰ ਦੇ ਫ਼ੈਸਲੇ ਵਿਰੁੱਧ ਪ੍ਰਦਰਸ਼ਨ ਦੀ ਧਮਕੀ ਦੇਣਾ ਅਤੇ ਗੇਂਦ ਨਾਲ ਛੇੜਖ਼ਾਨੀ ਜਿਹੀਆਂ ਹਰਕਤਾਂ ਵਧ ਰਹੀਆਂ ਹਨ ਏਜੰਸੀ, ਲੰਦਨ, 7 ਅਗਸਤ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਮੁਖੀ ਡੇਵਿਡ ਰਿਚਰਡਸਨ ਦਾ ਮੰਨਣਾ ਹੈ ਕਿ ਗੇਂਦ […]
Breaking News  ਖੇਡ ਮੈਦਾਨ 

ਐਵਰੇਸਟ ਵਾਂਗ ਹੋ ਗਿਆ ਵਿਰਾਟ ਦਾ ਕੱਦ

ਏਜੰਸੀ, ਬਰਮਿੰਘਮ, 3 ਅਗਸਤ   ਪਿਛਲੇ ਦੌਰੇ ਂਤੇ ਪੰਜ ਟੈਸਟ, 10 ਪਾਰੀਆਂ ਅਤੇ ਸਿਰਫ਼ 134 ਦੌੜਾਂ –ਪਹਿਲਾ ਟੈਸਟ, ਪਹਿਲੀ ਪਾਰੀ ਅਤੇ 149 ਦੌੜਾਂ   ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲਿਸ਼ ਜ਼ਮੀਨ ‘ਤੇ ਆਪਣੀ ਪਹਿਲੀ ਸੈਂਕੜੇ ਵਾਲੀ ਪਰੀ ਨਾਲ ਨਾ ਸਿਰਫ਼ ਕਈ ਰਿਕਾਰਡ ਬਣਾਏ ਸਗੋਂ ਆਪਣਾ ਕੱਦ ਐਵਰੇਸਟ ਵਾਂਗ ਕਰ ਲਿਆ ਵਿਰਾਟ ਨੇ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਦੇ ਦੂਸਰੇ […]
Breaking News  Uncategorized  ਖੇਡ ਮੈਦਾਨ 

ਸ੍ਰੀਨਗਰ ‘ਚ ਕਰਫਿਊ ਦੀ ਤਰ੍ਹਾਂ ਪਾਬੰਦੀਆਂ

ਬੁਰਹਾਨ ਵਾਨੀ ਦੀ ਬਰਸੀ, ਜੰਮੂ ਕਸ਼ਮੀਰ ‘ਚ ਸਖ਼ਤ ਸੁਰੱਖਿਆ | Curfew In Srinagar ਸ੍ਰੀਨਗਰ, (ਏਜੰਸੀ)। ਜੰਮੂ-ਕਸ਼ਮੀਰ ਦੀ ਸਰਦਰੁੱਤ ਰਾਜਧਾਨੀ ਸ੍ਰੀਨਗਰ ਦੇ ਸ਼ਹਿਰ ਹੇ ਖਾਸ ਤੇ ਪੁਰਾਣੇ ਸ਼ਹਿਰ ‘ਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਲਾਗੂ ਕੀਤੀਆਂ ਗਈਆਂ ਕਰਫਿਊ ਵਰਗੀਆਂ ਪਾਬੰਦੀਆਂ ਅੱਜ ਦੂਜੇ ਦਿਨ ਵੀ ਜਾਰੀ ਰਹੀਆਂ ਜੰਮੂ-ਕਸ਼ਮੀਰ ਦੇ ਸ੍ਰੀਨਗਰ ਸ਼ਹਿਰ ‘ਚ ਕਿਸੇ ਵੀ ਵਿਰੋਧ ਪ੍ਰਦਰਸ਼ਨ ਨੂੰ […]
ਦੇਸ਼ 

ਸਰਿੰਜਾਂ ਦੀਆਂ ਨਿੱਕੀਆਂ ਸੂਈਆਂ ਡੇਗਣ ਲੱਗੀਆਂ ਥੰਮ੍ਹ ਵਰਗੇ ਨੌਜਵਾਨ 

ਨਸ਼ੇ ਦੀ ਓਵਰਡੋਜ਼ ਨਾਲ ਇੱਕ ਹੋਰ ਨੌਜਵਾਨ ਦੀ ਮੌਤ ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼) । ਪਿਛਲੇ ਕੁਝ ਦਿਨਾਂ ਤੋਂ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦੀ ਗਿਣਤੀ ‘ਚ ਅੱਜ ਫਿਰ ਵਾਧਾ ਹੋ ਗਿਆ ਸਰਹੱਦੀ ਜ਼ਿਲਾਂ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੇ ‘ਚ ਨਸ਼ਿਆਂ ਨੇ ਜਿੱਥੇ ਤਿੰਨ ਨਿੱਕੇ ਜਿਹੇ ਬੱਚਿਆਂ ਤੋਂ 30 ਸਾਲਾਂ ਦੇ ਪਿਓ […]
ਪੰਜਾਬ 

ਵਗਦੇ ਪਾਣੀਆਂ ਵਰਗੀ ਕਵਿੱਤਰੀ ਤੇ ਕਹਾਣੀਕਾਰ : ਕੁਲਵਿੰਦਰ ਕੌਰ ਮਹਿਕ

ਕੁਲਵਿੰਦਰ ਕੌਰ ਮਹਿਕ ਸਾਹਿਤ ਤੇ ਸੱਭਿਆਚਾਰ ਜਗਤ ਵਿਚ ਆਪਣੀ ਕਲਮੀ-ਧਾਕ ਜਮਾ ਚੁੱਕਾ ਇੱਕ ਐਸਾ ਮਾਣ-ਮੱਤਾ ਨਾਂਅ ਹੈ  ਜਿਸ ਨੇ ‘ਅੱਖਰਾਂ ਦੇ ਮੋਤੀ’ (ਕਾਵਿ-ਸੰਗ੍ਰਹਿ) ਅਤੇ ‘ਰੌਣਕੀ ਪਿੱਪਲ’ (ਕਹਾਣੀ-ਸੰਗ੍ਰਹਿ) ਸਾਹਿਤ-ਜਗਤ ਦੀ ਝੋਲੀ ਪਾ ਕੇ ਸਾਬਤ ਕਰ ਵਿਖਾਇਆ ਹੈ ਕਿ ਵਾਰਤਕ ਅਤੇ ਕਾਵਿ-ਖੇਤਰ ਵਿਚ ਬਰਾਬਰ ਦੀ ਹੀ ਮੁਹਾਰਤ ਹਾਸਲ ਹੈ ਉਸ ਨੂੰ। ਦੇਸ਼-ਵਿਦੇਸ਼ ਦਾ ਪੰਜਾਬੀ ਦਾ ਸ਼ਾਇਦ ਹੀ […]
ਸਿਹਤ 

ਮੁੱਖ ਮੰਤਰੀ ਤੇ ਸਿਹਤ ਮੰਤਰੀ ਦੇ ਜ਼ਿਲ੍ਹੇ ਅੰਦਰ ਭਰੁੱਣ ਹੱਤਿਆ ਵਰਗਾ ਕਾਰਾ ਬੇਨਕਾਬ

ਚਾਰ ਮਹੀਨੇ ਦਾ ਭਰੁਣ ਸਮੇਤ ਗਰਭਪਾਤ ਲਈ ਵਰਤੇ ਜਾਂਦੇ ਔਜਾਰ ਅਤੇ ਦਵਾਈਆਂ ਬਰਾਮਦ ਫਰਜ਼ੀ ਗਾਹਕ ਨੇ ਭੰਨਿਆ ਭਾਂਡਾ, ਪੰਦਰ੍ਹਾਂ ਹਜਾਰ ‘ਚ ਹੁੰਦਾ ਸੀ ਗੈਰਕਾਨੂੰਨੀ ਕਾਰਾ ਕੈਥਲ ਤੇ ਜ਼ਿਲ੍ਹਾ ਪਟਿਆਲਾ ਦੇ ਸਿਹਤ ਵਿਭਾਗ ਦੀ ਟੀਮ ਨੇ ਕੀਤੀ ਛਾਪੇਮਾਰੀ ਪਟਿਆਲਾ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਜ਼ਿਲ੍ਹਾ ਪਟਿਆਲਾ ਅੰਦਰ […]
Breaking News  ਪੰਜਾਬ