Lightning
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਬਿਜਲੀ ਡਿੱਗਣ ਦੀਆਂ ਘਟਨਾਵਾਂ ‘ਚ ਤਿੰਨ ਦੀ ਮੌਤ
Published On
By Sach Kahoon Punjabi Desk
ਬਿਜਲੀ ਡਿੱਗਣ ਦੀਆਂ ਘਟਨਾਵਾਂ ‘ਚ ਤਿੰਨ ਦੀ ਮੌਤ ਭਿੰਡ, ਏਜੰਸੀ। ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ‘ਚ ਬਾਰਸ਼ ਦੌਰਾਨ ਬਿਜਲੀ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਅਨੁਸਾਰ ਦਬੋਹ ਦੇ ਬੜਾਗਾਂਵ ਨੰਬਰ ਦੋ ਨਿਵਾਸੀ ਪਰਸ਼ੂਰਾਮ ਦੌਹਰੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਮੀਰਾ (38) ਕੱਲ੍ਹ ਖੇਤ ‘ਤੇ ਧਾਨ […]
ਬਿਜਲੀ ਡਿੱਗਣ ਨਾਲ 14 ਵਿਅਕਤੀਆਂ ਦੀ ਮੌਤ
Published On
By Sach Kahoon Punjabi Desk
ਢਾਕਾ, (ਏਜੰਸੀ)। ਬੰਗਲਾਦੇਸ਼ ਵਿੱਚ ਸ਼ਨਿੱਚਰਵਾਰ ਨੂੰ ਬਿਜਲੀ ਡਿੱਗਣ ਦੀਆਂ ਵੱਖ – ਵੱਖ ਘਟਨਾਵਾਂ ਵਿੱਚ ਘੱਟੋ ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ। ਬੰਗਲਾਦੇਸ਼ ਦੇ ਪਬਨਾ , ਮਾਇਮੇਨਸਿੰਘ , ਨੇਤਰਾਕੋਨਾ , ਸੁਨਮਗੰਜ , ਚੌਡੰਗਾ ਅਤੇ ਰਾਜਸ਼ਾਹੀ ਜਿਲ੍ਹੇ ਵਿੱਚ ਬਿਜਲੀ ਡਿੱਗਣ ਦੀਆਂ ਵੱਖ – ਵੱਖ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿੱਚ ਇਹਨਾਂ ਵਿਅਕਤੀਆਂ ਦੀ ਮੌਤ ਹੋ ਗਈ। ਪਬਨਾ ਜਿਲ੍ਹੇ […]
ਹਨ੍ਹੇਰੀ ਨੇ ਪੁੱਟੇ ਦਰੱਖਤ, ਬਿਜਲੀ ਗੁੱਲ
Published On
By Sach Kahoon Punjabi Desk
ਹਨ੍ਹੇਰੀ ਨੇ ਦਰੱਖਤ ਪੁੱਟੇ ਤੇ ਟਰਾਈਸਿਟੀ 4 ਘੰਟੇ ਹਨ੍ਹੇਰੇ ‘ਚ ਡੁੱਬੀ ਰਹੀ ਚੰਡੀਗੜ੍ਹ (ਸੱਚ ਕਹੂੰ ਨਿਊਜ਼) ਮੋਹਾਲੀ ਤੇ ਪੰਚਕੂਲਾ (ਟਰਾਈਸਿਟੀ) ‘ਚ ਕੱਲ੍ਹ ਦੇਰ ਰਾਤ ਨੂੰ ਪੰਜਾਹ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਈ ਹਨ੍ਹੇਰੀ ‘ਚ ਦਰੱਖਤ ਪੁੱਟੇ ਗਏ ਤੇ ਬਿਜਲੀ ਦੀਆਂ ਤਾਰਾਂ ਟੁੱਟਣ ਨਾਲ ਟਰਾਈਸਿਟੀ ‘ਤੇ ਕਰੀਬ ਚਾਰ ਘੰਟੇ ਹਨ੍ਹੇਰਾ ਛਾਇਆ ਰਿਹਾ ਹਾਲਾਂਕਿ ਤੇਜ਼ ਹਵਾ ਨਾਲ ਪਏ […]
ਅਸਮਾਨੀ ਬਿਜਲੀ ਡਿੱਗਣ ਕਾਰਨ 40 ਭੇਡਾਂ ਤੇ 5 ਬੱਕਰੀਆਂ ਮਰੀਆਂ
Published On
By Sach Kahoon Punjabi Desk
ਕਾਲਾ ਸੰਘਿਆਂ (ਸੱਚ ਕਹੂੰ ਨਿਊਜ਼) | ਨਜ਼ਦੀਕੀ ਪਿੰਡ ਅਹਿਮਦਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਡਰੇਨ ਨਜ਼ਦੀਕ ਚਰਾਂਦ ਲਈ ਆਏ ਪਸ਼ੂਆਂ ‘ਤੇ ਅਸਮਾਨੀ ਬਿਜਲੀ ਡਿੱਗਣ ਕਾਰਨ 40 ਭੇਡਾਂ ਤੇ 5 ਬੱਕਰੀਆਂ ਮਰ ਗਈਆਂ ਜ਼ਿਲ੍ਹਾ ਪਟਿਆਲਾ ਦਾ ਪਿੰਡ ਰਾਜਪੁਰ ਗੜੀ ਜੋ ਰਾਜਪੁਰੇ ਤੋਂ ਚੰਡੀਗੜ੍ਹ ਰੋਡ ‘ਤੇ ਸਥਿਤ ਹੈ ਦੇ ਨਿਵਾਸੀ ਸੁਰਿੰਦਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਉਹ […]
ਸਵਾਰੀਆਂ ਲਿਆ ਰਹੀ ਮਿੰਨੀ ਬੱਸ ‘ਤੇ ਬਿਜਲੀ ਖੰਭਾ ਡਿੱਗਿਆ, ਇਕ ਜ਼ਖਮੀ
Published On
By Sach Kahoon Punjabi Desk
ਲਛਮਣ ਗੁਪਤਾ: ਫ਼ਰੀਦਕੋਟ: ਮਚਾਕੀ ਮੱਲ ਸਿੰਘ, ਦੁਆਰੇਆਣਾ ਆਦਿ ਪਿੰਡਾਂ ਵਿਚੋਂ ਹੁੰਦੇ ਹੋਏ ਫ਼ਰੀਦਕੋਟ ਆ ਰਹੀ ਮਿੰਨੀ ਬੱਸ ਤੇ ਅੱਜ ਬਿਜਲੀ ਖੰਭਾਂ ਡਿੱਗਣ ਨਾਲ ਬੱਸ ਦੀ ਬਾਰੀ ਵਿਚ ਖੜ੍ਹਾ ਇਕ ਨੌਜਵਾਨ ਜਖਮੀ ਹੋ ਗਿਆ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਬੱਸ ਸਰਾਏ ਨਾਗਾ ਤੋਂ ਫ਼ਰੀਦਕੋਟ ਆ ਰਹੀ ਸੀ ਮਿੰਨੀ ਬੱਸ ਇਸ […]